LyricFind Logo
LyricFind Logo
Profile image icon
Lyric cover art

My Time Lo-Fi

Apple Music logo
Deezer logo
Spotify logo
Lyrics
ਹੋ ਮੁੰਡੇ ਕੁੱਟ ਕੇ ਸੌਂਦੇ ਕਾਲ
ਮੌਤ ਨੂੰ ਬੰਨ੍ਹਿਆ ਆ ਲੱਕ ਨਾਲ
ਕੱਠਾ ਸ਼ਹਿਰ ਕਰੇ ਇਕ ਕਾਲ
ਮੁੰਡੇ ਆਉਂਦੇ ਖੇਸੀ ਮਾਰ

12 ਪਰਚੇ ਪੈਂਦੇ ਸਾਲ
ਮੌਤ ਵੀ ਤੁਰਦੀ ਨਾਲੋ ਨਾਲ
ਜੁੱਤੀ ਵਾਉਂਦੇ ਨਾ ਕਿ ਗਾਲ
ਬਾਹਲੇ ਤੱਤੇ ਚੱਲਦੇ ਯਾਰ

ਮੁੰਡੇ ਸਾਰੇ ਨੇ ਸ਼ੌਕੀਨ ਸੋਹਣੀਏ
ਪਾਈ ਮਹਿੰਗੀ ਬੈੱਗੀ ਜੀਨ ਸੋਹਣੀਏ
ਜੱਟ ਦਿਲ ਤੋਂ ਐ ਰਾਜਾ ਚੰਨਿਏ
ਜੇ ਤੂੰ ਦਿਲਾਂ ਦੀ ਕਵੀਨ ਸੋਹਣੀਏ

ਕਿੱਥੇ ਵੇਹੰਦੇ ਆ ਪ੍ਰਾਈਸ ਟੈਗ ਨੀ
ਮੋਢੇ ਐਲਵੀ ਦਾ ਪਾਇਆ ਬੈਗ ਨੀ
ਲਾਈਫ ਐਂਡ ਸਾਡੀ ਸਿਰਾ ਸੋਹਣੀਏ
ਲੋਡ ਅਸਲੇ 'ਚ ਰਹਿੰਦੇ ਮੈਗ ਨੀ

ਹੋ ਗੋਲਡਨ ਬੈਟ ਤੇ ਤੱਤੇ ਜੱਟ
ਕਰਨ ਖੜਕ ਵਾਧੂ ਨਾ ਘੱਟ
ਗੁੱਜੀ ਮਾਰਦੇ ਬੱਲੀਏ ਸੱਟ
ਤੇ ਲੱਤਾਂ ਝੱਲਦੀਆਂ ਨਾ ਫਿਰ ਭਾਰ

ਹੋ ਮੁੰਡੇ ਕੁੱਟ ਕੇ ਸੌਂਦੇ ਕਾਲ
ਮੌਤ ਨੂੰ ਬੰਨ੍ਹਿਆ ਆ ਲੱਕ ਨਾਲ
ਕੱਠਾ ਸ਼ਹਿਰ ਕਰੇ ਇਕ ਕਾਲ
ਮੁੰਡੇ ਆਉਂਦੇ ਖੇਸੀ ਮਾਰ

12 ਪਰਚੇ ਪੈਂਦੇ ਸਾਲ
ਮੌਤ ਵੀ ਤੁਰਦੀ ਨਾਲੋ ਨਾਲ
ਜੁੱਤੀ ਵਾਉਂਦੇ ਨਾ ਕਿ ਗਾਲ
ਬਾਹਲੇ ਤੱਤੇ ਚੱਲਦੇ ਯਾਰ

ਹੱਸਲ ਫਲੈਕਸ ਬਣੀ ਗੁੱਟ ਤੇ ਰੋਲੇਕਸ
ਨੀ ਮੈਂ ਮੈਕਸਾ ਦਾ ਮੈਕਸ
ਮਿਸ ਕਰੇ ਮੇਰੀ ਐਕਸ

ਨਿੱਤ ਕਰਦੀ ਐ ਟੈਕਸਟ
ਕਹਿੰਦੀ ਯੂ ਆਰ ਦ ਬੈਸਟ
ਮੈਂ ਕਿਹਾ ਬਾਇ
ਟੇਕ ਸਮ ਰੈਸਟ

ਮੈਨੂੰ ਵੇਖਦਾ ਐ ਮਾਰਸ
ਨਾਲੇ ਵੇਖਦੇ ਸਟਾਰਸ
ਮੈਂ ਨਾ ਮੰਨਦਾ ਸਕਾਰਸ
ਹਾਈਐਂਡ ਮੇਰੇ ਬਾਰਸ

ਅਸੀਂ ਮੱਲਣੇ ਆ ਚਾਰਟਸ
ਤਾਈਓਂ ਰੱਖੀ ਮੈਂ ਸੀ ਆਰਟਸ
ਆਮੋ ਹੋਇਆ ਮੁੰਡਾ ਖਾਸ
ਨਾਲੇ ਜ਼ਿੰਦਗੀ 'ਚੋਂ ਪਾਸ

ਹੋ ਰੱਬ ਵੀ ਨਾਲ ਤੇ ਝੋਟਾ ਚਾਲ
ਸਰਕਲ ਬਿਗ ਸੀ ਕੀਤਾ ਸਮਾਲ
ਸੱਪ ਸੀ ਰਹਿੰਦੇ ਜਿਹੜੇ ਨਾਲ
ਓਹ ਸਾਰੇ ਕਰਤੇ ਲਿਸਟੋਂ ਬਾਹਰ

ਹੋ ਮੁੰਡੇ ਕੁੱਟ ਕੇ ਸੌਂਦੇ ਕਾਲ
ਮੌਤ ਨੂੰ ਬੰਨ੍ਹਿਆ ਆ ਲੱਕ ਨਾਲ
ਕੱਠਾ ਸ਼ਹਿਰ ਕਰੇ ਇਕ ਕਾਲ
ਮੁੰਡੇ ਆਉਂਦੇ ਖੇਸੀ ਮਾਰ

12 ਪਰਚੇ ਪੈਂਦੇ ਸਾਲ
ਮੌਤ ਵੀ ਤੁਰਦੀ ਨਾਲੋ ਨਾਲ
ਜੁੱਤੀ ਵਾਉਂਦੇ ਨਾ ਕਿ ਗਾਲ
ਬਾਹਲੇ ਤੱਤੇ ਚੱਲਦੇ ਯਾਰ

ਹੋ ਥਾਣੋ ਥਾਣੀ ਜੱਟ ਕੁੜੇ ਹੁੰਦੇ ਰਹਿੰਦੇ ਨੇ
ਹਵਾਲਾਤ ਸਾਨੂੰ ਨਾਨਕਾ ਆ ਪਿੰਡ ਜਾਪਦੀ
ਸ਼ਹਿਰ ਤੇਰਾ ਮੈਨੂੰ ਦੱਸੀ ਵੈਲੀ ਛੋਟੀ ਦਾ ਨੀ
ਇੱਕ ਤੂੰ ਮੈਨੂੰ ਅੱਲੜੇ ਨੀ ਜਾਨੂ ਆਖਦੀ

ਹੋ ਡੇਵੀ ਡੇਵੀ ਡੇਵੀ ਹੁੰਦੀ ਰਹਿਣੀ ਵੇਖੀ ਬੱਲੀਏ
ਮੈਂ ਗੇਮ ਵਿੱਚ ਪੈਰ ਜਮਾਏ ਹੋਏ ਨੇ
ਸੁੱਤਿਆ ਪਿਆ ਵੀ ਰਹਿੰਦੇ ਨੋਟ ਛਾਪਦੇ ਨੀ
ਗਾਣੇ ਐਦਾ ਦੇ ਮੈਂ ਲਿਖ ਲਿਖ ਗਾਏ ਹੋਏ ਨੇ

ਹੋ ਰਾਈਮੋ ਰਾਈਮ ਤੇ ਕਰਾਂ ਕਰਾਈਮ
ਚੱਲਦਾ ਥਾਮਸ ਵਾਂਗੂ ਮਾਈਂਡ
ਕੀਤੀ ਹੱਸਲ ਫੁੱਲ ਬਿਹਾਈਂਡ
ਤੇ ਮੁੰਡਾ ਬਣ ਗਿਆ ਐ ਕਲਾਕਾਰ

ਹੋ ਮੁੰਡੇ ਕੁੱਟ ਕੇ ਸੌਂਦੇ ਕਾਲ
ਮੌਤ ਨੂੰ ਬੰਨ੍ਹਿਆ ਆ ਲੱਕ ਨਾਲ
ਕੱਠਾ ਸ਼ਹਿਰ ਕਰੇ ਇਕ ਕਾਲ
ਮੁੰਡੇ ਆਉਂਦੇ ਖੇਸੀ ਮਾਰ

12 ਪਰਚੇ ਪੈਂਦੇ ਸਾਲ
ਮੌਤ ਵੀ ਤੁਰਦੀ ਨਾਲੋ ਨਾਲ
ਜੁੱਤੀ ਵਾਉਂਦੇ ਨਾ ਕਿ ਗਾਲ
ਬਾਹਲੇ ਤੱਤੇ ਚੱਲਦੇ ਯਾਰ

WRITERS

DAVINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other