ਇਸ਼ਕ ਦੇ ਰਾਹੀਂ ਪੈ ਕੇ ਅੜਿਆ ਕੀ ਖੱਟਿਆ
ਦਿਲ ਤੈਨੂੰ ਵੇ ਦੇਕੇ ਅੜਿਆ ਕੀ ਖੱਟਿਆ
ਰਾਤ ਰਾਤ ਦੇ ਰੋਣੇ ਦਿਨ ਦੇ ਚੈਨ ਖੋ ਗਏ ਨੇ
ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਓ ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਮਹਿੰਗੇ ਮੁੱਲ ਦੇ ਸੁਰਮੇ ਸੱਜਣ ਅੱਖਾਂ ਦੇ ਵਿੱਚ ਪਾ ਕੇ
ਓ ਧਰਦੇ ਲੱਗੇ ਸਾਡੇ ਕੋਲੋਂ ਨਜ਼ਰਾਂ ਯਾਰ ਵਟਾ ਕੇ
ਕਰਕੇ ਯਾਰ ਪਰਾਇਆ ਸੱਜਣ ਆ ਗਏ ਓ ਗਏ ਨੇ
ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਓ ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਓ ਸੱਜਣ ਰਾਤੋ ਰਾਤ ਗੈਰਾਂ ਦੇ, ਹਾਂ ਹਾਂ
ਓ ਸੱਜਣ ਰਾਤੋ ਰਾਤ ਗੈਰਾਂ ਦੇ, ਹਾਂ ਹਾਂ
ਕਹਿੰਦੇ ਸੀ ਤੇਰਾ ਨਾਮ ਲਿਖ ਲਿਆ
ਆਉਂਦੇ ਜਾਂਦੇ ਸਾਡੇ ਦਿਲ ਤੋਂ ਲਾ ਕੇ ਸੁੱਟ ਗਏ
ਨਾਲੇ ਸਾਡੇ ਛੱਲੇ ਲਾ ਤੇ ਹੱਥ ਛਡਾ ਕੇ ਮੈਥੋਂ
ਹੱਥ ਛਡਾ ਕੇ ਮੈਥੋਂ ਗੈਰਾਂ ਨਾਲ ਖਲੋ ਗਏ ਨੇ
ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਓ ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਸੱਜਣ ਰਾਤ ਰਾਤ ਗੈਰਾਂ ਦੇ ਹੋ ਗਏ ਨੇ
ਦਿਲ ਤੇਰੇ ਦਾ ਭੇਤ ਨਾ ਆਇਆ ਬਾਹਲੀ ਛੇਤੀ ਭਰਿਆ
ਅਸੀਂ ਭਲਾ ਦੱਸ ਤੇਰੀ ਖਾਤਿਰ ਕੀ ਕੀ ਨਹੀਂਓ ਕਰਿਆ
ਬਬਲੂ ਸਾਡੀ ਹੰਝੂ ਮੱਲੋ ਮੱਲੀ ਚੋ ਗਏ ਨੇ
ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਓ ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ
ਓ ਸੱਜਣ ਰਾਤੋ ਰਾਤ ਗੈਰਾਂ ਦੇ ਹੋ ਗਏ ਨੇ