LyricFind Logo
LyricFind Logo
Profile image icon
Lyric cover art

Jaan

Apple Music logo
Deezer logo
Spotify logo
Lyrics
ਆ ਆ ਆ
ਪ ਮ ਪ ਧ ਮ ਨੀ ਪ ਸ
ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ
ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ
ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ
ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ

ਗਲੀਆਂ ਦੇ ਕੱਖਾਂ ਵਾਂਗੂੰ ਰੁਲਦੇ ਹਾਂ ਰਹਿੰਦੇ
ਏਹੋ ਹੁਣ ਸਾਡੀ ਪਹਿਚਾਣ ਬਣ ਗਈ
ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ
ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ

ਪਹਿਲਾਂ ਪਹਿਲ ਉਸਨੇ ਭਰੋਸਾ ਸਾਡਾ ਜਿੱਤਿਆ
ਉਸ ਭਰੋਸੇ ਦੀ ਸੀ ਕੀਤੀ ਜਦੋਂ ਹੱਤਿਆ
ਪਹਿਲਾਂ ਪਹਿਲ ਉਸਨੇ ਭਰੋਸਾ ਸਾਡਾ ਜਿੱਤਿਆ
ਉਸ ਭਰੋਸੇ ਦੀ ਸੀ ਕੀਤੀ ਜਦੋਂ ਹੱਤਿਆ
ਏਹੋ ਗੱਲ ਮੌਤ ਦਾ ਸਮਾਨ ਬਣ ਗਈ
ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ
ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ
ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ

ਰੱਬ ਜਿਡਾ ਤੇਰੇ ਉੱਤੇ ਕੀਤਾ ਐਤਬਾਰ ਨੀ
ਕਿੱਥੇ ਆ ਕੇ ਮਾਰੀ ਸਾਨੂੰ ਇਸ਼ਕੇ ਦੀ ਮਾਰ ਨੀ
ਰੱਬ ਜਿਡਾ ਤੇਰੇ ਉੱਤੇ ਕੀਤਾ ਐਤਬਾਰ ਨੀ
ਕਰਕੇ ਤਬਾਹੀਆਂ ਅੰਜਾਨ ਬਣ ਗਈ
ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ
ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ
ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ

ਕਰਾਂ ਧੰਨਵਾਦ ਯਾਰਾ ਤੇਰੀ ਮੈਂ ਪ੍ਰੀਤ ਦੇ
ਕੁਝ ਵੀ ਨਾ ਰਿਹਾ ਪੱਲੇ ਹੁਣ ਮਨਜੀਤ ਦੇ
ਕਰਾਂ ਧੰਨਵਾਦ ਯਾਰਾ ਤੇਰੀ ਮੈਂ ਪ੍ਰੀਤ ਦੇ
ਕੁਝ ਵੀ ਨਾ ਰਿਹਾ ਪੱਲੇ ਹੁਣ ਮਨਜੀਤ ਦੇ
ਇਸ਼ਕ ਦੀ ਜ਼ਿੰਦਗੀ ਵੀਰਾਨ ਬਣ ਗਈ
ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ
ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ
ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ

WRITERS

Manjeet, Balkaran Brar

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other