LyricFind Logo
LyricFind Logo
Profile image icon
Lyric cover art

Sukoon

Apple Music logo
Deezer logo
Spotify logo
Lyrics
ਹੋ ਉੱਠ ਵੇ ਦਿਲਾਂ ਚਲ
ਧੁੰਧਨ ਚਲੀਏ
ਜਿਥੇ ਮਿਲਜਾਵੇ ਸੁਕੂਨ
ਜ਼ਿੰਦਗੀ ਜਿਓਂ ਲਈ ਮਾਰਦਾ ਰਿਹਾ ਹਾ ਮੈਂ
ਕੁਝ ਜਿੱਤਣ ਲਾਇ ਕੁਝ ਹਾਰਦਾ ਰਿਹਾ ਹੈ ਮੈਂ ਲਾਇ
ਸੁਫਨਿਆਂ ਦੇ ਫੁੱਲਾਂ ਨੂੰ ਪੋਂਦਾ ਸੀ ਆਸ ਦਾ ਪਾਣੀ
ਪਰ ਪੁੰਗਰਣ ਦੀ ਰੁੱਤੇ ਹੀ ਝੜ ਦਾ ਰਿਹਾ ਹੈ ਮੈਂ
ਪਰ ਪੁੰਗਰਣ ਦੀ ਰੁੱਤੇ ਹੀ ਝੜ ਦਾ ਰਿਹਾ ਹੈ ਮੈਂ
ਯੇ ਜਗ ਰੂਠਾ ਰੂਠਾ ਹੈ
ਪਿਆਰ ਭੀ ਝੂਠਾ ਝੂਠਾ ਹੈ
ਅਪਨੇ ਬੇਗਾਨੇ ਹੋਗਏ
ਦਿਲ ਟੂਟਾ ਟੂਟਾ ਹੈ
ਉੱਠ ਦਿਲਾ ਚੱਲ ਢੂੰਡਣ ਚੱਲੀਏ
ਜਿੱਥੇ ਮਿਲ ਜਾਵੇ ਦਿਲ ਨੂੰ ਸਕੂਨ
ਉੱਠ ਦਿਲਾ ਚੱਲ ਢੂੰਡਣ ਚੱਲੀਏ
ਜਿੱਥੇ ਮਿਲ ਜਾਵੇ ਦਿਲ ਨੂੰ ਸਕੂਨ

ਓ ਜੋਗੀ ਆ ਨੀ ਗਿਆ, ਫੇਰਾ ਪਾ ਨੀ ਗਿਆ
ਸਾਨੂੰ ਇਸ਼ਕ ਦਾ ਰੋਗ, ਲਾਵਾ ਨੀ ਗਿਆ
ਓ ਜੋਗੀ ਆ ਨੀ ਗਿਆ, ਫੇਰਾ ਪਾ ਨੀ ਗਿਆ
ਸਾਨੂੰ ਇਸ਼ਕ ਦਾ ਰੋਗ, ਲਾਵਾ ਨੀ ਗਿਆ
ਕੱਲੇ ਰਹਿ ਗਏ, ਕੋਈ ਵੀ ਨਹੀਂ
ਦੁੱਖ ਕਿੱਦਾਂ ਸਹਿ ਲਈਏ
ਜਿਨੂੰ ਲੱਭਦਾ ਹਾਂ ਮੈਂ, ਉਹ ਦਿੱਸਦਾ ਨਹੀਂ
ਗੱਲ ਕੀਹਨੂੰ ਕਹਿ ਲਈਏ
ਓ ਕਿਧਰ ਯਾਰ ਮਿਲ ਜਾਵੇ ਹੋ ਮੇਰਾ ਪਿਆਰ ਮਿਲ ਜਾਵੇ
ਮੇਰੀ ਰੂਹ ਭਟਕਦੀ ਨੂੰ ਕੋਈ ਹੱਕਦਾਰ ਮਿਲ ਜਾਵੇ
ਉੱਠ ਦਿਲਾ ਚੱਲ ਢੂੰਡਣ ਚੱਲੀਏ
ਜਿੱਥੇ ਮਿਲ ਜਾਵੇ ਦਿਲ ਨੂੰ ਸਕੂਨ
ਉੱਠ ਦਿਲਾ ਚੱਲ ਢੂੰਡਣ ਚੱਲੀਏ
ਜਿੱਥੇ ਮਿਲ ਜਾਵੇ ਦਿਲ ਨੂੰ ਸਕੂਨ
ਓ ਜੋਗੀ ਵੇ
ਓ ਜੋਗੀ ਆ ਨੀ ਗਿਆ, ਫੇਰਾ ਪਾ ਨੀ ਗਿਆ
ਸਾਨੂੰ ਇਸ਼ਕ ਦਾ ਰੋਗ, ਲਾਵਾ ਨੀ ਗਿਆ
ਓ ਜੋਗੀ ਆ ਨੀ ਗਿਆ, ਫੇਰਾ ਪਾ ਨੀ ਗਿਆ
ਸਾਨੂੰ ਇਸ਼ਕ ਦਾ ਰੋਗ, ਲਾਵਾ ਨੀ ਗਿਆ
ਤਮਾਮ ਉਮਰ ਗੁਜਰ ਗਈ ਜਿਸ ਕੋ ਪਣੇ ਮੈਂ
ਵੋ ਤੋਂ ਬੈਠਾ ਥਾਂ ਦਿਲ ਕੇ ਠਿਕਾਣੇ ਮੈਂ

WRITERS

Avishek Majumder, Manpreet Shergill

PUBLISHERS

Lyrics © IPRS

Share icon and text

Share


See A Problem With Something?

Lyrics

Other