LyricFind Logo
LyricFind Logo
Profile image icon
Lyric cover art

Boliyaan

Apple Music logo
Deezer logo
Spotify logo
Lyrics
ਹੋ

ਹੋ ਖਬੀ ਅੱਖ ਨਾ ਕਚਹਰੀ ਲਾਵੇਂ
ਖਬੀ ਅੱਖ ਨਾ
ਹੋ ਖਬੀ ਅੱਖ ਨਾ ਕਚਹਰੀ ਲਾਵੇਂ
ਹੋ ਸੱਜੀ ਨਾ, ਹੋ ਸੱਜੀ ਨਾ
ਹੋ ਸੱਜੀ ਨਾ ਸੁਣਾਵੇਂ ਫੈਸਲੇ
ਹੋ ਸੱਜੀ ਨਾ ਸੁਣਾਵੇਂ ਫੈਸਲੇ ਕੁੜੀਏ
ਹੋ ਕੁੜੀਏ
ਹੋ ਦਿਲਾਂ ਤਾਈਂ ਚੀਰ ਜਾਨੀ ਏ ਨੀ ਛੁਰੀਆਂ
ਦਿਲਾਂ ਤਾਈਂ ਚੀਰ ਜਾਨੀ ਏ ਨੀ ਛੁਰੀਆਂ
ਦਿਲਾਂ ਤਾਈਂ ਚੀਰ ਜਾਨੀ ਏ ਨੀ ਛੁਰੀਆਂ
ਛੁਰੀਆਂ ਹੋ

ਹੋ ਤੇਰੇ ਪੈਰਾਂ ਚ ਬਿਛਾਤੀ ਧਰਤੀ
ਤੇਰੇ ਪੈਰਾਂ ਚ
ਹੋ ਤੇਰੇ ਪੈਰਾਂ ਚ ਬਿਛਾਤੀ ਧਰਤੀ
ਨੀ ਸਿਰ ਤੇ, ਹੋ ਸਿਰ ਤੇ
ਹੋ ਸਿਰ ਤੇ ਅਕਾਸ਼ ਤੰਤਾ
ਹਾਨਨੇ ਓ ਹਾਨਨੇ
ਹੋ ਤੇਰੇ ਲਈ ਮੰਗਾਏ ਅੰਬਰੋਂ ਮੈਂ ਚਿੱਟੇ ਚਾਨਣੇ
ਤੇਰੇ ਲਈ ਮੰਗਾਏ ਅੰਬਰੋਂ ਮੈਂ ਚਿੱਟੇ ਚਾਨਣੇ
ਚਾਨਣੇ ਹੋ

ਹੋ ਮੁੰਡਾ ਪੀ ਗਿਆ ਦਾਰੂ ਦਾ ਜਗ ਭਰ ਕੇ
ਦੁਪਹਿਰ ਤਕ ਉੱਠਿਆ ਹੀ ਨਹੀਂ
ਫਿਰ ਚੰਦਰਾ ਮਹਿਫ਼ਿਲ ਵਿਚ ਜੁੜੇ
ਹੋ ਰਾਤੀ ਜੋ
ਹੋ ਰਾਤੀ ਜੁੜੇ ਸੀ ਜੋ ਮੁੰਡੇ ਪੰਦਰਾ

ਹੋ ਤੇਰੇ ਵੀਰਾਂ ਨਾ ਜਿਰਾਹੀ ਕੀਤੀ ਨੀ
ਤੇਰੇ ਵੀਰਾਂ ਨਾਲ
ਹੋ ਤੇਰੇ ਵੀਰਾਂ ਨਾ ਜਿਰਾਹੀ ਕੀਤੀ
ਨੀ ਕਲ ਰੇਲ, ਹੋ ਕਲ ਰੇਲ
ਹੋ ਕਲ ਰੇਲ ਟੇਸ਼ਨ ਤੇ ਅੜੀਏ
ਹੋ ਅੜੀਏ, ਹੋ ਹੁਣ ਪਛਤਾਉਂਦੇ ਆ ਨਾ ਲੜੀਏ
ਹੁਣ ਪਛਤਾਉਂਦੇ ਆ ਨਾ ਲੜੀਏ
ਹੁਣ ਪਛਤਾਉਂਦੇ ਆ ਨਾ ਲੜੀਏ
ਨਾ ਲੜੀਏ ਹੋ

ਹੋ ਸਾਡੀ ਰੱਖ ਲੈ ਮੁਲਾਜ਼ੇਦਾਰੀ
ਸਾਡੀ ਰੱਖ ਲੈ
ਹੋ ਸਾਡੀ ਰੱਖ ਲੈ ਮੁਲਾਜ਼ੇਦਾਰੀ
ਨੀ ਚਿੱਤ ਜਿਹਾ, ਹੋ ਚਿੱਤ ਜਿਹਾ
ਹੋ ਚਿੱਤ ਜਿਹਾ ਲਗਿਆ ਰਹੁ ਚਨੀਆ
ਹੋ ਚਨੀਆ
ਹੋ ਕਦੇ ਕਦੇ ਮਨ ਦੀ ਵੀ ਗੱਲ ਮੰਨੀਏ
ਕਦੇ ਕਦੇ ਮਨ ਦੀ ਵੀ ਗੱਲ ਮੰਨੀਏ
ਕਦੇ ਕਦੇ ਮਨ ਦੀ ਵੀ ਗੱਲ ਮੰਨੀਏ
ਮੰਨੀਏ ਹੋ

WRITERS

MANNA MAND, QISSA PANJAB

PUBLISHERS

Lyrics © Royalty Network, Sony/ATV Music Publishing LLC

Share icon and text

Share


See A Problem With Something?

Lyrics

Other