LyricFind Logo
LyricFind Logo
Profile image icon
Lyric cover art

Rabb

Apple Music logo
Deezer logo
Spotify logo
Lyrics
ਜਿਸਨੇ ਸਾਡਾ ਮੇਲ ਕਾਰਾਏਆ
ਜਿਸਨੇ ਸਾਨੂ ਇਸ਼੍ਕ਼ ਸਿਖਾਏਆ
ਜਿਸਨੇ ਸਾਡਾ ਮੇਲ ਕਾਰਾਏਆ
ਜਿਸਨੇ ਸਾਨੂ ਇਸ਼੍ਕ਼ ਸਿਖਾਏਆ
​ਸਾਡੀਆਂ ਯਾਰ ਜੁਦਾਈਆਂ ਹੋਵਣ ਉਸਨੂ ਨਾ ਮੰਜੂਰ
ਤੈਨੂ ਮੇਰੇ ਤੋਂ, ਮੈਨੂ ਤੇਰੇ ਤੋਂ, ਕਦੀ ਰੱਬ ਕਰੇ ਨਾ ਦੂਰ

ਲੋਕਾਂ ਦੇ ਵਿਚ ਤਾਕਤ ਹੈ ਨੀ ਸਾਡੇ ਪੌਣ ਵਿਛੋੜੇ
ਤੇਰੇ ਮੇਰੇ ਮੋ ਦੀਆਂ ਡੋਰਾਂ ਰੱਬ ਨਾ ਜੇ ਕਰ ਤੋੜੇ

ਸ਼ੀਸ਼ਾ ਪਾਕ ਮੋਹੱਬਤ ਵਾਲਾ ਕਦੇ ਨਾ ਹੋਵੇ ਚੂਰ
ਤੈਨੂ ਮੇਰੇ ਤੋਂ, ਮੈਨੂ ਤੇਰੇ ਤੋਂ, ਕਦੀ ਰੱਬ ਕਰੇ ਨਾ ਦੂਰ
ਤੈਨੂ ਮੇਰੇ ਤੋਂ, ਮੈਨੂ ਤੇਰੇ ਤੋਂ, ਕਦੀ ਰੱਬ ਕਰੇ ਨਾ ਦੂਰ
ਤੈਨੂ ਮੇਰੇ ਤੋਂ, ਮੈਨੂ ਤੇਰੇ ਤੋਂ, ਕਦੀ ਰੱਬ ਕਰੇ ਨਾ ਦੂਰ

ਆਪਾ ਇਕ ਦੂਜੇ ਦੇ ਸਾਥੀ ਕਯੀ ਜਨਮਾ ਤਕ ਰਿਹਨਾ
ਤੂ ਮੇਰੇ ਬਿਨ ਮੈਂ ਤੇਰੇ ਬਿਨ ਇਕ ਵੀ ਸਾਹ ਨਹੀ ਲੈਣਾ

ਤੇਰਾ ਤੇ ਮੇਰਾ ਦੋਵਾਂ ਦਾ ਬਣ ਜੇ ਏ ਦਸਤੂਰ,
ਤੈਨੂ ਮੇਰੇ ਤੋਂ, ਮੈਨੂ ਤੇਰੇ ਤੋਂ, ਕਦੀ ਰੱਬ ਕਰੇ ਨਾ ਦੂਰ
ਤੈਨੂ ਮੇਰੇ ਤੋਂ, ਮੈਨੂ ਤੇਰੇ ਤੋਂ, ਕਦੀ ਰੱਬ ਕਰੇ ਨਾ ਦੂਰ
ਤੈਨੂ ਮੇਰੇ ਤੋਂ, ਮੈਨੂ ਤੇਰੇ ਤੋਂ, ਕਦੀ ਰੱਬ ਕਰੇ ਨਾ ਦੂਰ

ਜਿੰਦਗੀ ਚਾਨਣ ਚਾਨਣ ਹੋਜੇ ਹੱਟ ਜੇ ਦੂਰ ਹਨੇਰਾ
ਵਿਚ "ਲੋਹਰਕੇ" ਦੇ ਘਰ ਹੋਵੇ ਇਕ ਤੇਰਾ ਤੇ ਮੇਰਾ
ਜਿੰਦਗੀ ਚਾਨਣ ਚਾਨਣ ਹੋਜੇ ਹੱਟ ਜੇ ਦੂਰ ਹਨੇਰਾ
ਵਿਚ "ਲੋਹਰਕੇ" ਦੇ ਘਰ ਹੋਵੇ ਇਕ ਤੇਰਾ ਤੇ ਮੇਰਾ
ਕਰਾਂ ਦੁਆਵਾਂ ਉੱਸ ਅੱਗੇ ਏ ਹੋਵੇ ਇੰਝ ਜਰੂਰ
ਤੈਨੂ ਮੇਰੇ ਤੋਂ, ਮੈਨੂ ਤੇਰੇ ਤੋਂ, ਕਦੀ ਰੱਬ ਕਰੇ ਨਾ ਦੂਰ
ਤੈਨੂ ਮੇਰੇ ਤੋਂ, ਮੈਨੂ ਤੇਰੇ ਤੋਂ, ਕਦੀ ਰੱਬ ਕਰੇ ਨਾ ਦੂਰ
ਤੈਨੂ ਮੇਰੇ ਤੋਂ, ਮੈਨੂ ਤੇਰੇ ਤੋਂ, ਕਦੀ ਰੱਬ ਕਰੇ ਨਾ ਦੂਰ

WRITERS

AMAN HAYER, NIMMA LOHARKA

PUBLISHERS

Lyrics © Royalty Network

Share icon and text

Share

See A Problem With Something?

Lyrics

Other

From This Artist