You are in the mix with DJ hans & Sukhi Dholi
ਕੱਲੇ ਕੱਲੇ ਕੱਲੇ ਕਿੱਥੇ ਚੱਲੇ ਚੱਲੇ ਚੱਲੇ
ਕੱਲੇ ਕੱਲੇ ਕੱਲੇ ਕਿੱਥੇ ਚੱਲੇ ਚੱਲੇ ਚੱਲੇ
ਸਾਨੂ ਦਸ ਕੇ ਜਾਯੋ ਜ਼ਰੂਰ (ਦਸ ਕੇ ਜਾਯੋ ਜ਼ਰੂਰ)
ਮਿਹਿਂਗਾ ਮਸਕਾਰਾ ਪਾਯਾ ਅੱਖ ਵਿਚ ਨੀ
ਨਖਰੇ ਅਦਾਵਾਂ ਨੇ plus ਵਿਚ ਨੀ (ਹਾ ਹਾ) (Dj Hans)
ਲੱਕ ਤੇਰਾ ਕੁੜੀਏ ਨੀ ਪਤਲਾ ਜਿਹਾ
Shiny ਕੋਕਾ ਪਾਯਾ ਹੋਇਆ ਨੱਕ ਵਿਚ ਨੀ
ਮਿਹਿਂਗਾ ਮਸਕਾਰਾ ਪਾਯਾ ਅੱਖ ਵਿਚ ਨੀ
ਨਖਰੇ ਅਦਾਵਾਂ ਨੇ plus ਵਿਚ ਨੀ
ਲੱਕ ਤੇਰਾ ਕੁੜੀਏ ਨੀ ਪਤਲਾ ਜਿਹਾ
Shiny ਕੋਕਾ ਪਾਯਾ ਹੋਇਆ ਨੱਕ ਵਿਚ ਨੀ
ਹੋ ਤੋਰ ਤੇਰੀ follow ਹਾਏ ਨੀ more ਕਰਦੇ
ਸੋਣੀ ਕੁੜੀ ਵੇਖ ਕੇ adore ਕਰਦੇ
ਸਾਨੂ ਪਤਾ ਹੈ ਨੀ ਤੇਰੇ ਦਿਲ ਵਿਚ ਕੀ
ਹਾਣ ਦੇ ਆ ਮੁੰਡੇ ਤੇਰਾ ਪਾਣੀ ਭਰਦੇ
ਤੋਰ ਤੇਰੀ follow ਹਾਏ ਨੀ more ਕਰਦੇ
ਸੋਣੀ ਕੁੜੀ ਵੇਖ ਕੇ adore ਕਰਦੇ
ਸਾਨੂ ਪਤਾ ਹੈ ਨੀ ਤੇਰੇ ਦਿਲ ਵਿਚ ਕੀ
ਹਾਣ ਦੇ ਆ ਮੁੰਡੇ ਤੇਰਾ ਪਾਣੀ ਭਰਦੇ
ਲਾਲੀ ਸਾਨੂ ਪਤਾ ਤੈਨੂੰ ਆਯਾ ਆ ਪਸੰਦ
ਵੀਣੀ ਵਿਚ ਤੇਰੇ ਜਿਹਦੀ ਲਿਸ਼੍ਕ ਦੀ ਵੰਗ
ਤਾਂ ਹੀ ਮੁੱਖੜੇ ਤੇ ਰਖਦੀ ਗੁਰੂਰ
You are in the mix with DJ hans & Sukhi Dholi