Light-ਆਂ ਬੰਦ ਗਲੀ ਵਿੱਚ ਹਨੇਰਾ
Light-ਆਂ ਬੰਦ ਗਲੀ ਵਿੱਚ ਹਨੇਰਾ
ਹਾਏ ਵੇ ਕਿੱਥੋਂ ਲੈ ਆਵਾਂ ਜੇਹਰਾ
ਵੇਹੜੇ ਵਿੱਚ ਸੁੱਟੇ ਬਾਪੂ ਹੋਰੀ
ਤੂੰ ਤਾਂ ਬੈਹ ਗਈ ਅੰਦਰ ਵੱਡ ਕੇ
ਤੂੰ ਤਾਂ ਬੈਹ ਗਈ ਅੰਦਰ ਵੱਡ ਕੇ
ਨੀ ਤੇਰੀ ਯਾਦ ‘ਚ ਜਾਨਵਾ ਝੂਲਤਾ
ਹਾਏ ਇਹ 100 ਮਜਬੂਰੀਆਂ ਹੁੰਦੀਆਂ ਨੇ
ਪੰਗਾ ਨਾ ਕੋਈ ਪਏ ਜੇ ਭੈੜੇ ਖਿਆਲ
ਵੇ ਕਿਉਂ ਹਾਂਜੀ ਸ਼ੱਟ ਜਾ ਅੱਖ ਬਲੋਰੀ
ਫਿਰੇ Gabanno ਗੱਲਾਂ ਨਹੀਂ-ਓ ਚੰਗੀਆਂ
ਨੀ ਪਹਿਲਾਂ ਵੀ ਕਈ ਦਿਨ ਤੇ ਰਾਤਾਂ
ਨੀ ਪਾਵੇਂ ਓਹਲੇ ਪੈਰੀ ਮੁੜ ਜਾ
ਮੈਂ ਨਹੀਂ ਵਾਪਸ ਮੁੜ ਦਾ ਨੀ ਹੁਣ ਜਿੰਵੇਂ ਮਰਜ਼ੀ ਆ
ਮੈਂ ਨਹੀਂ ਵਾਪਸ ਮੁੜ ਦਾ ਨੀ ਹੁਣ ਜਿੰਵੇਂ ਮਰਜ਼ੀ ਆ
ਹਾਏ ਮੈਨੂੰ ਵੀ ਤੇਰੀ ਇੱਜ਼ਤ ਪਿਆਰੀ
ਮੈਨੂੰ ਦੱਸ ਖਾਣ ਪਹਿਲਾਂ ਤੇਰੀ
ਵੇ ਕਦੀ ਗੱਲ Akhtar ਨੀ ਮੋਡੀਂ