LyricFind Logo
LyricFind Logo
Profile image icon
Lyric cover art

Kami

Apple Music logo
Deezer logo
Spotify logo
Lyrics
It's Ary B baby

ਜਿੰਨਾ ਤੇਰਾ ਜਿੰਨਾ ਤੇਰਾ ਨਾਮ ਸੀ ਪਸੰਦ ਮੈਨੂੰ
ਓਹਦੇ ਤੋਂ ਵੀ ਕਿਤੇ ਜ਼ਿਆਦਾ ਤੂੰ ਮੈਨੂੰ
ਦਿਲ ਹਿੱਲ ਗਿਆ ਮੇਰਾ ਆਪਣੀ ਜਗ੍ਹਾ ਦੇ ਉੱਤੋਂ
ਤਾਅਨੇ ਮੇਹਣੇ ਦਿੰਦੀ ਮੇਰੀ ਰੂਹ ਮੈਨੂੰ
ਤੇਰੀਆਂ ਅੱਖਾਂ ’ਚ ਸੀ ਮੈਂ
ਮੈਨੂੰ ਲੱਭਦਾ ਹੋਊ
ਮੇਰੇ ਨਾਲ ਪਿਆਰ ਮੈਨੂੰ ਲੱਗਦਾ ਰਿਹਾ
ਤੂੰ ਕਿਉਂ ਇਨਕਾਰਿਆ ਸੀ ਮੈਨੂੰ
ਮੈਂ ਅੱਜ ਤਾਈਂ ਮੇਰੇ ’ਚ ਕਮੀ ਲੱਭਦਾ ਪਿਆ
ਤੂੰ ਕਿਉਂ ਇਨਕਾਰਿਆ ਸੀ ਮੈਨੂੰ
ਮੈਂ ਅੱਜ ਤਾਈਂ ਮੇਰੇ ’ਚ ਕਮੀ ਲੱਭਦਾ ਪਿਆ

ਤੂੰ ਕਿਉਂ ਇਨਕਾਰਿਆ ਸੀ ਮੈਨੂੰ
ਮੈਂ ਅੱਜ ਤਾਈਂ ਮੇਰੇ ’ਚ ਕਮੀ ਲੱਭਦਾ ਪਿਆ
ਤੂੰ ਕਿਉਂ ਇਨਕਾਰਿਆ ਸੀ ਮੈਨੂੰ
ਮੈਂ ਅੱਜ ਤਾਈਂ ਮੇਰੇ ’ਚ ਕਮੀ ਲੱਭਦਾ ਪਿਆ

ਘੱਟ ਹੀ ਨੇ ਰਾਹਵਾਂ ਜਿੰਨ੍ਹਾਂ ’ਤੇ
ਤੂੰ ਤੇ ਮੈਂ ਚੱਲੇ
ਤੂੰ ਤੇ ਮੈਂ ਚੱਲੇ
ਬਹੁਤੀਆਂ ਰਾਹਵਾਂ ’ਤੇ ਚੱਲੇ ਕੱਲੇ ਕੱਲੇ
ਚੱਲੇ ਕੱਲੇ ਕੱਲੇ
ਅੱਖ ਨੂੰ ਨਹੀਂ ਪਤਾ ਹੰਝੂ
ਖੁਸ਼ੀ ਦਾ ਜਾਂ ਗ਼ਮ ਦਾ
ਤੂੰ ਜਿੱਦਾਂ ਹੋਇਆ ਓਹ ਵੀ ਤੈਨੂੰ
ਰੱਬ ਤੋਂ ਹੋਊ ਮੰਗਦਾ
ਮੈਂ ਨਹੀਂ ਏ ਜ਼ੁਬਾਨ ਤੋਂ ਨਾਮ ਲਿਆ ਫੇਰ ਰੱਬ ਦਾ
ਜ਼ਿੰਦਗੀ ਮੇਰੀ ’ਚੋਂ ਤੂੰ ਜਦ ਦਾ ਗਿਆ
ਤੂੰ ਕਿਉਂ ਇਨਕਾਰਿਆ ਸੀ ਮੈਨੂੰ
ਮੈਂ ਅੱਜ ਤਾਈਂ ਮੇਰੇ ’ਚ ਕਮੀ ਲੱਭਦਾ ਪਿਆ
ਤੂੰ ਕਿਉਂ ਇਨਕਾਰਿਆ ਸੀ ਮੈਨੂੰ
ਮੈਂ ਅੱਜ ਤਾਈਂ ਮੇਰੇ ’ਚ ਕਮੀ ਲੱਭਦਾ ਪਿਆ
ਬੜੀਆਂ ਉਮੀਦਾਂ ਜਿਹਦੇ ਤੋਂ
ਓਹ ਨਹੀਂ ਨਾਲ ਖੜ੍ਹਿਆ
ਓਹ ਨਹੀਂ ਨਾਲ ਖੜ੍ਹਿਆ
ਸ਼ਹਿਰ ’ਚ ਵੀ ਵੇਖਿਆ ਨਹੀਂ
ਕੀ ਪੈਰ ਦਿਲੋਂ ਬਾਹਰ ਧਰਿਆ
ਬਾਹਰ ਧਰਿਆ
ਮੁਹੱਬਤ ਮੁਹੱਬਤ ਵਧਾਉਣ ਵਾਸਤੇ ਹਾਂ
ਆਪਣੇ ਚਾਵਾਂ ਨੂੰ ਪਿੱਛੇ ਛੱਡਦਾ ਗਿਆ
ਤੂੰ ਕਿਉਂ ਇਨਕਾਰਿਆ ਸੀ ਮੈਨੂੰ
ਮੈਂ ਅੱਜ ਤਾਈਂ ਮੇਰੇ ’ਚ ਕਮੀ ਲੱਭਦਾ ਪਿਆ
ਤੂੰ ਕਿਉਂ ਇਨਕਾਰਿਆ ਸੀ ਮੈਨੂੰ
ਮੈਂ ਅੱਜ ਤਾਈਂ ਮੇਰੇ ’ਚ ਕਮੀ ਲੱਭਦਾ ਪਿਆ

ਤੂੰ ਕਿਉਂ ਇਨਕਾਰਿਆ ਸੀ ਮੈਨੂੰ
ਮੈਂ ਅੱਜ ਤਾਈਂ ਮੇਰੇ ’ਚ ਕਮੀ ਲੱਭਦਾ ਪਿਆ
ਤੂੰ ਕਿਉਂ ਇਨਕਾਰਿਆ ਸੀ ਮੈਨੂੰ
ਮੈਂ ਅੱਜ ਤਾਈਂ ਮੇਰੇ ’ਚ ਕਮੀ ਲੱਭਦਾ ਪਿਆ

WRITERS

ARYAN ARYAN, . MOHABAT

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup IconThumbsup Icon
Theme

None