LyricFind Logo
LyricFind Logo
Profile image icon
Lyric cover art

Zindagi

Apple Music logo
Deezer logo
Spotify logo
Lyrics
ਬੇਸਬਰ ਸੀ ਅਸੀਂ ਸਾਨੂੰ ਸਬੂਰਾ ਦਾ ਫਲ ਮਿਲਿਆ
ਲੱਗਦਾ ਏ ਚੀਰਾ ਤੋਂ ਤੈਨੂੰ ਜਾਣ ਦੇ ਤੂੰ ਭਾਵੇਂ ਸਾਨੂੰ ਕੱਲ ਮਿਲਿਆ
ਪਤਾ ਲੱਗਾ ਨਾ ਦੋਹਾਂ ਨੂੰ ਕਦੋਂ ਇੱਕ ਦੂਸਰੇ ਦੇ ਅਸੀਂ ਆਦੀ ਹੋ ਆ ਗਏ
ਮੈਂ ਚਾਉਣੀ ਆ ਤੇਰੀ ਤੇ ਮੇਰੀ ਜ਼ਿੰਦਗੀ ਚੰਨਾ ਵੇ ਹੁਣ ਸਾਡੀ ਹੋ ਜਾਵੇ
ਮੈਂ ਚਾਉਣੀ ਆ ਤੇਰੀ ਤੇ ਮੇਰੀ ਜ਼ਿੰਦਗੀ ਚੰਨਾ ਵੇ ਹੁਣ ਸਾਡੀ ਹੋ ਜਾਵੇ

ਹੱਥ ਫੜ ਰੋਕ ਲਵਾਂ ਮੇਰਿਆ ਸਾਹਾਂ ਨੂੰ ਵਾਧੂ ਇੱਕ ਵੀ ਜੇ ਚੱਲੇ ਤੇਰੇ ਤੋਂ
ਤੂੰ ਜੇ ਆਖੇਂ ਕਦਮਾਂ 'ਚ ਬੈਠੇ ਰਹੀਏ ਨਾ ਵੇ ਦਰ ਹੋਰ ਜਾਣੇ ਮੱਲੇ ਮੇਰੇ ਤੋਂ
ਮੇਰੇ ਨਾਲ ਮੁਹੱਬਤ ਮੁਹੱਬਤ ਵੇ ਤੈਨੂੰ ਸਾਰੀ ਦੁਨੀਆ ਤੋਂ ਜਯਾਦੀ ਹੋ ਜਾਵੇ
ਮੈਂ ਚਾਉਣੀ ਆ ਤੇਰੀ ਤੇ ਮੇਰੀ ਜ਼ਿੰਦਗੀ ਚੰਨਾ ਵੇ ਹੁਣ ਸਾਡੀ ਹੋ ਜਾਵੇ
ਮੈਂ ਚਾਉਣੀ ਆ ਤੇਰੀ ਤੇ ਮੇਰੀ ਜ਼ਿੰਦਗੀ ਚੰਨਾ ਵੇ ਹੁਣ ਸਾਡੀ ਹੋ ਜਾਵੇ

ਮੇਰੇ ਤੋਂ ਸੰਭਾਲੇ ਨਾ ਵੇ ਚਾਹ ਜਾਣੇ ਸੋਹਣਿਆਂ ਜਦੋ ਆ ਖਲੋਣਾ ਜੱਚ ਕੇ
ਫਿਰ ਕਿੱਥੇ ਖੁਸ਼ੀ ਦਾ ਟਿਕਾਣਾ ਰਹਿਣਾ ਕੋਈ ਥੱਕਣਾ ਨਹੀਂ ਨੱਚ ਨੱਚ ਕੇ
ਲੋਕਾਂ ਵਿੱਚ ਆਖਾ ਸ਼ਰੇਆਮ ਤੈਨੂੰ ਮੇਰਾ ਬਸ ਐਨੀ ਕ ਆਜ਼ਾਦੀ ਹੋ ਜਾਵੇ
ਮੈਂ ਚਾਉਣੀ ਆ ਤੇਰੀ ਤੇ ਮੇਰੀ ਜ਼ਿੰਦਗੀ ਚੰਨਾ ਵੇ ਹੁਣ ਸਾਡੀ ਹੋ ਜਾਵੇ
ਮੈਂ ਚਾਉਣੀ ਆ ਤੇਰੀ ਤੇ ਮੇਰੀ ਜ਼ਿੰਦਗੀ ਚੰਨਾ ਵੇ ਹੁਣ ਸਾਡੀ ਹੋ ਜਾਵੇ

Yeah
Master Mind

WRITERS

GUR SIDHU, MANJIT SINGH

PUBLISHERS

Lyrics © MUSIC SERVICES, INC., Sentric Music

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None