LyricFind Logo
LyricFind Logo
Profile image icon
Lyric cover art

Aavenga Kade O Maahi?

Apple Music logo
Deezer logo
Spotify logo
Lyrics
ਆਵੇਂਗਾ ਕਦ ਓ ਮਾਹੀ, ਦੱਸ ਦੇ ਵੇ
ਆਵੇਂਗਾ ਕਦ ਓ ਮਾਹੀ, ਦੱਸ ਦੇ ਵੇ
ਝੂਠਾ ਤੇਰਿਆ ਨੇ ਮੈਂ
ਝੂਠਾ ਤੇਰਿਆ ਨੇ ਮੈਂ
ਕਿੰਜ ਪੱਟੀ ਵੇ
ਆਵੇਂਗਾ ਕਦ ਓ ਮਾਹੀ, ਦੱਸ ਦੇ ਵੇ

ਹੋ ਬਿਰਹੋਂ ਦੀ ਠੰਡ ਵਿਚ
ਜਾਨ ਮੇਰੀ ਠਰਦੀ
ਆਸਾਂ ਦੀਆਂ ਟੱਲੀਆਂ ਤੇ
ਕੂ ਕੂ ਮੈਂ ਕਰਦੀ
ਆਸਾਂ ਦੀਆਂ ਟੱਲੀਆਂ ਤੇ
ਤੇਰੇ ਨਾ ਦੀ ਮਹਿੰਦੀ, ਮੱਥੇ
ਤੇਰੇ ਨਾ ਦੀ ਮਹਿੰਦੀ, ਮੱਥੇ ਲਾ ਛੱਡੀ ਵੇ
ਆਵੇਂਗਾ ਕਦ ਓ ਮਾਹੀ, ਦੱਸ ਦੇ ਵੇ
ਆਵੇਂਗਾ ਕਦ ਓ ਮਾਹੀ, ਦੱਸ ਦੇ ਵੇ
ਝੂਠਾ ਤੇਰਿਆ ਨੇ ਮੈਂ
ਝੂਠਾ ਤੇਰਿਆ ਨੇ ਮੈਂ
ਇੰਜ ਪੱਟੀ ਵੇ
ਆਵੇਂਗਾ ਕਦ ਓ ਮਾਹੀ, ਦੱਸ ਦੇ ਵੇ

ਹੋ ਹੰਜੂ ਮੇਰੀ ਅੱਖੀਆਂ ਚ ਵਗਦੀ ਚਨਾਬ ਜਿਵੇਂ
ਲੱਗ ਤੇਰੇ ਪਿੱਛੇ ਭੁੱਲਿਆ ਆਪਣਾ ਮੈਂ ਆਪ ਕਿਵੇਂ
ਲੱਗ ਤੇਰੇ ਪਿੱਛੇ ਭੁੱਲਿਆ
ਰਾਂਝਿਆ ਤੂੰ ਹੀਰ ਆਪੇ
ਰਾਂਝਿਆ ਤੂੰ ਹੀਰ ਆਪੇ
ਮਾਰ ਛੱਡੀ ਵੇ
ਆਵੇਂਗਾ ਕਦ ਓ ਮਾਹੀ, ਦੱਸ ਦੇ ਵੇ
ਆਵੇਂਗਾ ਕਦ ਓ ਮਾਹੀ, ਦੱਸ ਦੇ ਵੇ
ਝੂਠਾ ਤੇਰਿਆ ਨੇ ਮੈਂ
ਝੂਠਾ ਤੇਰਿਆ ਨੇ ਮੈਂ
ਕਿੰਜ ਪੱਟੀ ਵੇ
ਆਵੇਂਗਾ ਕਦ ਓ ਮਾਹੀ, ਦੱਸ ਦੇ ਵੇ
ਆਵੇਂਗਾ ਕਦ ਓ ਮਾਹੀ, ਦੱਸ ਦੇ ਵੇ

WRITERS

Ramneek Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other