ਓ ਮੇਰੇ Couple Of ਚੁਣਵੇਂ ਜੇ ਯਾਰ ਨੇ
ਓ ਕਦੇ Yerwada ਕਦੇ ਓ Tihar ਨੇ
ਉਡਾਈ ਜਾਂਦੇ ਓ ਧੂੜ ਜਿਉਂ Storman
ਓ ਕਹਿੰਦੇ Rumor ਆ 'ਚ ਹੋ ਗੇ ਓ ਫਰਾਰ ਨੇ
ਓ ਜਾ ਕੇ ਯਾਦ ਲਈ ਕਰਾ ਲੋ ਤੁਸੀਂ Photo ਆ
ਯਾਦ ਲਈ ਮੜ੍ਹਾ ਤੁਸੀਂ Photo ਆ
ਓ ਲੜੇ ਸੱਜੇ ਖੱਬੇ ਪਾਉਣੇ ਥੋਨੂੰ ਹਾਰ ਨੇ ਓ ਲੜੇ ਸੱਜੇ ਖੱਬੇ ਪਾਉਣੇ ਥੋਨੂੰ ਹਾਰ ਨੇ
ਓ ਘੋੜੀ ਮਾਰਵਾੜੀ ਮੋਢੇ ਝੂਲਣ ਰਾਣੀਆਂ ਸਾਨੂੰ ਗੁਰਤੀ ਦਿੱਤੀ ਆ ਪੰਜਾਂ ਪਾਣੀਆਂ
ਓ ਕਿੱਥੋਂ ਵਾਲ ਵਿੰਗਾ ਹੋਜੂ ਮਾਂ ਦੇ ਲਾਲ ਦਾ ਮਾਤਾ ਪੜ੍ਹੇ ਦਾਹਾਂ ਗੁਰਾਂ ਦੀਆਂ ਬਾਣੀਆਂ
ਓ ਹੋ ਜੇ ਤੜ ਤੜ ਮੋੜ ਕੇ ਨੀ ਵੇਖੀ ਦਾ ਤੜ ਤੜ ਮੋੜ ਕੇ ਨੀ ਵੇਖੀ ਦਾ
ਬੇਗਾਨੇ ਪੋਟ ਕੱਢ ਲੈਂਦੇ ਵੰਡਾਂ ਕਾਣੀਆਂ ਬੇਗਾਨੇ ਪੋਟ ਕੱਢ ਲੈਂਦੇ ਵੰਡਾਂ ਕਾਣੀਆਂ
ਓ ਨਈਓਂ ਮੇਲਦੇ ਕਲੇਜੇ ਓ Store ਤੋਂ
ਨਾ ਹੀ Topan ਕੋਲੋਂ ਨਾ ਹੀ 32 Bore ਤੋਂ
ਓ ਐ ਤਾਂ ਨਸਲਾਂ ਦਾ DNA ਹੀ ਦੱਸਦਾ
ਬਾਅਦੋਂ ਹੱਥ ਲਾ ਲਾ ਵੇਖਾਂ Close ਤੋਂ
ਓ ਰਾਂਝੇ ਵਾਂਗੂ ਨਈਓਂ ਸਿੱਖੇ ਵੱਗ ਚਾਰਨੇ
ਸਿੱਖੇ ਨਈਓਂ ਵਾਂਗੂ ਵੱਗ ਚਾਰਨੇ ਓ ਜਾ ਕੇ ਸਿੱਖੀਂ ਆਸ਼ਕੀ ਤੂੰ ਕਿਸੇ ਹੋਰ ਤੋਂ
ਓ ਕੱਟਾਂ ਵੈਲੀਆਂ ਦੀ ਛਾਤੀ ਗੱਭੇ ਆਲੂ ਮੈਂ
Innocent ਆ ਲਈ ਆਂ ਅੱਜ ਵੀ ਦਯਾਲੁ ਮੈਂ ਓ ਕਦੇ ਬੱਚਿਆਂ ਨੂੰ ਦਿੰਦਾ ਨਾ ਬ੍ਰਾਂਡਿਯਾ
ਓ ਨਾ ਹੀ ਬਣਾ ਯਾਰਾਂ ਬੇਲੀਆਂ 'ਚ ਚਾਲੂ ਮੈਂ
ਓ ਐਵੇਂ Sandhu ਫੋਕੀ ਲੰਮੀ ਨਈਓਂ ਛੱਡਦਾ
ਓ ਕੱਢੇ ਸ਼ੇਰਾਂ ਦੀਆਂ ਖੱਲਾਂ ਵਿਚੋਂ ਭਾਲੂ ਮੈਂ