LyricFind Logo
LyricFind Logo
Profile image icon
Lyric cover art

Chandigarh

Apple Music logo
Deezer logo
Spotify logo
Lyrics
ਕੋਈ ਫਿਰਦਾ ਘੁਮਾਉਂਦਾ ਨੱਢੀ date ਤੇ
ਕੋਈ ਲੈਂਦਾ ਏ ਨਜ਼ਾਰੇ ਹਾਏ ਨੀ lake ਤੇ
ਕੋਈ ਫਿਰਦਾ ਘੁਮਾਉਂਦਾ ਨੱਢੀ date ਤੇ
ਕੋਈ ਲੈਂਦਾ ਏ ਨਜ਼ਾਰੇ ਹਾਏ ਨੀ lake ਤੇ
ਪਿੰਡ ਮੁੜਕੇ ਕਿਸੇ ਨੇ ਐਥੋਂ ਜਾਣਾ ਨੀ
ਸਵਰਗਾਂ 'ਚ ਤੈਰ ਦੇ ਸਵਰਗਾਂ 'ਚ ਤੈਰ ਦੇ ਹੈ
ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ
ਨੀ ਚੰਡੀਗੜ੍ਹ ਸ਼ਹਿਰ ਨੇ
ਨੀ ਚੰਡੀਗੜ੍ਹ ਸ਼ਹਿਰ ਨੇ
ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ
ਨੀ ਚੰਡੀਗੜ੍ਹ ਸ਼ਹਿਰ ਨੇ
ਨੀ ਚੰਡੀਗੜ੍ਹ ਸ਼ਹਿਰ ਨੇ ਹੋ

PU ਵਿੱਚ ਪੜ੍ਹਦੇ ਮੋਹਾਲੀ ਪੱਕੇ ਡੇਰੇ ਨੇ
ਹੁਸਨਾਂ ਦੇ ਝੁੰਡ ਬੀਬਾ ਘੁੰਮਦੇ ਚੁਫੇਰੇ ਨੇ
PU ਵਿੱਚ ਪੜ੍ਹਦੇ ਮੋਹਾਲੀ ਪੱਕੇ ਡੇਰੇ ਨੇ
ਹੁਸਨਾਂ ਦੇ ਝੁੰਡ ਬੀਬਾ ਘੁੰਮਦੇ ਚੁਫੇਰੇ ਨੇ
ਪਿੰਡੇ ਛਾਵਾਂ ਨੇ stuc ਉੱਤੇ ਨੀ
ਪਿੰਡੇ ਛਾਵਾਂ ਨੇ stuc ਉੱਤੇ ਨੀ
ਹੁੰਦੇ ਵਿੱਚ ਲਹਿਰ ਨੇ ਨੀ ਹੁੰਦੇ ਵਿੱਚ ਲਹਿਰ ਨੇ ਹੇਅ
ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ
ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ
ਨੀ ਚੰਡੀਗੜ੍ਹ ਸ਼ਹਿਰ ਨੇ
ਹੁਸਨਾਂ ਦੇ ਕੇਹਰ ਨੇ ਗੱਲ ਸੁਣ ਸ਼ਹਿਰ ਨੇ
ਨੀ ਚੰਡੀਗੜ੍ਹ ਸ਼ਹਿਰ ਨੇ
ਨੀ ਚੰਡੀਗੜ੍ਹ ਸ਼ਹਿਰ ਨੇ
ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ
ਨੀ ਚੰਡੀਗੜ੍ਹ ਸ਼ਹਿਰ ਨੇ
ਨੀ ਚੰਡੀਗੜ੍ਹ ਸ਼ਹਿਰ ਨੇ ਹੋ

ਰਹਿੰਦੇ ਨੇ ਘੁਮਾਉਂਦੇ Jeep ਆ
ਘੇੜੀ route ਉੱਤੇ ਨੀ
ਚੱਲਦੇ ਫਲੈਟਾਂ ਵਿੱਚ ਸ਼ਰ੍ਹੇਆਮ ਹੁੱਕੇ ਨੀ
ਰਹਿੰਦੇ ਨੇ ਘੁਮਾਉਂਦੇ Jeep ਆ
ਘੇੜੀ route ਉੱਤੇ ਨੀ
ਚੱਲਦੇ ਫਲੈਟਾਂ ਵਿੱਚ ਸ਼ਰ੍ਹੇਆਮ ਹੁੱਕੇ ਨੀ
ਜਦੋਂ ਅੜ੍ਹ ਜੇ ਗਰਾਰੀ ਕਿੱਤੇ ਨੀ
ਜਦੋਂ ਅੜ੍ਹ ਜੇ ਗਰਾਰੀ ਕਿੱਤੇ ਨੀ
ਹੁੰਦੇ ਫਿਰ ਫਾਇਰ ਨੇ ਨੀ ਹੁੰਦੇ ਫਿਰ ਫਾਇਰ ਨੇ ਹੇਅ
ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ
ਨੀ ਚੰਡੀਗੜ੍ਹ ਸ਼ਹਿਰ ਨੇ
ਨੀ ਚੰਡੀਗੜ੍ਹ ਸ਼ਹਿਰ ਨੇ
ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ
ਨੀ ਚੰਡੀਗੜ੍ਹ ਸ਼ਹਿਰ ਨੇ
ਨੀ ਚੰਡੀਗੜ੍ਹ ਸ਼ਹਿਰ ਨੇ ਹੋ

ਪੜ੍ਹਨਾ ਪੜਾਉਣਾ ਕਿੰਨੇ fun shun ਕਰਦੇ
Prince ਰੱਖੜੀ ਦੇ ਯਾਰ ਐਸ਼ ਪੂਰੀ ਕਰਦੇ
ਪੜ੍ਹਨਾ ਪੜਾਉਣਾ ਕਿੰਨੇ fun shun ਕਰਦੇ
Prince Rakhdi ਦੇ ਯਾਰ ਐਸ਼ ਪੂਰੀ ਕਰਦੇ
ਪਿੱਛੋਂ ਕਰਦੇ belong ਮਿੱਤਰੋ
ਪਿੱਛੋਂ ਕਰਦੇ belong ਮਿੱਤਰੋ
ਫਿਰੋਜ਼ਪੁਰ ਸ਼ਹਿਰ ਨੇ ਫਿਰੋਜ਼ਪੁਰ ਸ਼ਹਿਰ ਨੇ
ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ
ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ
ਨੀ ਚੰਡੀਗੜ੍ਹ ਸ਼ਹਿਰ ਨੇ
ਹੁਸਨਾਂ ਦੇ ਖ਼ੇਰ ਨੇ ਗੱਲ ਸੁਣ ਸ਼ਹਿਰ ਨੇ
ਨੀ ਚੰਡੀਗੜ੍ਹ ਸ਼ਹਿਰ ਨੇ
ਨੀ ਚੰਡੀਗੜ੍ਹ ਸ਼ਹਿਰ ਨੇ
ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ
ਨੀ ਚੰਡੀਗੜ੍ਹ ਸ਼ਹਿਰ ਨੇ
ਨੀ ਚੰਡੀਗੜ੍ਹ ਸ਼ਹਿਰ ਨੇ ਹੋ

WRITERS

Prince Rakhdi

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist