ਲੱਡੂਆ ਵਰਗਾ ਮਿੱਠਾ ਹਾਸਾ ਨੀਮ ਦੇ ਵਰਗੀ ਕੌੜੀ ਨੂੰ
ਠੰਡੇ ਦੇਸ ਦੀ ਵਾ ਵਾਂਗੂ ਜ਼ਿੰਦਗੀ ਦੇ ਵਿਚ ਆਉਦੀ ਨੂੰ
ਯਾਦਾਂ ਵੇ ਲੈ ਜਾਂਦੀ ਤਾ ਨਬੇੜਾ ਹੋ ਜਾਦਾ
ਓਹਦੇ ਪਿੰਡ ਦੇ ਠੇਕੇ ਅੱਜ ਵੇ ਰੋਜ ਕਾਵੇਲਾ ਹੋ ਜਂਦਾ

ਝੰਗਰ ਬਿੰਦੀ ਵਾਂਗਾ ਕੀ ਕੀ ਚੇਤੇ ਰਖਾ ਮੈਂ
ਹੁਣ ਨੀ ਪਾਉਂਦਾ ਫੋਟੋ ਤੀ ਅੱਖਾਂ ਵਿਚ ਅੱਖਾਂ ਮੈਂ
ਝੰਗਰ ਬਿੰਦੀ ਵਾਂਗਾ ਕੀ ਕੀ ਚੇਤੇ ਰਾਖਾ ਮੈਂ
ਹੁਣ ਨੀ ਪਾਉਂਦਾ ਫੋਟੋ ਤੀ ਅੱਖਾਂ ਵਿਚ ਅੱਖਾਂ ਮੈਂ
ਅੱਜ ਵੀ ਖਤ ਜਹੇ ਪੜ ਕੇ ਖਾਦਾਂ ਵਾਖੇੜਾ ਹੋ ਜਾਦਾ
ਓਹਦੇ ਪਿੰਡ ਦੇ ਠੇਕੇ ਅੱਜ ਵੇ ਰੋਜ ਕਾਵੇਲਾ ਹੋ ਜਾਦਾ
ਓਹਦੇ ਪਿੰਡ ਦੇ ਠੇਕੇ ਅੱਜ ਵੇ ਰੋਜ ਕਾਵੇਲਾ ਹੋ ਜਾਂਦਾ
ਮੈਂ ਬੋਤਲ ਓ ਮਾਹੀ ਆਪਣਾ ਗੱਲ ਨਾਲ ਲਾ ਕੇ ਸੌਂਦੀ
ਇਕ ਚਿਤ ਕਰਦਾ ਜਾ ਕੇ ਪੁੱਛ ਲਾ ਨੀਂਦ ਕਿਵੇਂ ਆ ਆਉਂਦੀ

ਓਹਦਾ ਮਿਲਣਾ ਆਉਂਦਾ ਚੇਤੇ ਜਦੋਂ ਮੂੰਹ ਮੇਰਾ ਹੋ ਜਾਂਦਾ
ਓਹਦੇ ਪਿੰਡ ਦੇ ਠੇਕੇ ਅੱਜ ਵੇ ਰੋਜ ਕਾਵੇਲਾ ਹੋ ਜਾਂਦਾ
ਓਹਦੇ ਪਿੰਡ ਦੇ ਠੇਕੇ ਅੱਜ ਵੇ ਰੋਜ ਕਾਵੇਲਾ ਹੋ ਜਾਂਦਾ
ਵਿੱਕੀ ਗਿੱਲ ਨਾਹ ਪਿਆਰਾ ਦਾ ਮਹਿੰਗਾ ਮੁੱਲ ਤਾਰਿਇਆ ਐ
ਨੇ ਮੈਂ ਯਾਦਾਂ ਬੇਚ ਕੇ ਠੇਕੇ ਵਾਲੇਏਆ ਨਾਲ ਠੇਕਾ ਮਾਰਿਇਆ ਆ