LyricFind Logo
LyricFind Logo
Profile image icon
Lyric cover art

Maa Piyo

Apple Music logo
Deezer logo
Spotify logo
Lyrics
ਪੈਸੇ ਵਰਗਾ ਪੀਰ ਨਾ ਕੋਈ
ਪੂਜੇ ਦੁਨਿਯਾ ਸਾਰੀ
ਨਸ਼ਾ ਜਵਾਨੀ ਵਰਗਾ ਹੈਨੀ ਇਸ਼੍ਕ਼ ਜਿਹੀ ਬੀਮਾਰੀ
ਨਸ਼ਾ ਜਵਾਨੀ ਵਰਗਾ ਹੈਨੀ ਇਸ਼੍ਕ਼ ਜਿਹੀ ਬੀਮਾਰੀ
ਪੇਟ ਜਿਹਾ ਕੋਈ ਪਾਪੀ ਹੈਨੀ
ਪੇਟ ਜਿਹਾ ਕੋਈ ਪਾਪੀ ਹੈਨੀ
ਦਿਲ ਵਰਗਾ ਦਿਲਦਾਰ ਨਹੀ
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ

ਪਯੋ ਜਿਹਾ ਯਾਰੋ ਕੀਤੇ ਹੈਨੀ ਦਿਲਦਾਰ
ਮਾਂ ਜਿਹਾ ਤੁਹਨੂ ਕੀਤੇ ਲਬਨਾ ਨਹੀ ਪਿਆਰ
ਯਾਰੋ ਜੱਗ ਉੱਤੇ ਮਾਪੇ ਓ ਹੈ ਰਬ ਦੀ ਨਿਸ਼ਾਨੀ
ਏਹੋ ਜਹੀ ਰੂਹ ਫਿਰ ਮੁੜਕੇ ਨਾ ਆਨੀ
ਮੁੱਕ ਜਾਣੀ ਜਿੰਦ ਜਦੋ ਰਹਿਣੀ ਨਹੀਓ ਜਾਨ
ਐਵੇ ਪੈਸੇ ਯਾ ਦੇ ਨਾਲ ਨਾ ਬਣਾ ਤੂੰ ਝੂਠੀ ਸ਼ਾਨ
ਪੈਸਾ ਯਾਰੋ ਆਵੇ ਜਾਵੇ ਕਦੀ ਨਹੀਓ ਟਿਕਦਾ
ਕੱਢ ਲੈ ਤੂ ਪਿਆਰ ਜਿਹੜਾ ਮੁਲ੍ਹ ਨਹੀਓ ਵਿਕਦਾ

ਵੀਰਾ ਬਿਨ ਸਰਦਾਰੀ ਹੈਨੀ
ਯਾਰਾ ਬਾਜ ਬਹਾਰਾਂ
ਘਰ ਵਰਗਾ ਕੋਈ ਸ੍ਵਰ੍ਗ ਨਾ ਦੂਜਾ
ਲਾਖ ਹੋਣ ਦਰਗਾਰਾ
ਘਰ ਵਰਗਾ ਕੋਈ ਸ੍ਵਰ੍ਗ ਨਾ ਦੂਜਾ
ਲਾਖ ਹੋਣ ਦਰਗਾਰਾ
ਪਾਣੀ ਵਰਗਾ ਪੁੰਨ ਕੋਈ ਨਾ
ਪਾਣੀ ਵਰਗਾ ਪੁੰਨ ਕੋਈ ਨਾ
ਹਾਂ ਰਖੜੀ ਜੇਹਾ ਤਯਹਾਰ ਨਹੀਂ (ਤਯਹਾਰ ਨਹੀਂ)
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ

ਕਾਮ ਜਿਹਾ ਕੋਈ ਭੂਤ ਵੇ ਹੈਨੀ
ਮਾਯਾ ਜਹੀ ਤਰਿਸ਼ਮਾ ਰਬ ਵਰਗਾ ਕੋਈ ਭੇਦ ਨਾਹ ਦੂਜਾ
ਕੁਦਰਤ ਜਿਹਾ ਕਰਿਸ਼ਮਾ
ਰਬ ਵਰਗਾ ਕੋਈ ਭੇਦ ਨਾਹ ਦੂਜਾ
ਕੁਦਰਤ ਜਿਹਾ ਕਰਿਸ਼ਮਾ
ਚੁਣੀ ਵਰਗਾ ਓਹਲਾ ਹੈਨੀ
ਚੁਣੀ ਵਰਗਾ ਓਹਲਾ ਹੈਨੀ
ਸ਼ਰ੍ਮ ਜਿਹਾ ਸ਼ਿੰਗਾਰ ਨਹੀ
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ

ਲਬਨਾ ਜੇ ਕੁਛ ਲਬੋ ਆਪਣੀ ਪਹਿਚਾਣ ਨਾਲੇ
ਨਾਲੇ ਰੱਖੋ ਸਦਾ ਆਪਣੇ ਵਿਰਸੇ ਦਾ ਮਾਨ
ਜਗ ਉਤੇ ਯਾਰੋ ਨਹੀਓ ਔਣਾ ਵਾਰ ਵਾਰ ਨਿਗ੍ਹਾ
ਮਾਂ ਦਾ ਪਿਆਰ ਸੱਚਾ ਪਯੋ ਜੇਹਾ ਯਾਰ

ਚੋਰੀ ਵਰਗਾ ਜੁਰਮ ਨਾਹ ਕੋਈ
ਝੂਠ ਜੇ ਬਡਾ ਕਮੀਨਾ
ਸੁਣ ਲੈਂਦਾ ਪਰ ਅਮਲ ਨਹੀ ਕਰਦਾ
ਕਮਲਾ ਬਿੱਟੂ ਚੀਮਾ
ਸੁਣ ਲੈਂਦਾ ਪਰ ਅਮਲ ਨਹੀ ਕਰਦਾ
ਕਮਲਾ ਬਿੱਟੂ ਚੀਮਾ
ਮੋਹ ਵਰਗਾ ਕੋਈ ਬੰਧਨ ਹੈਨੀ
ਮੋਹ ਵਰਗਾ ਕੋਈ ਬੰਧਨ ਹੈਨੀ
ਧੋਖੇ ਜਹੀ ਤਲਵਾਰ ਨਹੀ (ਤਲਵਾਰ ਨਹੀ)
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ
ਪਯੋ ਵਰਗਾ ਹਮਦਰਦ ਕੋਈ ਨਾ
ਮਾਂ ਵਰਗਾ ਕੋਈ ਪਿਆਰ ਨਹੀ

WRITERS

TEJINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist