ਬੜੀ ਵਧ ਗੀ ਸੀ ਗੱਲ ਹੋਰ ਹੈਗਾ ਨੀ ਸੀ ਹਲ
ਵਧ ਗੀ ਸੀ ਗੱਲ ਹੋਰ ਹੈਗਾ ਨੀ ਸੀ ਹਲ
ਭਜਿਆ ਨਾ ਓਥੇ ਮੇਨੂ ਖੱੜਣਾ ਪਯਾ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਗੱਲਾਂ ਕਰਦੇ ਸੀ ਵੈਲੀ ਅੱਗੋਂ ਵੇਰ ਕੇ
ਗੱਲਾਂ ਕਰਦੇ ਸੀ ਵੈਲੀ ਅੱਗੋਂ ਵੇਰ ਕੇ
ਘਰ ਪੂਰਹਿ ਓਹ੍ਨਾ ਦਾ ਨੀ ਕਰਨਾ ਪਾਯਾ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਮੁੰਡੇ ਤੇਰੇ ਸ਼ਹਿਰ ਦੇ ਸੀ ਹਾਨਣੇ
ਕੋਈ ਖੜੇਆ ਨਾ ਓਹ੍ਨਾ ਵਿਚੋ ਸਾਹਮਣੇ
ਮੁੰਡੇ ਤੇਰੇ ਸ਼ਹਿਰ ਦੇ ਸੀ ਹਾਨਣੇ
ਕੋਈ ਖੜੇਆ ਨਾ ਓਹ੍ਨਾ ਵਿਚੋ ਸਾਹਮਣੇ
ਟੱਟੀ ਦਾ ਕਵੀੰਜਾ ਮੇਨੂ ਕਰਨਾ ਪਾਯਾ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਮਾਰ ਜੂਗਾ ਤੇਰੇ ਪਿਛੇ ਮਾਰਨਾ ਪਾਯਾ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਬੜੀ ਵਧ ਗੀ ਸੀ ਗੱਲ ਹੋਰ ਹੈਗਾ ਨੀ ਸੀ ਹਲ
ਵਧ ਗੀ ਸੀ ਗੱਲ ਹੋਰ ਹੈਗਾ ਨੀ ਸੀ ਹਲ
ਭਜਿਆ ਨਾ ਓਥੇ ਮੇਨੂ ਖੱੜਣਾ ਪਯਾ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਡੱਬ ਵਿੱਚੋਂ ਕੱਡ fire ਕਰਨਾ ਪਿਆ
ਡੱਬ ਵਿੱਚੋਂ ਕੱਡ fire ਕਰਨਾ ਪਿਆ