LyricFind Logo
LyricFind Logo
Profile image icon
Lyric cover art

Top Di Fleet

Apple Music logo
Deezer logo
Spotify logo
Lyrics
ਟੌਪ ਦੀ ਫਲੀਟ ਖੜੀ ਗੈਰਾਜ 'ਚ
ਨਾਲਦੇ ਯੂਐਸਏ ਆਲੇ ਬੈਰਕਾਂ 'ਚ
ਚੰਡੀਗੜ੍ਹ ਕਾਰੋਬਾਰ ਚੱਲਦੇ
ਕਰਦੇ ਨੇ ਰਨ ਬੈਠੇ ਅਮਰੀਕਾ 'ਚ
ਕਹਿੰਦੇ ਮੁੰਡੇ ਠਾਰ ਦੇ ਆ ਘੂਰ ਨਾ
ਨੇੜੇ ਕੋਈ ਆਉਣ ਦਿੰਦੇ ਹੂਰ ਨਾ
ਕਰਕੇ ਕਲੋਜ਼ ਰੇਂਜ ਮਾਰਦੇ
ਹਵਾ ਵਿੱਚ ਕੋਈ ਫਿਰ ਫੁਰ ਨਾ
ਬੁਰਾ ਹੋਇਆ ਹਾਲ ਫਾਇਰ ਦੱਸਦੀ
ਦੱਸਦੀ ਏ ਦੱਸਦੀ ਏ ਸੈਂਟਾਂ 'ਚ
ਟੌਪ ਦੀ ਫਲੀਟ ਖੜੀ ਗੈਰਾਜ 'ਚ
ਨਾਲਦੇ ਯੂਐਸਏ ਆਲੇ ਬੈਰਕਾਂ 'ਚ
ਚੰਡੀਗੜ੍ਹ ਕਾਰੋਬਾਰ ਚੱਲਦੇ
ਕਰਦੇ ਨੇ ਰਨ ਬੈਠੇ ਅਮਰੀਕਾ 'ਚ
ਟੌਪ ਦੀ ਫਲੀਟ ਖੜੀ ਗੈਰਾਜ 'ਚ
ਨਾਲਦੇ ਯੂਐਸਏ ਆਲੇ ਬੈਰਕਾਂ 'ਚ
ਚੰਡੀਗੜ੍ਹ ਕਾਰੋਬਾਰ ਚੱਲਦੇ
ਕਰਦੇ ਨੇ ਰਨ ਬੈਠੇ ਅਮਰੀਕਾ 'ਚ
ਜਿਵੇਂ ਜਿਵੇਂ ਜਿਵੇਂ ਤੂੰ ਜਵਾਨ ਹੋਗੀ
ਓਵੇਂ ਓਵੇਂ ਓਵੇਂ ਤੇਥੋਂ ਦੂਰੀਆਂ ਬਣਾਈ ਜਾਵਾਂ
ਜੇੜੀ ਆ ਲਗੋੜ ਫਿਰ ਮਚਰੀ
ਕੁੱਟੀ ਆ ਨਿਊਜ਼ 'ਚ ਮਸ਼ਹੂਰੀਆਂ ਕਰਾਈ ਜਾਵਾਂ
ਸ਼ਰੇਆਮ ਲੈ ਜਾ ਬੰਦਾ ਬਣ ਕੇ
ਨਾ ਫਿਰਦੇ ਬੰਦਾਨੇ ਮੂੰਹ ਤੇ ਬੰਨ੍ਹ ਕੇ
ਓ ਤਾਂ ਓਥੇ ਡਿੱਗੀਆਂ ਹੀ ਰਹਿ ਗਈਆਂ
ਐ ਸੀ ਜੋ ਗੁੱਚੀ ਦੀਆਂ ਐਨਕਾਂ 'ਚ
ਟੌਪ ਦੀ ਫਲੀਟ ਖੜੀ ਗੈਰਾਜ 'ਚ
ਨਾਲਦੇ ਯੂਐਸਏ ਆਲੇ ਬੈਰਕਾਂ 'ਚ
ਚੰਡੀਗੜ੍ਹ ਕਾਰੋਬਾਰ ਚੱਲਦੇ
ਕਰਦੇ ਨੇ ਰਨ ਬੈਠੇ ਅਮਰੀਕਾ 'ਚ
ਟੌਪ ਦੀ ਫਲੀਟ ਖੜੀ ਗੈਰਾਜ 'ਚ
ਨਾਲਦੇ ਯੂਐਸਏ ਆਲੇ ਬੈਰਕਾਂ 'ਚ
ਚੰਡੀਗੜ੍ਹ ਕਾਰੋਬਾਰ ਚੱਲਦੇ
ਕਰਦੇ ਨੇ ਰਨ ਬੈਠੇ ਅਮਰੀਕਾ 'ਚ
ਓ ਪਾਲਦੇ ਨਾ ਵਹਿਮ ਨੀ
ਰਹਿਮ ਨੀ ਟਾਈਮ ਨੀ
ਕਾਇਮ ਹੋਵੇ ਤੜਕੇ ਦੇ ਸਾਰੇ
ਲੱਤਾ ਬਾਹਾਂ ਬੰਦਾ ਨਾ ਰੋਲਾ ਕੋਈ ਚੰਨ ਦਾ
ਨਾ ਟੁੱਟਦੇ ਸਾਡੇ ਤੋਂ ਤਾਰੇ
ਸੈਟਰਡੇ ਪਾਰਟੀ ਕੋਰਸ ਤੇ
ਸੰਡੇ ਹੁੰਦੇ ਐਲਏ ਆਲੇ ਰੂਟ ਤੇ
ਸੌਖੀ ਤਾਂ ਨੀ ਮੱਤ ਸਾਡੀ ਰਲਦੀ
ਕਿੱਥੋਂ ਆਜੂ ਤੇਰੇ ਨਾਲ ਮੈਚਿੰਗ 'ਚ
ਟੌਪ ਦੀ ਫਲੀਟ ਖੜੀ ਗੈਰਾਜ 'ਚ
ਨਾਲਦੇ ਯੂਐਸਏ ਆਲੇ ਬੈਰਕਾਂ 'ਚ
ਚੰਡੀਗੜ੍ਹ ਕਾਰੋਬਾਰ ਚੱਲਦੇ
ਕਰਦੇ ਨੇ ਰਨ ਬੈਠੇ ਅਮਰੀਕਾ 'ਚ
ਡੋਪ ਰੱਖਾ ਅਸਲਾ ਤੇ ਗੱਡੀਆਂ ਡੋਪ
ਪੂਰਾ ਪੂਰਾ ਏਰੀਆ 'ਚ ਜੱਟ ਦਾ ਖੌਫ
ਜ਼ੋਰ ਲਾਈ ਜਾਨ ਚਾਹੇ ਹੋਰ ਆਈ ਜਾਨ
ਨਾ ਨਾ ਅੱਡੀ ਛੇਤੀ ਕਿੱਥੇ ਸਾਡਾ ਘਟਦਾ ਖੌਫ
ਲੰਘ ਜਾਣ ਸ਼ੀਸ਼ਿਆਂ 'ਚੋਂ ਕਾਰ ਦੇ
ਅਸੀਂ ਨਾ ਡਰੇ ਕਾਲਾ ਸਰਦੇ
ਮੂਹਰੇ ਖੜ ਸਿੱਧਾ ਮੱਥਾ ਲਾਉਣ ਦਾ
ਹੈਨੀ ਦਮ ਆਣਾ ਬੇਗੈਰਤਾਂ 'ਚ
ਟੌਪ ਦੀ ਫਲੀਟ ਖੜੀ ਗੈਰਾਜ 'ਚ
ਨਾਲਦੇ ਯੂਐਸਏ ਆਲੇ ਬੈਰਕਾਂ 'ਚ
ਚੰਡੀਗੜ੍ਹ ਕਾਰੋਬਾਰ ਚੱਲਦੇ
ਕਰਦੇ ਨੇ ਰਨ ਬੈਠੇ ਅਮਰੀਕਾ 'ਚ

WRITERS

Alvee Sandhu, Jaymeet

PUBLISHERS

Lyrics © IPRS

Share icon and text

Share


See A Problem With Something?

Lyrics

Other