LyricFind Logo
LyricFind Logo
Profile image icon
Lyric cover art

Data Aasra Tera

Apple Music logo
Deezer logo
Spotify logo
Lyrics
ਤੂ ਸਭ ਤੇ ਰਿਹਿਮਤ ਕਰਦਾ ਏਂ
ਝੋਲੀ ਸਭ ਦੀ ਭਰਦਾ ਏਂ
ਤੂ ਸਭ ਤੇ ਰਿਹਿਮਤ ਕਰਦਾ ਏਂ
ਝੋਲੀ ਸਭ ਦੀ ਭਰਦਾ ਏਂ
ਪਾ ਸਾਡੇ ਵੱਲ ਵੀ ਫੇਰਾ
ਸਾਡੇ ਵਲ ਵੀ ਫੇਰਾ
ਮੈਨੂ ਦਾਤਾ ਆਸਰਾ ਤੇਰਾ
ਮੈਨੂ ਰੱਬਾ ਆਸਰਾ ਤੇਰਾ
ਮੈਨੂ ਦਾਤਾ ਆਸਰਾ ਤੇਰਾ
ਮੈਨੂ ਰੱਬਾ ਆਸਰਾ ਤੇਰਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਰੰਗ ਬੇਰੰਗੀ ਰਚਨਾਂ ਰਚਤੀ
ਏ ਦੁਨੀਆਂ ਤੇ ਵਾਲੀ
ਤੇਰੇ ਦਰ ਤੇ ਝੋਲੀ ਅੱਡ ਕੇ
ਕੋਈ ਨਾ ਜਾਵੇ ਖਾਲੀ
ਰੰਗ ਬੇਰੰਗੀ ਰਚਨਾਂ ਰਚਤੀ
ਏ ਦੁਨੀਆਂ ਤੇ ਵਾਲੀ
ਤੇਰੇ ਦਰ ਤੇ ਝੋਲੀ ਅੱਡ ਕੇ
ਕੋਈ ਨਾ ਜਾਵੇ ਖਾਲੀ
ਮੈਂ ਤੱਕਿਆ ਚਾਰ ਚੁਫ਼ੇਰਾ
ਤੱਕਿਆ ਚਾਰ ਚੁਫ਼ੇਰਾ
ਮੈਨੂ ਦਾਤਾ ਆਸਰਾ ਤੇਰਾ
ਮੈਨੂ ਰੱਬਾ ਆਸਰਾ ਤੇਰਾ
ਮੈਨੂ ਦਾਤਾ ਆਸਰਾ ਤੇਰਾ
ਮੈਨੂ ਰੱਬਾ ਆਸਰਾ ਤੇਰਾ

ਕੋਟ ਕੋਟ ਪਰਨਾਮ ਮੈਂ
ਸੁੱਕੀ ਮਿਸੀ ਖਾ ਕੇ ਜੀਵਾ
ਨਾਮ ਦੀ ਰਹੇ ਮੈਨੂ ਚੜੀ ਖੁਮਾਰੀ
ਨਾਮ ਦਾ ਰੱਸ ਮੈਂ ਪੀਵਾ
ਕੋਟ ਕੋਟ ਪਰਨਾਮ ਮੈਂ
ਸੁੱਕੀ ਮਿਸੀ ਖਾ ਕੇ ਜੀਵਾ
ਨਾਮ ਦੀ ਰਹੇ ਮੈਨੂ ਚੜੀ ਖੁਮਾਰੀ
ਨਾਮ ਦਾ ਰੱਸ ਮੈਂ ਪੀਵਾ
ਸਭ ਵਿਚ ਇਕ ਨਾ ਤੇਰਾ
ਸਭ ਵਿਚ ਨਾ ਇਕ ਤੇਰਾ
ਮੈਨੂ ਦਾਤਾ ਆਸਰਾ ਤੇਰਾ
ਮੈਨੂ ਰੱਬਾ ਆਸਰਾ ਤੇਰਾ
ਮੈਨੂ ਦਾਤਾ ਆਸਰਾ ਤੇਰਾ
ਮੈਨੂ ਰੱਬਾ ਆਸਰਾ ਤੇਰਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸੰਧੂ ਦੀ ਰਹੇ ਚੜ੍ਹਦੀ ਕਲਾ
ਤੇਰਾ ਨਾਮ ਧਿਆਵੇ
ਜਿੰਦਾ ਵੀ ਹੁਣ ਚਾਰੇ ਪਾਸੇ
ਤੇਰੇ ਹੀ ਗੁਣ ਗਾਵੇ
ਸੰਧੂ ਦੀ ਰਹੇ ਚੜ੍ਹਦੀ ਕਲਾ
ਤੇਰਾ ਨਾਮ ਧਿਆਵੇ
ਜਿੰਦਾ ਵੀ ਹੁਣ ਚਾਰੇ ਪਾਸੇ
ਤੇਰੇ ਹੀ ਗੁਣ ਗਾਵੇ
ਸਾਡੇ ਘਰ ਵਿਚ ਰਖੀ ਫੇਰਾ
ਘਰ ਵਿਚ ਰਖੀ ਫੇਰਾ
ਮੈਨੂ ਦਾਤਾ ਆਸਰਾ ਤੇਰਾ
ਮੈਨੂ ਰੱਬਾ ਆਸਰਾ ਤੇਰਾ
ਮੈਨੂ ਦਾਤਾ ਆਸਰਾ ਤੇਰਾ
ਮੈਨੂ ਰੱਬਾ ਆਸਰਾ ਤੇਰਾ

WRITERS

Jinda Jandiala Wala, Rupan Khalon

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist