ਓ ਲਾ ਲਾ ਲਾ ਲਾ ਕਰਤੀ ਜੱਟ ਨੇ
ਤੂੰ ਕੀ ਪੁਛਦੀਏ ਏ ਮੇਰੇ ਬਾਰੇ
ਤੂੰ ਕੀ ਪੁਛਦੀਏ ਏ ਮੇਰੇ ਬਾਰੇ
ਕਾਲੀ Montclair ਵਿੱਚ ਘੋੜਾ ਰੱਖਦਾ
ਕਾਲੀ Montclair ਵਿੱਚ ਘੋੜਾ ਰੱਖਦਾ
ਭੇਸ ਭੂਸ ਕਰਦਾ ਨੀ ਮੁੰਡਾ ਜੱਟ ਦਾ
ਕਾਲੀ ਕਾਲੀ range ਵਿੱਚ ਬਾਲਾ ਫੱਬਦਾ
ਓ 24 ਘੰਟੇ shoot ਰਾ ਦੀ ਪਿੱਛੇ ਡਰ ਨੀ
ਤੇ ਮੰਮਿਆਂ ਨੂੰ ਜੇਬਾਂ ‘ਚ ਮੈਂ ਪਾਈ ਰੱਖਦਾ
ਯਾਦ ਮੈਨੂੰ ਕਰਦੀ ਸੀ ਮੇਰੇ ਨਾਂ ਮਖੌਲ
ਓ ਹੁਣ ਵੇਖ ਮੁੰਡਾ ਜਾਂਦਾ ਟੁਡਾ ਪੱਟਦਾ
ਮੈਂ ਸੋਹਣੀਏ ਨੀ ਹੁਣ ਜਾਂਦਾ ਤੁੜਾ ਪੱਟਦਾ
ਹਾਏ, ਲਾ ਲਾ ਲਾ ਲਾ ਕਰਤੀ ਜੱਟ ਨੇ
ਸ਼ੌਕ ਦਾ ਨਾ ਮੋਲ ਜੱਟ ਥੋੜਾ ਜਾਂਦਾ ਪੱਟਦਾ
ਅੱਖ ਜਿਥੇ ਰੱਖੇ ਫਿਰ ਪੂਰੀ ਆਤ ਚੱਕਦਾ
ਕਾਲੀ ਗੱਡੀ ਕਾਲੇ ਸ਼ੀਸ਼ੇ ਕਾਲਾ ਮਾਲ ਛਕਦਾ
Gang ਵਾਲੇ sign ਮੁੰਡਾ ਸ਼ੀਸ਼ੇ ਵਿਚੋਂ ਕੱਢਦਾ
Fame ਪਿੱਛੇ ਭੱਜਦਾ ਨੇ name ਬਾਲਾ ਜੱਟ ਦਾ
Swag ਜਿਉਂ ਕਹਿੰਦੇ ਆਲੇ check ਕਰ ਜੱਟ ਦਾ
Town ਵਿੱਚ ਤੇਰੇ ਯਾਰਾਂ ਨਾ ਲੈਂਦਾ ਗੇੜੀਆਂ
ਅੱਡ ਜੇ ਗਰਾਰੀ ਤਾਂ ਫਿਰ ਇੰਚ ਵੀ ਨੀ ਛੱਡਦਾ
ਓ ਲਾ ਲਾ ਲਾ ਕਰਤੀ enough ਤੇਰੇ ਯਾਰ ਨੇ
ਫਿਰਦਾ ਸੀ ਭਾਲਦਾ ਸੀ ਮੌਕੇ ਕਾਫੀ ਚਿਰ ਦਾ
ਸਜਦੇ ਮੈਂ ਕਰਾਂ ਪਹਿਲਾ ਓਦੇ ਦਰਬਾਰ ਦੇ
ਮੇਹਨਤਾ ਨੂੰ ਲੱਗੇ ਫੁੱਲ ਬਾਬੇ ਦੀ ਆ ਕਿਰਪਾ
ਓ ਜਿਥੋਂ ਲੰਗਾ ਹੁੰਦੀ ਸਾਇਬ ਸਾਇਬ ਸੋਹਣੀਏ
ਮੈਂ 24 ਘੰਟੇ dollar ‘ਚ ਹੁਣ ਖੇਡਦਾ
ਮੈਂ ਕਿਹਾ ਅੱਖਾਂ ਖੋਲ ਕੇ ਤੂੰ ਵੇਖ ਸੋਹਣੀਏ
ਮੁੰਡਾ 24 carat ਦੇ gold ਵਰਗਾ
ਮੇਰਾ ਇੱਕ ਇੱਕ ਮਿੰਟ ਆ ਲੱਖਾਂ ਦਾ
ਨੀਲੀ ਛੱਤ ਵਾਲੇ ਦਾ ਸ਼ੁਕਰ ਕਰਦਾ
ਓ worry ਐਨੀ ਕਰਨਾ ਤੂੰ ਮੇਰੀ ਸੋਹਣੀਏ
ਮੈਂ ਜਾਨੀ ਖਾਣੀ ਉੱਤੇ ਨੀ ਅੱਖ ਚੱਕਦਾ
ਓ ਇੰਜ ਨਾ ਤੂੰ ਤੁਰ ਬਿਲੋ ਪਾਕੇ heel ਨੀ
ਮੈਂ ਲੈ ਲੈਣਾ ਹਿਸਾਬ ਤੇਰੇ ਗੋਰੇ ਲੱਕ ਦਾ
ਯਾਦ ਮੈਨੂੰ ਕਰਦੀ ਸੀ ਮੇਰੇ ਨਾਂ ਮਖੌਲ
ਹੁਣ ਵੇਖ ਮੁੰਡਾ ਜਾਂਦਾ ਤੁੜਾ ਪੱਟਦਾ
ਮੈਂ ਸੋਹਣੀਏ ਨੀ ਹੁਣ ਜਾਂਦਾ ਤੁੜਾ ਪੱਟਦਾ
ਮੈਂ ਸੋਹਣੀਏ ਨੀ ਹੁਣ ਜਾਂਦਾ ਤੁੜਾ ਪੱਟਦਾ
ਹਾਏ, ਲਾ ਲਾ ਲਾ ਲਾ ਕਰਤੀ ਜੱਟ ਨੇ
ਓ ਜੋ ਵੀ ਪਾਵਾ brand ਬਿਲੋ ਸਾਰੇ att ਨੇ
ਵੇਖ ਬਿਲੋ ਲਾ ਲਾ ਲਾ ਲਾ ਕਰਤੀ ਜੱਟ ਨੇ
ਓ ਵੱਡੀ ਗੱਡੀ ਰੱਖਿਆ ਮੈਂ ਤੇਰੇ ਕਰ ਕੇ
ਓ OG OG ਕਹਿੰਦੇ ਬਿਲੋ ਹੁੰਦੇ ਚਰਚੇ
ਓ ਰੱਖਦਾ ਮੈਂ ਅਸਲੇ ਓ ਸਾਰੇ lit ਨੇ
ਓ ਲਾ ਲਾ ਲਾ ਲਾ ਕਰਤੀ ਜੱਟ ਨੇ
ਓ ਲਾ ਲਾ ਲਾ ਲਾ ਕਰਤੀ ਜੱਟ ਨੇ
ਓ ਲਾ ਲਾ ਲਾ ਲਾ ਕਰਤੀ ਜੱਟ ਨੇ