Envy 2K10, baby, Littlelox all up in your speaker box
Dr Zeus, huh, you dun know, get loose
You know how we do, huh, let's go
No doubt, yeah, and you know, jigga
You know who it is, you know who it is
It's Littlelox jigga, doin' the bizz again
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ
ਵਖ ਵਖ ਨਾ ਹੋ ਕੇ ਬਹੀਏ ਉਮਰਾਂ ਤਕ ਐਦਾਂ ਹੀ ਰਹੀਏ
ਵਖ ਵਖ ਨਾ ਹੋ ਕੇ ਬਹੀਏ ਉਮਰਾਂ ਤਕ ਐਦਾਂ ਹੀ ਰਹੀਏ
ਰੇਂਦੇ ਅੰਗ ਸੰਗ ਹਮੇਸ਼ਾ ਜਿਵੇ ਫੁੱਲ ਤੇ ਖੁਸਬੂ ਵੇ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ
Yo, yo, she my other half, that means she part of me
I be her organ donor, she got the heart of me
Bonnie and Clyde, I know it's cliché
But that's the closest I can get to show how we stay
We just like that, so I don't fight that
I know that any time I bite, she bite back
So catch us falling out, uh-uh, nah, jigga, please
We be so alike, we may as well be Siamese
ਮੇਰੇ ਚਿਹਰੇ ਚੋ ਚਿਹਰਾ ਤੇਰਾ ਹੀ ਨਜ਼ਰੀ ਆਵੇ
ਏਕ ਦੂਜੇ ਦੇ ਨਾਮਾ ਨਾਲ ਸਾਨੂ ਐ ਜੱਗ ਬੁਲਾਵੇ
ਮੇਰੇ ਚਿਹਰੇ ਚੋ ਚਿਹਰਾ ਤੇਰਾ ਹੀ ਨਜ਼ਰੀ ਆਵੇ
ਏਕ ਦੂਜੇ ਦੇ ਨਾਮਾ ਨਾਲ ਸਾਨੂ ਐ ਜੱਗ ਬੁਲਾਵੇ
ਦਿਲ ਕੋਈ ਧਰਵਾਸ ਕਰੇ ਨਾ ਏਕ ਦੂਜੇ ਵਾਜ ਸਰੇ ਨਾ
ਦਿਲ ਕੋਈ ਧਰਵਾਸ ਕਰੇ ਨਾ ਏਕ ਦੂਜੇ ਵਾਜ ਸਰੇ ਨਾ
ਦਿਲ ਵੀ ਬੇਚੈਨ ਰਹੇ ਤਾਂ ਅੱਖੀਆਂ ਨੂ ਨੀਂਦ ਨਾ ਸ਼ੁਏ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ (yo yo)
Yo, yo, from the roof tops, I holla let it go
Tell the world she my girl, boy better know
Don't ever disrespect her, this warning you should heed
Don't make me have to go do somethin' that'll make you bleed
She always on a level, never no sneaky games
No dealings with the devil, we even treat the same
I know we'll stay connected through this life and the next
'Cause it's about the lovin', not just about the sex
ਇਕੋ ਸਾਡਾ ਜਿਸਮ ਜਾਨ ਤੇ ਇਕੋ ਹੀ ਸਾਹ ਹੋ ਜਾਵੇ
ਇਕੋ ਦੋਹਾਂ ਦੀ ਮੰਜ਼ਿਲ ਇਕੋ ਹੀ ਰਾਹ ਹੋ ਜਾਵੇ
ਇਕੋ ਸਾਡਾ ਜਿਸਮ ਜਾਨ ਤੇ ਇਕੋ ਹੀ ਸਾਹ ਹੋ ਜਾਵੇ
ਇਕੋ ਦੋਹਾਂ ਦੀ ਮੰਜ਼ਿਲ ਇਕੋ ਹੀ ਰਾਹ ਹੋ ਜਾਵੇ
ਕਠੇਯਾ ਦੁਖ ਸੁਖ ਹੰਡਾਈਏ ਆ ਵੇ ਇਕ ਮਿਕ ਹੋ ਜਾਈਏ
ਕਠੇਯਾ ਦੁਖ ਸੁਖ ਹੰਡਾਈਏ ਆ ਵੇ ਇਕ ਮਿਕ ਹੋ ਜਾਈਏ
ਸਜਨਾ ਕੱਦ ਏਸ ਦੁਨੀਆਂ ਨੂ ਆਪਾਂ ਨਾ ਲਗੀਏ ਦੋਵੇਂ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ (yo yo)
Yo, yo, I 'member when I met her, way back then in the club
I swore she was an angel sent to me from up above
See, I was sick and tired of all the groupie chicks
Just out to get some money right after they get the di-di-di
This girl was different with me, she didn't bow or scrape
I had to work to get her, she wasn't on a plate
That's why I need a ring to place up on her finger
'Cause with her, I know I will not end up on Jerry Springer
ਸਾਡਾ ਰਹੇ ਪਿਆਰ ਸਲਾਮਤ ਕਰਦੀ ਹਾਂ ਦਿਲੋਂ ਦੁਆਵਾਂ
ਡਰ ਦੀ ਹਾਂ ਕੀਤੇ ਲੋਹਾਰਕੇ ਤੈਥੋਂ ਨਾ ਵਿਛੜ ਜਾਵਾ
ਸਾਡਾ ਰਹੇ ਪਿਆਰ ਸਲਾਮਤ ਕਰਦੀ ਹਾਂ ਦਿਲੋਂ ਦੁਆਵਾਂ
ਡਰ ਦੀ ਹਾਂ ਕੀਤੇ ਲੋਹਾਰਕੇ ਤੈਥੋਂ ਨਾ ਵਿਛੜ ਜਾਵਾ
ਦੂਰੀ ਮੈਂ ਸਹਿ ਨੀ ਸਕਦੀ ਤੇਰੇ ਬਿਨ ਰਿਹ ਨੀ ਸਕਦੀ
ਦੂਰੀ ਮੈਂ ਸਹਿ ਨੀ ਸਕਦੀ ਤੇਰੇ ਬਿਨ ਰਿਹ ਨੀ ਸਕਦੀ
ਸਾਡਾ ਰੱਬ ਜਾਣੇ ਨਿਮੇਆ ਤੇਰੇ ਨਾਲ ਕਿਨਾ ਮੋਹ ਵੇ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵ
ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵ