ਯਾਰ ਹੀ ਮੇਰਾ ਕੱਪੜਾ ਲੱਤਾ, ਯਾਰ ਹੀ ਮੇਰਾ ਗਹਿਣਾ
ਯਾਰ ਮਿਲੇ ਤਾਂ ਇੱਜ਼ਤ ਸਮਝੋ, ਕੰਜਰੀ ਬਣ ਕੇ ਰਹਿਣਾ
ਨੀ ਮੈਂ ਯਾਰ ਮਨਾਣਾ ਨੀ ਚਾਹੇ ਲੋਕ ਬੋਲੀਆਂ ਬੋਲੇ

ਨੀ ਮੈਂ ਯਾਰ ਬਣਾਣਾ ਨੀ ਚਾਹੇ ਲੋਕ ਬੋਲੀਆਂ ਬੋਲੇ
ਨੀ ਮੈਂ ਬਾਜ਼ ਆਣਾ ਨੀ ਚਾਹੇ ਜ਼ਹਿਰ ਸੌਤਣੇ ਘੋਲੇ

ਹੋ ਮੁਖੜਾ ਉਸਦਾ ਚਾਂਦ ਦਾ ਟੁਕੜਾ, ਕੱਟ ਸਰੂਪਾ ਬੂਟਾ
ਮੁਖੜਾ ਉਸਦਾ ਚਾਂਦ ਦਾ ਟੁਕੜਾ, ਕੱਟ ਸਰੂਪਾ ਬੂਟਾ
ਉਸਦੀ ਬਾਂਹ ਦਾ ਹਰ ਹਰ ਕੋਲਾ ਲੱਗਦਾ ਸਵਰਗ ਦਾ ਜੂਠਾ
ਨੀ ਮੈਂ ਯਾਰ ਮਨਾਣਾ ਨੀ ਚਾਹੇ ਲੋਕ ਬੋਲੀਆਂ ਬੋਲੇ
ਨੀ ਮੈਂ ਬਾਜ਼ ਆਣਾ ਨੀ ਚਾਹੇ ਜ਼ਹਿਰ ਸੌਤਣੇ ਘੋਲੇ
ਯਾਰ ਮਿਲੇ ਤਾਂ ਜਗ ਕੀ ਕਰਨਾ, ਯਾਰ ਬਿਨਾ ਜਗ ਸੁੰਨਾ

ਜਗ ਤੇ ਬਦਲੇ ਯਾਰ ਮਿਲੇ ਤੂੰ, ਯਾਰ ਦਾ ਮੋਲ ਦੋ ਦੁੱਗਣਾ
ਮੈਂ ਤਾਂ ਨੈ ਸ਼ਰਮਾਣਾ ਨੀ ਚਾਹੇ ਲੋਕ ਬੋਲੀਆਂ ਬੋਲੇ
ਮੈਂ ਤਾਂ ਸੇਜ ਸਜਾਣਾ ਨੀ ਚਾਹੇ ਜ਼ਹਿਰ ਸੌਤਣੇ ਘੋਲੇ
ਸੇਜ ਸਜਾਣਾ ਨੀ ਚਾਹੇ ਜ਼ਹਿਰ ਸੌਤਣੇ ਘੋਲੇ
ਥਿਰਕ ਰਹੀ ਮੇਰੇ ਪੈਰ ਦੀ ਝਾਂਝਰ, ਛਣਕ ਰਿਹਾ ਮੇਰਾ ਚੂੜਾ

ਉੱਡ ਉੱਡ ਜਾਏ ਆਂਚਲ ਮੇਰਾ, ਖੁਲ ਖੁਲ ਜਾਏ ਜੂੜਾ ਰੇ
ਨੀ ਮੈਂ ਯਾਰ ਮਨਾਣਾ ਨੀ ਚਾਹੇ ਲੋਕ ਬੋਲੀਆਂ ਬੋਲੇ
ਨੀ ਮੈਂ ਬਾਜ਼ ਆਣਾ ਨੀ ਚਾਹੇ ਜ਼ਹਿਰ ਸੌਤਣੇ ਘੋਲੇ ਆ
ਬੈਠ ਅਕੇਲੀ ਕਰਦੀ ਸੀ ਮੈਂ ਦੀਵਾਰਾਂ ਸੇ ਬਾਤੇ
ਬੈਠ ਅਕੇਲੀ ਕਰਦੀ ਸੀ ਮੈਂ ਦੀਵਾਰਾਂ ਸੇ ਬਾਤੇ
ਅੱਜ ਮਿਲਿਆ ਓ ਯਾਰ ਤਾਂ ਵੱਸ ਗਈ ਫਿਰ ਤੋਂ ਸੋਹਣੀਆਂ ਰਾਤਾਂ
ਮੈਂ ਤਾਂ ਝੂਮਰ ਪਾਣਾ ਨੀ ਚਾਹੇ ਲੋਕ ਬੋਲੀਆਂ ਬੋਲੇ
ਨੱਚ ਕੇ ਯਾਰ ਰਿਝਾਣਾ ਨੀ ਚਾਹੇ ਜ਼ਹਿਰ ਸੌਤਣੇ ਘੋਲੇ
ਨੀ ਮੈਂ ਯਾਰ ਬਣਾਣਾ ਨੀ ਚਾਹੇ ਜ਼ਹਿਰ ਸੌਤਣੇ ਘੋਲੇ
ਪਿੱਛੜੇ ਯਾਰ ਨੇ ਫੇਰਾ ਪਾਇਆ, ਪ੍ਰੀਤ ਸੁਹਾਗਣ ਹੋਈ

ਅੱਜ ਮਿਲੀ ਜੋ ਦੌਲਤ ਉਸਦਾ ਮੋਲ ਜਾਣੇ ਕੋਈ