LyricFind Logo
LyricFind Logo
Profile image icon
Lyric cover art

Zaleel

Apple Music logo
Deezer logo
Spotify logo
Lyrics
ਨਾ ਜਾਣੇ ਕੌਂਸਾ ਗੁਨਾਹ ਹੋ ਗਿਆ
ਕੇ ਮੈਂ ਤੇਰੇ ਇਸ਼ਕ਼ ਮੈ ਫ਼ਨਾ ਹੋ ਗਿਆ

ਹੁੰਦਾ ਹੁੰਦਾ ਮੇਰੇ ਤੋਂ ਜੁਦਾ ਹੋ ਗਿਆ
ਲੱਗਦਾ ਏ ਤੂੰ ਵੀ ਖੁਦਾ ਹੋ ਗਿਆ
ਦਿਲ ਨਾਲ ਖੇਡਣ ਦੀ ਆਦਤ ਤੇਰੀ
ਖਾ ਖਾ ਕੇ ਸੌ ਹਾਂ ਕਰੇ ਹੇਰਾਪੇਰੀ
ਅਸੀਂ ਬਣ ਗਏ ਸੀ ਤੇਰੇ ਗੁਲਾਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ

ਤੇਰੀ ਨਫ਼ਰਤ ਦੇ ਨਾਲ ਮੈਨੂੰ ਪਿਆਰ ਹੋ ਗਿਆ
ਤੂੰ ਸ਼ਿਕਾਰੀ ਸੀ ਤੇਜ਼ ਮੈਂ ਸ਼ਿਕਾਰ ਹੋ ਗਿਆ
ਤੇਰੇ ਖੇਡਣ ਲਈ ਦਿਲ ਕੀਤਾ ਕੁੁਰਬਾਨ
ਤੈਨੂੰ ਪਾਉਣ ਦਾ ਸ਼ੌਂਕ ਅਸੀਂ ਹੋ ਗਏ ਨਿਲਾਮ
ਸਾਨੂੰ ਕਰਕੇ ਬਰਬਾਦ ਖਾਮੋਸ਼ ਨੇ ਸੱਜਣ
ਮੌਸਮ ਦੇ ਵਾਂਗੂ ਬਦਲੇ ਰੋਜ਼ ਨੇ ਸੱਜਣ
ਅਸੀਂ ਬਣ ਗਏ ਸੀ ਤੇਰੇ ਗੁਲਾਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ

ਤੂੰ ਖੰਜਰ ਥਾਂ ਮੈਂ ਤੈਨੂੰ ਸਮਝਾ ਗੁਲਾਬ
ਮੇਰੀ ਜ਼ਿੰਦਗੀ ਮੈ ਆਇਆ ਮੁਝੇ ਕਰਨੇ ਬਰਬਾਦ
ਮੇਰੀ ਜ਼ਿੰਦਗੀ ਮੈ ਆਇਆ ਮੁਝੇ ਕਰਨੇ ਬਰਬਾਦ
ਕਾਹਤੋਂ ਬਣ ਗਿਆ ਏਦਾਂ ਤੂੰ ਹੈਵਾਨ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ
ਕਿੱਤਾ ਤੂੰ ਜ਼ਲੀਲ ਸ਼ਰੇਆਮ ਸੋਹਣਿਆ

WRITERS

Avishek Majumder, Manpreet Shergill

PUBLISHERS

Lyrics © IPRS

Share icon and text

Share


See A Problem With Something?

Lyrics

Other