LyricFind Logo
LyricFind Logo
Profile image icon
Lyric cover art

O Ve Sohneya - ओ वे सोहनेया (GT Mix)

Apple Music logo
Deezer logo
Spotify logo
Lyrics
ਓ ਵੇ ਸੋਹਣੇਆ
ਤੇਰੇ ਦੀਦਾਰ ਦੀ ਲੋੜ ਐਸੀ
ਹਰ ਸਾਹ ਮੇਰਾ ਸੌਖਾ ਹੋਵੇ

ਓ ਵੇ ਸੋਹਣੇਆ
ਤੇਰੀ ਨਜ਼ਰ ਦੀ ਮਾਰ ਐਸੀ
ਮੇਰਾ ਅੰਦਰ ਸਭ ਨਵਾਂ ਹੋਵੇ

तेरे हाथ पे सर
रख के सोना है
सदियों बाद ऐसी
प्यास हुई

परछाई चलती
है संग संग मेरे
वो मेरी ना होके
तेरी याद सी हुई

ਓ ਵੇ ਸੋਹਣੇਆ
ਤੇਰੇ ਦੀਦਾਰ ਦੀ ਲੋੜ ਐਸੀ
ਹਰ ਸਾਹ ਮੇਰਾ ਸੌਖਾ ਹੋਵੇ

ਓ ਵੇ ਸੋਹਣੇਆ
ਤੇਰੀ ਨਜ਼ਰ ਦੀ ਮਾਰ ਐਸੀ
ਮੇਰਾ ਅੰਦਰ ਸਭ ਨਵਾਂ ਹੋਵੇ

ਓ ਮੇਰੇ ਸੋਹਣੇਆ
ਓ ਮੇਰੇ ਸੋਹਣੇਆ
हो
ਓ ਮੇਰੇ ਸੋਹਣੇਆ

हो हो हो हो

हो हो हो हो

मजबूर हैं हम
ये सोचने पे कि
ख़ामोशी है तू इस
शोर भरे जहाँ की

गुज़ारिशें बनी सब
शिकायतें जो थी
तेरी खुश्बू मुझे
रहमत सी आ मिली

ਓ ਮੇਰੇ ਸੋਹਣੇਆ
ਓ ਮੇਰੇ ਸੋਹਣੇਆ

मजबूर हैं हम
ये सोचने पे कि
ख़ामोशी है तू इस
शोर भरे जहाँ की

गुज़ारिशें बनी सब
शिकायतें जो थी
तेरी खुश्बू मुझे
रहमत सी आ मिली

ਓ ਮੇਰੇ ਸੋਹਣੇਆ
ਓ ਮੇਰੇ ਸੋਹਣੇਆ

ਕਿੰਜ ਦੱਸਾਂ ਤੈਨੂੰ
ਕੇ ਬੱਸ ਤੇਰੇ ਜੇਹਾ
ਦਿਸੇ ਚਾਰ ਚੁਫੇਰਾ

ਕਿੰਜ ਦੱਸਾਂ ਤੈਨੂੰ
ਕੇ ਬੱਸ ਤੇਰੇ ਜੇਹਾ
ਦਿਸੇ ਚਾਰ ਚੁਫੇਰਾ

ਓ ਵੇ ਸੋਹਣੇਆ
ਤੇਰੇ ਦੀਦਾਰ ਦੀ ਲੋੜ ਐਸੀ
ਹਰ ਸਾਹ ਮੇਰਾ ਸੌਖਾ ਹੋਵੇ

ਓ ਵੇ ਸੋਹਣੇਆ
ਤੇਰੀ ਨਜ਼ਰ ਦੀ ਮਾਰ ਐਸੀ
ਮੇਰਾ ਅੰਦਰ ਸਭ ਨਵਾਂ ਹੋਵੇ

ਓ ਮੇਰੇ ਸੋਹਣੇਆ

ਓ ਮੇਰੇ ਸੋਹਣੇਆ

ਓ ਮੇਰੇ ਸੋਹਣੇਆ

WRITERS

Mandeep Cheema

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other