LyricFind Logo
LyricFind Logo
Profile image icon
Lyric cover art

Main Ishq Nibhava

Apple Music logo
Deezer logo
Spotify logo
Lyrics
ਇੱਕ ਦਿਨ ਜ਼ਰੂਰ ਹੋਵੇਗਾ
ਰੱਬ ਨੂੰ ਮਨਜ਼ੂਰ ਹੋਵੇਗਾ
ਤੇਰੀ ਮੰਗ ਵਿੱਚ ਓ ਯਾਰਾ
ਮੇਰੇ ਨਾਮ ਦਾ ਸਿੰਦੂਰ ਹੋਵੇਗਾ
ਕੰਮ ਨਾ ਇਹ ਫ਼ਿਤੂਰ ਹੋਵੇਗਾ
ਹਰ ਫ਼ਾਸਲਾ ਦੂਰ ਹੋਵੇਗਾ

ਮੈਂ ਇਸ਼ਕ ਨਿਭਾਵਾਂ ਚੰਨਾ
ਇਸ਼ਕ ਨਿਭਾਵਾਂ
ਤੇਰੇ ਨਾਲ ਸਾਰੀ ਉਮਰ ਮੈਂ
ਇਸ਼ਕ ਨਿਭਾਵਾਂ

ਤੇਰੀ ਖੈਰ ਮਨਾਵਾਂ
ਰੱਬ ਦੇ ਪੈਰੀਂ ਪੈ ਜਾਵਾਂ
ਤੇਰੇ ਨਾਲ ਸਾਰੀ ਉਮਰ ਮੈਂ
ਇਸ਼ਕ ਨਿਭਾਵਾਂ

ਤੇਰੀ ਅੱਖੀਆਂ ਨੂੰ ਮੈਂ ਕਦੇ ਵੀ ਨਮ ਨਾ ਹੋਣ ਦੇਵਾਂ
ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਨੂੰ ਘੱਟ ਨਾ ਹੋਣ ਦੇਵਾਂ
ਰੱਬ ਦੀ ਸੌਂ ਮੈਂ ਤਾਂ ਤੇਰੇ ਨਾਲ ਰਹਿਣਾ ਦਿਲ ਦੀਆਂ ਗੱਲਾਂ
ਮੈਂ ਸਾਰੀ ਤੈਨੂੰ ਹੀ ਕਹਿਣਾ
ਉਮਰ ਮੇਰੀ ਸਾਰੀ ਮੈਂ ਤੇਰੇ ਨਾਲ ਬਿਤਾਵਾਂ ਜੇ ਤੂੰ ਨਾ ਹੋਵੇ ਤਾਂ ਮੈਂ ਮਰ ਜਾਵਾਂ
ਇੱਕ ਘਰ ਤੇਰਾ ਮੇਰਾ ਹੋਵੇਗਾ ਜਿੱਥੇ ਵੱਸਦਾ ਏ ਨੂਰ ਹੋਵੇਗਾ
ਮੈਂ ਇਸ਼ਕ ਨਿਭਾਵਾਂ ਚੰਨਾ ਇਸ਼ਕ ਨਿਭਾਵਾਂ ਤੇਰੇ ਨਾਲ ਸਾਰੀ ਉਮਰ ਮੈਂ ਇਸ਼ਕ ਨਿਭਾਵਾਂ
ਤੇਰੀ ਖੈਰ ਮਨਾਵਾਂ ਰੱਬ ਦੇ ਪੈਰੀਂ ਪੈ ਜਾਵਾਂ ਤੇਰੇ ਨਾਲ ਸਾਰੀ ਉਮਰ ਮੈਂ ਇਸ਼ਕ ਨਿਭਾਵਾਂ

WRITERS

Lovekush Chaudhary

PUBLISHERS

Lyrics © IPRS

Share icon and text

Share


See A Problem With Something?

Lyrics

Other