LyricFind Logo
LyricFind Logo
Profile image icon
Lyric cover art

Jalkirtan

Apple Music logo
Deezer logo
Spotify logo
Lyrics
ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ
ਸਾਬੀਤ ਤੁਮ ਹਰ ਜਾਣੋ ਆਪੇ
ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ
ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ

ਜਲਕੀਰਤਨ ਕੀਰਤਨ ਕੀਰਤਨ
ਜਲਕੀਰਤਨ ਕੀਰਤਨ ਕੀਰਤਨ
ਕੀਰਤਨ ਜਲਕੀਰਤਨ
ਘੁਲ ਗਏ, ਮਿਲ ਗਏ
ਅਮ੍ਰਿਤ ਹੋਏ ਜਲਕੀਰਤਨ
ਕੀਰਤਨ ਕੀਰਤਨ
ਜਲਕੀਰਤਨ ਜਲਕੀਰਤਨ

ਓ ਸ਼ਾਮਯਾਨੇ ਤਨ ਰਹੇ
ਹੁਣ ਬਦਲਦੇ ਸਮਾਜ ਵਿਚ
ਲਸ਼ਕਰ ਅਕਾਲੀ ਜੁੱਟ ਗਏ
ਸੇਵਾ ਦੇ ਸੁਚੇ ਕਾਜ ਵਿਚ
ਅਮ੍ਰਿਤ ਸਰੋਵਰ ਸਜ ਗਯਾ
ਬਝ ਗਈ ਹੈ ਕੌਮੀ ਏਕਤਾ
ਰੂਹਾਂ ਨੇ ਡੁਬਕੀ ਲਾ ਲਯੀ
ਦੀਹਾਂ ਦਾ ਮੱਥਾ ਟੇਕਤਾ
ਸਰਗੁਨ ਵੀ ਹੈ, ਨਿਰ੍ਗੁਨ ਵੀ ਹੈ
ਪਰਮਾਤਮਾ ਜਲਕੀਰਤਨ
ਕੀਰਤਨ ਕੀਰਤਨ
ਕੀਰਤਨ ਜਲਕੀਰਤਨ
ਘੁਲ ਗਏ, ਮਿਲ ਗਏ
ਅਮ੍ਰਿਤ ਹੋਏ ਜਲਕੀਰਤਨ
ਕੀਰਤਨ ਕੀਰਤਨ
ਕੀਰਤਨ ਜਲਕੀਰਤਨ
ਧਨ ਧਨ ਗੁਰੂ ਰਾਮਦਾਸ ਜੀ
ਧਨ ਧਨ ਗੁਰੂ
ਧਨ ਧਨ ਗੁਰੂ
ਧਨ ਧਨ ਗੁਰੂ ਰਾਮਦਾਸ ਜੀ
ਧਨ ਧਨ ਗੁਰੂ ਰਾਮਦਾਸ ਜੀ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਤਰਲਤਾ ਦੇ ਦੁਨੀਆ ਵਿਚ
ਨਕਸ਼ੇ ਉਘਾੜਨ ਦੇ ਲਯੀ
ਡਾਢਾ ਤੂ ਰੱਖਿਆ ਐ ਗੁਰਮੂਖਾਂ ਦੇ
ਪੈਰ ਚਾੜਨ ਦੇ ਲਾਯੀ
ਸਾਰਿਆਂ ਸਿੰਘਾਸਨ ਡੋਲ ਜਾਣੇ
ਬੀਂਸ ਜਾਣੀਆਂ ਤਾਕਤਾਂ
ਹਰਦਮ ਹਵਾ ਵਿਚ ਗੂੰਜਣ
ਤੇਰੇ ਇਲਾਹੀ ਵਾਕ ਤਾ’ਨ
ਨਵਰੰਗ ਹੈ, ਮਿਰਦੰਗ ਹੈ
ਸਤਸੰਗ ਹੈ, ਜਲਕੀਰਤਨ
ਕੀਰਤਨ ਕੀਰਤਨ
ਕੀਰਤਨ ਜਲਕੀਰਤਨ
ਘੁਲ ਗਏ, ਮਿਲ ਗਏ
ਅਮ੍ਰਿਤ ਹੋਏ ਜਲਕੀਰਤਨ
ਕੀਰਤਨ ਕੀਰਤਨ
ਕੀਰਤਨ ਜਲਕੀਰਤਨ

ਮਰਯਾਦਾ ਪੱਕੀ ਕਰ ਗਏ
ਜੋ ਲਾਵਾਂ ਚੋ ਲਹਿਰਾ ਰਹੀ
ਸਾਰੇ ਵਲੇਵੇ’ਨ ਕਡ ਗਏ
ਜਿੰਦਗੀ ਤਰੁਨਮ ਗਾ ਰਹੀ
ਜੋ ਹੈ ਗ੍ਰਿਹਿਸਤੀ ਤੇ ਤਿਯਾਗੀ
ਓ ਹੈ ਪੂਰਨ ਤੇ ਭਲਾ
ਜੀਵਨ ਦੇ ਸਿੱਖਦਾ ਐ ਢੰਗ ਜੋ
ਮਰਨੇ ਦੀ ਵੀ ਸਿੱਖਦਾ ਐ ਕ੍ਲਾ
ਵਿਸਵਾਸ ਹੈ, ਧਰਵਾਸ ਹੈ
ਅਰਦਾਸ ਹੈ, ਜਲਕੀਰਤਨ
ਕੀਰਤਨ ਕੀਰਤਨ
ਕੀਰਤਨ ਜਲਕੀਰਤਨ
ਦੁਖ ਭੰਜਨੀ ਦੁਖੜੇ ਹਰੇ
ਝਮ ਝਮ ਕਰੇ ਜਲਕੀਰਤਨ
ਕੀਰਤਨ ਕੀਰਤਨ
ਕੀਰਤਨ ਜਲਕੀਰਤਨ

WRITERS

Manpreet Singh

PUBLISHERS

Lyrics © IPRS

Share icon and text

Share


See A Problem With Something?

Lyrics

Other