LyricFind Logo
LyricFind Logo
Profile image icon
Lyric cover art

Jatti

Apple Music logo
Deezer logo
Spotify logo
Lyrics
ਬਦਾਸ਼ੀ
ਕਾਹਨੂੰ ਰੁੱਖਾ-ਰੁੱਖਾ ਰਹਿਣਾ ਸੋਹਣਿਆ
ਕਦੇ ਖੁੱਲ੍ਹ ਕੇ smile ਵੇਖੀ ਨਾ
ਇੱਕ ਤੇਰੀ profile ਤੋਂ ਬਿਨਾਂ
ਕੋਈ ਹੋਰ profile ਵੇਖੀ ਨਾ
ਤੈਨੂੰ ਕਿੱਦਾਂ propose ਕਰਾਂ
ਨਾਲ ਵੈਲੀਆਂ ਦੀ ਝਾਂਜ (ਝੁੰਡ) ਵੇਖ ਕੇ
ਹਾਂ ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ ਵੇਖ ਕੇ
ਗੱਲ ਦਿਲ ਵਾਲੀ ਕਹਿਣੋਂ ਡਰਦੀ
ਤੇਰੀ ਖੜਕਦੀ Gun ਵੇਖ ਕੇ
ਹਾਂ ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ ਵੇਖ ਕੇ

RMG

ਹੋ ਚਾਰ zero ਆ ਦੇ ਪਿੱਛੇ ਸੱਤ ਲੱਗਦਾ
Tesla 'ਚ ਬੈਠਾ ਜੱਟ ਅਤ ਲੱਗਦਾ
ਹੋ ਚਾਰ zero ਆ ਦੇ ਪਿੱਛੇ ਸੱਤ ਲੱਗਦਾ
Tesla 'ਚ ਬੈਠਾ ਜੱਟ ਅਤ ਲੱਗਦਾ
ਹੋ ਜੱਟੀ ਉੱਤੇ ਨਿਗਾਹ ਜੱਟਾ ਕਿਉਂ ਨੀ ਮਾਰਦਾ
ਜਿਹਨੂੰ ਵੇਖਣ ਨੂੰ ਮੁੰਡਿਆਂ ਦਾ ਲੱਕ ਲੱਗਦਾ
ਪਿੰਡ ਤੇਰੇ ਉੱਤੇ ਮਾਣ ਕਰਦਾ
ਸੋਚ ਸਾਰਿਆਂ ਲਈ one ਵੇਖ ਕੇ
ਹਾਂ ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ ਵੇਖ ਕੇ
ਗੱਲ ਦਿਲ ਵਾਲੀ ਕਹਿਣੋਂ ਡਰਦੀ
ਤੇਰੀ ਖੜਕਦੀ gun ਵੇਖ ਕੇ
ਹਾਂ ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ ਵੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਨ ਵੇਖ ਕੇ

ਸਵਾਟ ਦੀਆਂ ਗੱਡੀਆਂ ਦਰਾ 'ਚ ਖੜੀਆਂ ਆ
ਟਾਊਨ ਵਿੱਚ ਹੁੰਦੀਆਂ ਲੜਾਈਆਂ ਬੜੀਆਂ
ਸਵਾਟ ਦੀਆਂ ਗੱਡੀਆਂ ਦਰਾ 'ਚ ਖੜੀਆਂ ਆ
ਟਾਊਨ ਵਿੱਚ ਹੁੰਦੀਆਂ ਲੜਾਈਆਂ ਬੜੀਆਂ
ਛੱਡ ਦੇ ਬਗਾਵਤੀ ਜੇ ਸ਼ੌਕ ਪੂਰਨੇ
ਐਹ ਤੂੰ ਪਹਿਲਾਂ ਲੱਗ ਜਾਣ ਹਥਕੜੀਆਂ
ਐਨ ਵਨ ਵਨ ਕਾਲਾ ਹੁੰਦੀ ਆ
ਭਰੇ ਰੌਂਦਾ ਦੇ ਡਰਮ ਦੇਖ ਕੇ
ਹਾਂ, ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਦ ਦੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਦ ਦੇਖ ਕੇ
ਗੱਲ ਦਿਲ ਵਾਲੀ ਕਹਿਣੋਂ ਡਰਦੀ
ਤੇਰੀ ਖੜਕ ਦੀ ਗਨ ਦੇਖ ਕੇ
ਓਏ ਹੋਏ ਹੋਏ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਦ ਦੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਦ ਦੇਖ ਕੇ

ਗੋਲੀਆਂ ਚਲਾਉਣ ਵਾਲਿਆ
ਇੱਕ ਫੁੱਲ ਨੂੰ ਉੱਡ ਕੇ ਗੁੱਥੂ ਵੇ
ਗੋਲੀਆਂ ਚਲਾਉਣ ਵਾਲਿਆ
ਇੱਕ ਫੁੱਲ ਨੂੰ ਉੱਡ ਕੇ ਗੁੱਥੂ ਵੇ
ਲਾਲੀ ਤੇਰਾ ਸਾਥ ਮਿਲ ਜੇ
ਸਹੇਲੀਆਂ 'ਚ ਹੋ ਜੂ ਠੱਠੂ ਵੇ
ਇਸੇ ਗੱਲੋਂ ਬੇਫਿਕਰੀ
ਨੰਡੋਲੇ ਗੋਰਾ ਚੰਮ ਦੇਖ ਕੇ
ਹਾਂ, ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਦ ਦੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਦ ਦੇਖ ਕੇ
ਗੱਲ ਦਿਲ ਵਾਲੀ ਕਹਿਣੋਂ ਡਰਦੀ
ਤੇਰੀ ਖੜਕ ਦੀ ਗਨ ਦੇਖ ਕੇ
ਹਾਂ, ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਦ ਦੇਖ ਕੇ
ਜੱਟੀ ਤੈਨੂੰ ਚੇਤੇ ਕਰਦੀ
ਅੰਬਰਾਂ ਦਾ ਚੰਦ ਦੇਖ ਕੇ

WRITERS

LALLY MUNDI

PUBLISHERS

Lyrics © Sentric Music

Share icon and text

Share


See A Problem With Something?

Lyrics

Other