ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਕਲ ਰਾਤੀ ਮੇਰੇ ਸੁਪਨੇ ਦੇ ਵਿਚ ਫੇਰ ਆਯੀ ਸੀ
ਜ਼ਿੰਦਗੀ ਦੇ ਵਿਚ ਯਾਰੋ ਨਵੀ ਸਵੇਰ ਆਯੀ ਸੀ
ਕਲ ਰਾਤੀ ਮੇਰੇ ਸੁਪਨੇ ਦੇ ਵਿਚ ਫੇਰ ਆਯੀ ਸੀ
ਜ਼ਿੰਦਗੀ ਦੇ ਵਿਚ ਯਾਰੋ ਨਵੀ ਸਵੇਰ ਆਯੀ ਸੀ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਪਤਲਾ ਜੇਯਾ ਲੱਕ ਓਦੀ ਮੋਟੀ ਮੋਟੀ ਅਖਾਂ
ਮੁੰਡਾ ਪਿਛੇ ਤੇਰੇ ਇਕ ਸੋਹਣਾ ਤੇ ਸੁਨਖਾ
ਬੈਠਾ ਦਿਲ ਮੈਂ ਤਾ ਵਾਰ ਚੜੀ ਇਸ਼ਕ਼ੇ ਦੀ ਲੋੜ
ਨਯੀਓਂ ਜੀਨ ਦਿੰਦਾ ਸਾਨੂ ਤੇਰੀ ਝਾਂਜਰਾਂ ਦਾ ਸ਼ੋਰ
ਸਪਨੇ ਚ ਆ ਕ ਨੀ ਤੂ ਕਰਦੀ ਇਸ਼ਾਰੇ
ਕਦ ਲੈਂਦੇ ਜਿੰਦ ਤੇਰੇ ਲੱਕ ਦੇ ਹੁਲਾਰੇ
ਜਿੰਦ ਤੇਰੀ ਸਾਡੇ ਬਿੱਲੋ ਦਿਲ ਚ ਸਮਯੀ
ਹਾਏ ਤੇਰੀਆਂ ਅਦਾਵਾਂ ਹੋਏ ਫਿਰਦੇ ਸ਼ੂਦਾਈ
ਪੱਥਰ ਬਣ ਕੇ ਖੜ ਜਾਵਾਂ ਓਦੇ ਰਾਹਵਾ ਦੇ ਵਿਚ ਮੈਂ
ਜੀ ਕਰਦਾ ਹੁਣ ਹੋਵਾ ਉਹਦਿਆਂ ਬਾਹਵਾ ਦੇ ਵਿਚ ਮੈਂ
ਪੱਥਰ ਬਣ ਕੇ ਖੜ ਜਾਵਾਂ ਓਦੇ ਰਾਹਵਾ ਦੇ ਵਿਚ ਮੈਂ
ਜੀ ਕਰਦਾ ਹੁਣ ਹੋਵਾ ਉਹਦਿਆਂ ਬਾਹਵਾ ਦੇ ਵਿਚ ਮੈਂ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਹਰ ਵੇਲੇ ਓ ਅੱਖੀਆਂ ਮੂਰੇ ਰਿਹੰਦੀ ਹੋਵੇ
ਦਿਲ ਵਾਲੀ ਓ ਗਲ ਮਨਜੀਤ ਨੂ ਕਿਹੰਦੀ ਹੋਵੇ
ਹਰ ਵੇਲੇ ਓ ਅੱਖੀਆਂ ਮੂਰੇ ਰਿਹੰਦੀ ਹੋਵੇ
ਦਿਲ ਵਾਲੀ ਓ ਗਲ ਮਨਜੀਤ ਨੂ ਕਿਹੰਦੀ ਹੋਵੇ
ਓਹਦੇ ਨਖਰੇ ਨੇ ਸੂਤੇਯਾ ਪੱਟ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ
ਲੱਕ ਪਤਲਾ ਤੇ ਮੋਟੀ ਮੋਟੀ ਅੱਖ ਆ