ਵੇ ਜਦੋਂ ਮੈਨੂੰ ਵੇਖਦਾ ਪਿਆਰ ਨਾਲ ਤੂੰ
ਜਾਨ ਕੱਢ ਕੇ ਲੈ ਜਾਨਾ ਕੇਰਾ ਤਾਂ
ਜੇ ਕੋਈ ਮੈਨੂੰ ਹਾਸੇ ਦੀ ਵਜ੍ਹਾ ਪੁੱਛਦਾ
ਵੇ ਮੈਂ ਹੱਸ ਕੇ ਜੇ ਲੈਦਾ ਤੇਰਾ ਨਾਂ
ਜੇ ਕੋਈ ਮੈਨੂੰ ਹਾਸੇ ਦੀ ਵਜ੍ਹਾ ਪੁੱਛਦਾ
ਵੇ ਮੈਂ ਹੱਸ ਕੇ ਜੇ ਲੈਦਾ ਤੇਰਾ ਨਾਂ
ਵੇਖਿਆ ਨੀ ਰੱਬ ਮੈਂ ਤਾਂ ਜਿਹਦੇ ਕੋਲੋਂ ਮੰਗਾਂ ਤੈਨੂੰ
ਆਊਗਾ ਜੇ ਮਾ ਤੇਰੇ ਜਿਹਾ ਹੋਊਗਾ
ਉਤੋਂ ਬਣਿਆਂ ਦੀਆਂ ਨੇ ਜੋੜੀਆਂ ਮੈਂ ਸੁਣਿਆ ਏ
ਉਹਨੂੰ ਸਾਡੇ ਬਾਰੇ ਕਿਸੇ ਕਿਹਾ ਹੋਊਗਾ
ਜਿੱਥੇ ਦਾ ਤੂੰ ਮੇਰੇ ਦਿਲ ਵਿੱਚ ਰਹਿਨਾ ਏ
ਦਿਲ ਲੱਗਦਾ ਪਿਆ ਨੀ ਮੇਰਾ ਤਾਂ
ਜੇ ਕੋਈ ਮੈਥੋਂ ਹਾਸੇ ਦੀ ਵਜ੍ਹਾ ਪੁੱਛਦਾ
ਵੇ ਮੈਂ ਹੱਸ ਕੇ ਜੇ ਲੈਦਾ ਤੇਰਾ ਨਾਂ
ਜੇ ਕੋਈ ਮੈਥੋਂ ਹਾਸੇ ਦੀ ਵਜ੍ਹਾ ਪੁੱਛਦਾ
ਵੇ ਮੈਂ ਹੱਸ ਕੇ ਜੇ ਲੈਦਾ ਤੇਰਾ ਨਾਂ
ਦੁਨੀਆਂ ਦੇ ਉੱਤੇ ਪਰ ਤੂੰ ਇਕ ਕਿੰਨਾ ਮੇਨੂ ਚੰਗਾ ਲੱਗਦਾ
ਤੇਰੇ ਨਾਲ ਸੋਹਣੇ ਮੈਨੂੰ ਲੱਗਦੇ ਹਨੇਰੇ ਵੀ
ਤੇਰੇ ਬਿਨਾਂ ਦਿਨ ਵੀ ਬੇਰੰਗਾ ਲੱਗਦਾ
ਤੈਥੋਂ ਦੂਰ ਹੋਣਾ ਤਾਂ ਕੀ ਸੋਚ ਵੀ ਨਾ ਸਕਾਂ
ਮੇਰਾ ਇੰਨਾ ਵੀ ਨਹੀਂ ਜੇਰਾ ਰਾਤਾਂ
ਜੇ ਕੋਈ ਮੈਨੂੰ ਹਾਸੇ ਦੀ ਵਜ੍ਹਾ ਪੁੱਛਦਾ
ਵੇ ਮੈਂ ਹੱਸ ਕੇ ਜੇ ਲੈਦਾ ਤੇਰਾ ਨਾਂ
ਜੇ ਕੋਈ ਮੈਨੂੰ ਹਾਸੇ ਦੀ ਵਜ੍ਹਾ ਪੁੱਛਦਾ
ਵੇ ਮੈਂ ਹੱਸ ਕੇ ਜੇ ਲੈਦਾ ਤੇਰਾ ਨਾਂ
ਆ ਸੁਪਨੇ ਵੀ ਤੇਰੇ ਆਵੇ ਤੂੰ ਹੀ ਹਕੀਕਤ ਵੇ
ਤੂੰ ਹੀ ਹ ਲਕੀਰਾਂ ਚ ਮੈਂ ਹੋਰ ਕੀ ਲੈਣਾ
ਬਿਨਾਂ ਬੋਲੇ ਸੁਣਦਾ ਤੂੰ ਬਿਨਾਂ ਕਹੇ ਸਮਝੇ ਤੂੰ
ਤੈਨੂੰ ਫਿਰ ਚੰਨਾ ਵੇ ਮੈਂ ਹੋਰ ਕੀ ਕਹਿਣਾ
ਤੈਨੂੰ ਕਿਹੜਾ ਵੇਖ ਲਾ ਮੈਂ ਮਿਲ ਜੇ ਸਕੂਨ
ਮੈਨੂੰ ਵੇਖਣਾ ਹੁੰਦਾ ਮੈਂ ਤੇਰਾ ਤਾਂ
ਜੇ ਕੋਈ ਮੈਨੂੰ ਹਾਸੇ ਦੀ ਵਜ੍ਹਾ ਪੁੱਛਦਾ
ਵੇ ਮੈਂ ਹੱਸ ਕੇ ਜੇ ਲੈਦਾ ਤੇਰਾ ਨਾਂ
ਜੇ ਕੋਈ ਮੈਨੂੰ ਹਾਸੇ ਦੀ ਵਜ੍ਹਾ ਪੁੱਛਦਾ
ਵੇ ਮੈਂ ਹੱਸ ਕੇ ਜੇ ਲੈਦਾ ਤੇਰਾ ਨਾਂ