ਵੇ ਮੇਰੇ ਪਿਛੇ ਲੱਗੀਆਂ line ਆਂ ਨੇ
ਤੇ ਤੂ ਆਕੜਾਂ ਦੇ ਨਾਲ ਲਾਈਆਂ ਨੇ
ਚੋਰੀ-ਚੋਰੀ ਸੁਨੇਯਾ ਤੱਕੇ ਲੋਕਾਂ ਤੋਂ
ਫੇਰ ਕਾਹਤੋਂ ਦੂਰੀਆਂ ਪਾਈਆਂ ਨੇ
ਫੇਰ ਕਾਹਤੋਂ ਦੂਰੀਆਂ ਪਾਈਆਂ ਨੇ
ਰੰਗ ਗੋਰਾ ਅੱਖ dark brown ਆ
Fan ਮੇਰਾ ਵੀ ਤਾਂ ਸਾਰਾ town ਆ
ਤੇਰੇ ਉੱਤੇ ਫਿਰੇ ਮਰਦੀ, ਵੇ ਤੇਰੇ ਉੱਤੇ ਫਿਰੇ ਮਰਦੀ
ਰੰਗ ਗੋਰਾ ਅੱਖ dark brown ਆ
ਜੇੜੀਆਂ ਤੂ ਗੱਡੀਆਂ ਦੇ ਵਿਚ ਘੁਮਦਾ
ਵੇ ਓਹੀ ਅੱਗੇ-ਪਿਛੇ ਘੂਮਦੀਆਂ ਮੇਰੇ
ਮੇਰਾ time ਚੱਕਣੇ ਨੂ bet ਲਗਦੀ ਆ
ਮੇਰਾ time ਚੱਕਣੇ ਨੂ bet ਲਗਦੀ ਆ
ਕੱਦੋਂ ਕਰਨਾ ਤੂ ਸ਼ੀਸ਼ੇਆਂ ਨੂ down ਆ
Fan ਮੇਰਾ ਵੀ ਤਾਂ ਸਾਰਾ town ਆ
ਤੇਰੇ ਉੱਤੇ ਫਿਰੇ ਮਰਦੀ, ਵੇ ਤੇਰੇ ਉੱਤੇ ਫਿਰੇ ਮਰਦੀ
ਰੰਗ ਗੋਰਾ ਅੱਖ dark brown ਆ
ਗੁੰਧ ਲਾਂਗੀ ਗੁੱਟ, ਪੌਣ ਲਗ ਜੂੰਗੀ ਸੂਟ,
ਜਿਹਦੇ-ਜਿਹਦੇ ਹੋੰਣੇ ਤੈਨੂ ਨੇ ਪਸੰਦ ਵੇ,
ਸੂਰਮੇ ਦਾ ਸੱਪ ਜੇਯਾ ਬਣਾਕੇ ਕੀਲ ਦੇਣਾ
ਤੈਨੂ ਕਰ ਲੈਣਾ ਅੱਖੀਆਂ ਚ ਬੰਦ ਵੇ
ਸੂਰਮੇ ਦਾ ਸੱਪ ਜੇਯਾ ਬਣਾਕੇ ਕੀਲ ਦੇਣਾ
ਤੈਨੂ ਕਰ ਲੈਣਾ ਅੱਖੀਆਂ ਚ ਬੰਦ ਵੇ
ਚੁੰਨੀ ਮੇਰੀ ਤੇਰੇ ਪ੍ਯਾਰ ਦਾ crown ਆ
Fan ਮੇਰਾ ਵੀ ਤਾਂ ਸਾਰਾ town ਆ
ਤੇਰੇ ਉੱਤੇ ਫਿਰੇ ਮਰਦੀ, ਵੇ ਤੇਰੇ ਉੱਤੇ ਫਿਰੇ ਮਰਦੀ
ਰੰਗ ਗੋਰਾ ਅੱਖ dark brown ਆ
ਤੇਰਾ ਨਾਮ ਮੇਰੇ ਦਿੱਲ ਵਿੱਚ ਧੜਕੇ
ਕਰ ਲੂੰਗੀ ਮੈਂ ਦੁਨੀਆਂ ਨਾਲ ਲੜਕੇ
ਕਰ ਲੂੰਗੀ ਮੈਂ ਦੁਨੀਆਂ ਨਾਲ ਲੜਕੇ