LyricFind Logo
LyricFind Logo
Profile image icon
Lyric cover art

Kaaliyan Gaddiyan

Apple Music logo
Deezer logo
Spotify logo
Lyrics
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ

ਸੂਟ ਪਾਕੇ ਨੀ ਤੂੰ ਬੜੀ ਕੈਮ ਲੱਗਦੀ
Black dress ਵਿੱਚ god damn ਲੱਗਦੀ
ਜਿਹੜੀ ਗਲੀ ਵਿੱਚੋ ਨੀ ਤੂੰ ਲੰਗੇ ਸੋਹਣੀਏ
ਓਥੇ ਜੱਟਾਂ ਦੀਆ ਗੱਡੀਆਂ ਦੀ ਜਮ ਲੱਗਦੀ
ਸੂਟ ਪਾਕੇ ਨੀ ਤੂੰ ਬੜੀ ਕੈਮ ਲੱਗਦੀ
Black dress ਵਿੱਚ god damn ਲੱਗਦੀ
ਜਿਹੜੀ ਗਲੀ ਵਿੱਚੋ ਨੀ ਤੂੰ ਲੰਗੇ ਸੋਹਣੀਏ
ਓਥੇ ਜੱਟਾਂ ਦੀਆ ਗੱਡੀਆਂ ਦੀ ਜਮ ਲੱਗਦੀ
ਅੰਖ ਤੇਰੇ ਤੋਹ ਬਚਦੇ ਫਿਰਦੇ
ਕਹਿੰਦੇ ਰਫਲ ਦੁਨਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ

Oh yes baby ਨਾ ਤੂੰ ਲਾਈ stress baby
ਲਾਈ ਲੈ ਜੋ ਭੀ ਤੂੰ ਲੈਣਾ gucci guess baby
ਪਾ ਲਈ ਤੂੰ dress baby
ਜਿਹੜੀ ਵੀ best ਤੇਰੀ
ਨਾਲੇ ਕਾਲੀ ਕਾਲੀ ਐਨਕਾਂ ਵੀ ਲਈ ਲਈ baby
Lets go baby ਗੇੜੀ ਆਂ ਚੱਲ ਲਾਈਐ ਗੇੜੀ
ਹਾਂ 1 ਯਾਰ ਮੇਰਾ
ਤੇ 1 ਸਹੇਲੀ ਤੇਰੀ
ਹਾਂ nody ਮੰਨ ਮੇਰਾ
ਤੇ ਸ਼ੋਡੀ ਤੂੰ ਵੀ ਮੇਰੀ
ਤੇ ਆਜਾ now turn up the mood on
Drink ਮੇਰੀ ਕੋਠੀ ਤੇਰੀ
Hot ਲੱਗਦੀ ਐ ਮੈਨੂੰ
Hot ਲੱਗਦੀ ਐ
32 bore ਵਾਂਗੂ ਅੰਖਾਂ ਤੇਰੀ shot ਚੜ ਦੀ ਐ
ਖਾਵਾਂ ਸੋਹ ਰਬ ਦੀ ਨਾ ਕਰਾ show off ਨੀ
ਮੈਂ ਕੁੜੀ end ਦੀ ਰਕਾਨੇ ਨਿਰਾ shock ਕਰਦੀ ਐ

ਗੋਰਾ ਤੇਰਾ ਰੰਗ body thick ਗੋਰੀਏ
ਬਿਨਾਂ movie ਕੀਤੇ ਤੂੰ ਤਾ hit ਗੋਰੀਏ
ਬਾਕੀਆਂ ਨੂੰ ਚੜ ਮੈਨੂੰ ਪਿਆਰ ਕਰ ਲਈ
ਮੁੰਡਾ ਪੂਰਾ up town slick ਗੋਰੀਏ
1 in million ਯਾਰ ਤੇਰਾ ਤੇ ਬਾਕੀ ਮੁੰਡੇ ਜਾਅਲੀ ਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆਂ
ਕਾਲੀਆਂ ਕਾਲੀਆਂ ਗੱਡੀਆਂ ਪਿੱਛੇ ਲਾ ਲਿਆਂ
ਤੇਰੇ ਜਹੀ ਨਾ ਵੇਖੀ ਕੋਈ
ਵੇਖਿਆ ਸੋਹਣਿਆਂ ਬਾਲੀਆ

WRITERS

ARVINDERPAL MALUKA, SUKHDEEP SINGH DAYAL

PUBLISHERS

Lyrics © Sentric Music

Share icon and text

Share


See A Problem With Something?

Lyrics

Other