LyricFind Logo
LyricFind Logo
Profile image icon
Lyric cover art

Jazbaat

Apple Music logo
Deezer logo
Spotify logo
Lyrics
ਸੁਭਾਹ ਦੀ ਚਾਹ ਤੋ ਸ਼ਾਮ ਦੀ ਕੌਫੀ
ਤੱਕ ਮੈਂ ਤੇਰੇ ਪਾਸ ਰਹਾਂ
ਸਾਰਾ ਦਿਨ ਹੀ ਕਰੀਏ ਗੱਲਾਂ
ਫਿਰ ਸਾਰੀ ਹੀ ਰਾਤ ਰਹਾਂ
ਸੁਭਾਹ ਦੀ ਚਾਹ ਤੋ ਸ਼ਾਮ ਦੀ ਕੌਫੀ
ਤੱਕ ਮੈਂ ਤੇਰੇ ਪਾਸ ਰਹਾਂ
ਸਾਰਾ ਦਿਨ ਹੀ ਕਰੀਏ ਗੱਲਾਂ
ਫਿਰ ਸਾਰੀ ਹੀ ਰਾਤ ਰਹਾਂ
ਸ਼ੇਰੇ ਆਪਾਂ ਇਕ ਹੋ ਜਾਈਏ
ਬੈਠੀ ਐਸੀ ਆਸ ਤੇ
ਅੜਿਆ ਮੈਂ ਜਜ਼ਬਾਤ ਕਵਾਰੇ
ਰਖੇ ਤੇਰੇ ਵਾਸਤੇ
ਅੜਿਆ ਮੈਂ ਜਜ਼ਬਾਤ ਕਵਾਰੇ
ਰਖੇ ਤੇਰੇ
ਜਜ਼ਬਾਤ ਮੇਰੇ ਜਜ਼ਬਾਤ ਮੇਰੇ
ਜਜ਼ਬਾਤ ਮੇਰੇ ਜਜ਼ਬਾਤ ਮੇਰੇ

ਜਾ ਚੁੰਨੀ ਦਾ ਗੋਟਾ ਹੋ ਜਾ necklace ਦਾ ਹੋ ਮੋਤੀ ਵੇ
ਤੂੰ ਹੀ ਦੱਸ ਕਿਵੇਂ ਚੜ ਕੇ ਆਜਾ ਇਸ਼ਕ ਤੇਰੀ ਦੀ ਚੋਟੀ ਵੇ
ਜਾ ਚੁੰਨੀ ਦਾ ਗੋਟਾ ਹੋ ਜਾ necklace ਦਾ ਹੋ ਮੋਤੀ ਵੇ
ਤੂੰ ਹੀ ਦੱਸ ਕਿਵੇਂ ਚੜ ਕੇ ਆਜਾ ਇਸ਼ਕ ਤੇਰੀ ਦੀ ਚੋਟੀ ਵੇ
ਮੈਂ ਤੇਰੇ ਨਾਲ ਐਧਾ ਜਚਦੀ ਜਿਵੇਂ ਬੇਘੀ ਤਾਸ਼ ਤੇ
ਅੜਿਆ ਮੈਂ ਜਜ਼ਬਾਤ ਕਵਾਰੇ ਰਖੇ ਤੇਰੇ ਵਾਸਤੇ
ਅੜਿਆ ਮੈਂ ਜਜ਼ਬਾਤ ਕਵਾਰੇ ਰਖੇ ਤੇਰੇ
ਜਜ਼ਬਾਤ ਮੇਰੇ ਜਜ਼ਬਾਤ ਮੇਰੇ
ਜਜ਼ਬਾਤ ਮੇਰੇ ਜਜ਼ਬਾਤ ਮੇਰੇ

ਸੁਬਹ ਸਾਜਰੀ ਫੁਲਾਂ ਉੱਤੇ ਪੈਂਦੀਆਂ ਜਿਵੇਂ ਤਰੇਲਾਂ ਵੇ
ਮੇਰੇ ਦਿਲ ਦੀਆਂ ਪਟਰੀਆਂ ਉੱਤੇ ਚਲਦੀਆਂ ਤੇਰੀਆਂ ਰੇਲਾਂ ਵੇ
ਤੇਰੇ ਸੁਪਨੇ ਗੁੰਨਦੀ ਰਹਿੰਦੀ ਜਦ ਜੁਲਫਾਂ ਨਾਲ ਖੇਲਾ ਵੇ
ਤੇਰੀ ਖੁਸ਼ਬੂ ਜਾਦੂ ਕਰਦੀ ਜਿਵੇਂ ਇਤਰ ਫਲੈਂਲਾ ਵੇ
ਸਾਡੇ ਉੱਤੇ ਪਿਆਰ ਲੁੱਟਾ ਦੇ ਜਿਕਨ ਕਿਸੇ ਜਵਾਕ ਤੇ
ਅੜਿਆ ਮੈਂ ਜਜ਼ਬਾਤ ਮੇਰੇ ਵੇ ਰਖੇ ਤੇਰੇ
ਜਜ਼ਬਾਤ ਮੇਰੇ ਜਜ਼ਬਾਤ ਮੇਰੇ
ਜਜ਼ਬਾਤ ਮੇਰੇ ਜਜ਼ਬਾਤ ਮੇਰੇ
ਜਜ਼ਬਾਤ ਮੇਰੇ ਜਜ਼ਬਾਤ ਮੇਰੇ

WRITERS

Shera Raniwala, Gurpreet Singh, Manleen Rekhi

PUBLISHERS

Lyrics © IPRS

Share icon and text

Share


See A Problem With Something?

Lyrics

Other