ਫਿਰੇ ਕਰਦੀ ਟ੍ਰੇਸ ਮੇਰੀ ਕਾਰ ਨੂੰ
ਨਾਰੇ ਐਨਾ ਨਾ ਈਜ਼ੀ ਲਈ ਤੂੰ ਯਾਰ ਨੂੰ
ਮੇਡ ਸੈੱਟ ਹੋਕੇ ਆਏ ਜੱਟ ਬਾਹਰ ਨੂੰ
ਤੂੰ ਪਹਿਲੀ ਜਿਹੜੀ ਨਾਲ ਖੜੀ ਐ
ਕਾਹਦੇ ਵੈਲੀ ਦੇ ਨਾ ਕੋਈ ਆਸ ਪਾਸ ਨੀ
ਤੇਰਾ ਅੱਖਾਂ ਮਿਲੋਣਾ ਆਇਆ ਰਾਸ ਨਹੀਂ
ਚੰਨਾ ਲੰਘਦੀ ਜਦੋਂ ਵੀ ਤੇਰੀ ਕਾਰ ਵੇ
ਬਹਿਣਾ ਨਾਲ ਚਾਹੁੰਦੀ ਤੇਰੀ ਨਾਰ ਵੇ
ਚੰਨਾ ਲੰਘਦੀ ਜਦੋਂ ਵੀ ਤੇਰੀ ਕਾਰ ਵੇ
ਬਹਿਣਾ ਨਾਲ ਚਾਹੁੰਦੀ ਤੇਰੀ ਨਾਰ ਵੇ
ਸਾਰ ਲਊਗੀ ਵੇ ਜੱਟਾ ਤਾਹੀਂ ਮਾਰਦੀ
ਆ ਮੱਥਾ ਕੁੜੀ ਤੇਰੇ ਲਈ ਕੁਆਰੀ ਬੈਠੀ ਐ
ਤਾਹੀਂ ਆਖਾਂ ਵਾਰ ਵਾਰ ਕਿਹੜੀ ਚੱਲੀ ਜਾਂਦੀ
ਵਾਰ ਕਿਉਂ ਮੰਡੀਰ ਨਾਲ ਸਾਰੀ ਬੈਠੀ ਐ
ਕੁੱਟ ਕੁੱਟ ਲਾਉਣ ਬੜੀਆਂ ਤੋਂ ਮਾਸ ਨੀ
ਤੇਰਾ ਅੱਖਾਂ ਮਿਲੋਣਾ ਆਇਆ ਰਾਸ ਨਹੀਂ
ਤੇਰੀ ਅੱਗ ਲਾਉਣੀ ਤੌਰ ਨੇ ਰੋਕੇ ਆ ਕੰਮ ਕਾਰ
ਰਿਹਾ ਖੇਡਦਾ ਸੀ ਹੁਣ ਹੋਇਆ ਤੇਰੇ ਤੋਂ ਸ਼ਿਕਾਰ
ਮੈਨੂੰ ਜਾਪਦਾ ਐ ਮੇਰੇ ਲਈ ਬਣਾਈ ਰੱਬ ਨੇ
ਓਦਾ ਨਖਰਾ ਨਾ ਜੱਟ ਉੱਤੇ ਈਜ਼ੀ ਕਰੇ ਮਾਰ ਸੁੱਟੇ ਐਸੀ ਤੱਕਣੀ
ਤੂੰ ਵੀ ਗਨ ਵਾਂਗੂੰ ਮੁੰਡੇ ਲਈ ਐ ਖਾਸ ਨੀ
ਓ ਕਾਰਾ ਕੀਤੇ ਹੋ ਜਾਵੇ ਨਾ ਤੇਰਾ ਅੱਖਾਂ ਮਿਲੋਣਾ ਆਇਆ ਰਾਸ ਨਹੀਂ
ਜੱਟੀ ਤੇਰੇ ਬਿਨਾ ਹੈਨੀ ਬੜੇ ਚਿਰ ਤੋਂ ਸੀ ਕਹਿਣੀ
ਗੱਲ ਭੁੱਲਜਾ ਮੈਂ ਰਹਾਂ ਡਰਦੀ ਤੇਰੇ ਮਾਈਂਡ 'ਚ ਨੀ ਪੈਣੀ
ਵੇ ਤੈਨੂੰ ਤਾਂ ਤੇਰੀ ਹੈਨੀ ਪਰਵਾਹ ਜਿੰਨੀ ਮੈਂ ਕਰਦੀ
ਯਾਦ ਅਲਵੀ ਆਈ ਜਾਂਦੀ ਐ ਸੰਧੂ ਸੰਧੂ ਕਰੇ ਹਾਰਟਬੀਟ ਨਾਰ ਦੀ
ਜੇ ਕਾਰਾ ਹੁੰਦਾ ਹੋ ਲੈਣ ਦੇ ਗੱਲ ਮੁੱਕ ਗਈ ਮੈਂ ਜਾਨ ਤੇਥੋਂ ਹਾਰ ਗਈ
ਚੰਨਾ ਲੰਘਦੀ ਜਦੋਂ ਵੇ ਤੇਰੀ ਕਾਰ ਵੇ ਬਹਿਣਾ ਨਾਲ ਚਾਹੁੰਦੀ ਤੇਰੀ ਨਾਰ ਵੇ
ਚੰਨਾ ਲੰਘਦੀ ਜਦੋਂ ਵੇ ਤੇਰੀ ਕਾਰ ਵੇ ਬਹਿਣਾ ਨਾਲ ਚਾਹੁੰਦੀ ਤੇਰੀ ਨਾਰ ਵੇ
ਹੁਣ ਪਿਆਰ ਵੈਲੀ ਨਾਲ ਹੋ ਗਿਆ ਔਖਾ ਸੌਖਾ ਲਊਗੀ ਸਾਰ ਵੇ ਔਖਾ ਸੌਖਾ ਲਊਗੀ ਸਾਰ ਵੇ