ਮੂਕ ਜਵਾਨ ਏ ਜਨਮਾ ਦਿਆ ਘੁਮਨ ਘੇਰਿਆਂ
ਪਾਰਦਰਸ਼ੀ ਨਜ਼ਰਾਂ ਤੇਰੀਆਂ (ਆ ਆ ਆ)
ਪਾਰਦਰਸ਼ੀ ਨਜ਼ਰਾਂ ਤੇਰੀਆਂ (ਆ ਆ ਆ)
ਤੇਰੀ ਬੋਲ ਵੀਰਤੀ ਖੁਦਾ (ਖੁਦਾ)
ਸਭਨਾ ਲਯੀ ਸਾਂ ਦ੍ਰਿਸ਼ਟੀ (ਦ੍ਰਿਸ਼ਟੀ)
ਤੇਰਾ ਕਾਰਵਾ’ਨ ਸ਼੍ਰਿਸ੍ਟੀ (ਸ਼੍ਰਿਸ੍ਟੀ)
ਜੋ ਠੱਲ ਦੇਂਦਾ ਐ ਕਾਲੀਆਂ ਨੇਹਰੀਆਂ
ਪਾਰਦਰਸ਼ੀ ਨਜ਼ਰਾਂ ਤੇਰੀਆਂ (ਆ ਆ ਆ)
ਸਿਮਰਨ ਦਾ ਸੁਚਾ ਸਰੂਪ (ਸਰੂਪ)
ਸ਼ਾਹੀ ਹੁਕਮ ਨਾ ਮਨਜ਼ੂਰ (ਮਨਜ਼ੂਰ)
ਤੂ ਚੁਪ ਨਾਲ ਜੋੜੇ ਪਾਕੇ ਫੇਰੀਆਂ
ਪਾਰਦਰਸ਼ੀ ਨਜ਼ਰਾਂ ਤੇਰੀਆਂ (ਆ ਆ ਆ)
ਪਾਰਦਰਸ਼ੀ ਨਜ਼ਰਾਂ ਤੇਰੀਆਂ (ਆ ਆ ਆ)
ਕੁਝ ਵੀ ਛੁਪ ਨਹੀਂ ਸਕਦਾ (ਸਕਦਾ)
ਕੀਤੇ ਵੀ ਲੁੱਕ ਨਹੀਂ ਸਕਦਾ (ਸਕਦਾ)
ਪਾਰਦਰਸ਼ੀ ਨਜ਼ਰਾਂ ਤੇਰੀਆਂ (ਆ ਆ ਆ)
ਕੁਝ ਵੀ ਛੁਪ ਨਹੀਂ ਸਕਦਾ (ਸਕਦਾ)
ਕੀਤੇ ਵੀ ਲੁੱਕ ਨਹੀਂ ਸਕਦਾ (ਸਕਦਾ)
ਪਾਰਦਰਸ਼ੀ ਨਜ਼ਰਾਂ ਤੇਰੀਆਂ (ਆ ਆ ਆ)