LyricFind Logo
LyricFind Logo
Profile image icon
Lyric cover art

Ghrde Nai Mnde

Apple Music logo
Deezer logo
Spotify logo
Lyrics
It's Ary B baby

ਤੂੰ ਐਦਾਂ ਬਦਲਿਆ ਵੇ
ਜਿਵੇਂ ਬਦਲਾ ਲੈਣਾ ਕੋਈ
ਸਾਡੇ ਨਾਲ ਕਦੋਂ ਰੱਬ ਨੇ
ਹਾਏ ਚੰਗੀ ਕੀਤੀ ਹੋਈ
ਜਾਤਾਂ ਤਾਂ ਦੂਰ ਦੀ ਗੱਲ
ਸਾਡੇ ਰੰਗ ਵੀ ਨਹੀਂ ਮਿਲਦੇ
ਏ ਤਾਂ ਸੋਚਣਾ ਸੀ
ਤੂੰ ਇਜ਼ਹਾਰ ਕਰਨ ਤੋਂ ਪਹਿਲਾਂ
ਹੁਣ ਕਹਿਣਾ ਏ ਯਾਰਾ
ਮੇਰੇ ਘਰ ਦੇ ਨਹੀਂ ਮੰਨਦੇ
ਏ ਤਾਂ ਸੋਚਣਾ ਸੀ
ਤੂੰ ਪਿਆਰ ਕਰਨ ਤੋਂ ਪਹਿਲਾਂ

ਹੱਥ ਫੜ ਕੇ ਖਾਧੀਆਂ ਸੌਂਹਾਂ ਨੂੰ
ਕਿੰਝ ਭੁੱਲ ਭੁਲਾ ਦਏਂਗਾ
ਤੂੰ ਮੇਰੀਆਂ ਸਭ ਨਿਸ਼ਾਨੀਆਂ ਨੂੰ
ਕਿਸ ਖੂਹੇ ਪਾ ਦਏਂਗਾ
ਮੈਂ ਕਿੱਦਾਂ ਜੀਣਾ ਏ
ਤੇਰੇ ਤੋਂ ਵੱਖ ਹੋ ਕੇ
ਇਕ ਵਾਰੀ ਸੋਚ ਲੈ ਵੇ
ਦਿਲੋਂ ਬਾਹਰ ਕਰਨ ਤੋਂ ਪਹਿਲਾਂ
ਹੁਣ ਕਹਿਣਾ ਏ ਯਾਰਾ
ਮੇਰੇ ਘਰ ਦੇ ਨਹੀਂ ਮੰਨਦੇ
ਏ ਤਾਂ ਸੋਚਣਾ ਸੀ
ਤੂੰ ਪਿਆਰ ਕਰਨ ਤੋਂ ਪਹਿਲਾਂ
ਹੁਣ ਕਹਿਣਾ ਏ ਯਾਰਾ

ਤੂੰ ਹੋਰ ਕਿਸੇ ਦਾ ਹੋ ਗਿਆ ਏ
ਤੇਰੀ ਦੱਸਦੀ ਏ ਮੁੰਦੀ
ਜੋ ਬੇਵਫ਼ਾ ਹੁੰਦੇ
ਮੁਹੱਬਤ ਓਥੇ ਹੀ ਕਿਉਂ ਹੁੰਦੀ
ਕੱਚਾ ਪੱਕਾ ਘਰ
ਹੁਣ ਮੀਤ ਕਿਉਂ ਵੇਖਦਾ ਏ
ਏ ਤਾਂ ਵੇਖਣਾ ਸੀ
ਤੂੰ ਇਕਰਾਰ ਕਰਨ ਤੋਂ ਪਹਿਲਾਂ
ਹੁਣ ਕਹਿਣਾ ਏ ਯਾਰਾ
ਮੇਰੇ ਘਰ ਦੇ ਨਹੀਂ ਮੰਨਦੇ
ਏ ਤਾਂ ਸੋਚਣਾ ਸੀ
ਤੂੰ ਪਿਆਰ ਕਰਨ ਤੋਂ ਪਹਿਲਾਂ
ਹੁਣ ਕਹਿਣਾ ਏ ਯਾਰਾ
ਮੇਰੇ ਘਰ ਦੇ ਨਹੀਂ ਮੰਨਦੇ
ਏ ਤਾਂ ਸੋਚਣਾ ਸੀ
ਤੂੰ ਪਿਆਰ ਕਰਨ ਤੋਂ ਪਹਿਲਾਂ

WRITERS

ARYAN ARYAN, . MEET, JASSA DHALIWAL

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup IconThumbsup Icon
Theme

None