ਕਾਲੇ ਕਾਲੇ ਸ਼ੀਸ਼ੇ ਓਹਦੇ ਪਿੱਛੇ ਤੇਰਾ ਯਾਰ ਨੀ
ਹਾਏ ਗਬਰੂ ਬੈਠਾ ਦਿਲ ਤੇਰੇ ਉਤੇ ਹਾਰ ਨੀ
ਲੱਕ ਪਤਲਾ ਜਿਹਾ ਤੂੰ ਲੈ ਕੇ ਆਈ ਐਨ ਕਿਥੋਂ
ਵੇ ਬਿਲੋ ਕਰਤਾ ਤੂੰ ਤੇ ਦਿਲ ਤੇ ਸਾਡੇ ਵਾਰ ਨੀ
ਦੱਸ ਮੈਨੂੰ ਤੇਰੇ ਦਿਲ ਵਿੱਚ ਕੀ ਆ
ਹੋਰਾਂ ਲਈ ਆਂ busy ਤੇਰੇ ਲਈ free ਆ
ਬੇਹਜਾ ਗੱਡੀ ਵਿੱਚ ਲੈਕੇ ਜਾਵਾਂ ਦੂਰ ਆ ਜਾ ਚਲੀਆਂ ਸੋਣੀਏ
ਦੱਸ ਮੈਨੂੰ ਤੇਰੇ ਦਿਲ ਵਿੱਚ ਕੀ ਆ
ਹੋਰਾਂ ਲਈ ਆਂ busy ਤੇਰੇ ਲਈ free ਆ
ਬੇਹਜਾ ਗੱਡੀ ਵਿੱਚ ਲੈਕੇ ਜਾਵਾਂ ਦੂਰ ਆ ਜਾ ਚਲੀਆਂ ਸੋਣੀਏ
ਮੈਂ ਤਾਂ ਖੋਲੀ ਬੈਠਾ ਬਾਰੀ ਹੁਣ ਆਕੇ ਭੇਜਾ ਕੋਲ ਨੀ
ਮੀਠੀਆਂ ਵੇ ਮੀਠੀਆਂ ਗੱਲਾਂ ਦੋ ਕੁ ਬੋਲ ਨੀ
ਤੇਰੇ ਬਿਨਾ ਸੋਣੀਏ ਵੇ ਲੱਗਦਾ ਨੀ ਜੀ ਏ
ਦੱਸ ਮੈਨੂੰ ਦੱਸ ਮੈਨੂੰ ਮੰਗਦੀ ਤੂੰ ਕੀ ਏ
ਤੂੰ ਅਰਸ਼ਾਂ ਦੀ ਰਾਣੀ ਲੱਗਦੀ ਹੈ
ਦੱਸ ਮੈਨੂੰ ਤੇਰੇ ਦਿਲ ਵਿੱਚ ਕੀ ਆ
ਹੋਰਾਂ ਲਈ ਆਂ busy ਤੇਰੇ ਲਈ free ਆ
ਬੇਹਜਾ ਗੱਡੀ ਵਿੱਚ ਲੈਕੇ ਜਾਵਾਂ ਦੂਰ ਆ ਜਾ ਚਲੀਆਂ ਸੋਣੀਏ
ਦੱਸ ਮੈਨੂੰ ਤੇਰੇ ਦਿਲ ਵਿੱਚ ਕੀ ਆ
ਹੋਰਾਂ ਲਈ ਆਂ busy ਤੇਰੇ ਲਈ free ਆ
ਬੇਹਜਾ ਗੱਡੀ ਵਿੱਚ ਲੈਕੇ ਜਾਵਾਂ ਦੂਰ ਆ ਜਾ ਚਲੀਆਂ ਸੋਣੀਏ
ਤੇਰੇ ਹੁਸਨ ਦਾ ਜਲਵਾ ਬਿਲੋ ਐਨਾ ਭਾਰਾ
ਮੁੰਡਾ ਸੰਧੂ ਆਂ ਦਾ ਤੇਰੇ ਕਰਕੇ ਕਵਾਰਾ
ਮਾਰ ਮਾਰ ਗੇਡੀ ਆਂ ਵੇ ਹੋ ਗਿਆ ਅਵਾਰਾ
ਲੱਗੇ ਮੈਨੂੰ ਤੂੰ ਤਾਂ ਬੋਲਿਵੁੱਡ ਵਾਲੀ ਤਾਰਾ
ਹਾਂ ਕਿਉਂ ਇੰਨੇ ਨਖਰੇ ਤੂੰ ਕਰਦੀ
ਹਾਂ ਮੈਨੂੰ ਪਤਾ ਯਾਰਾਂ ਤੇ ਤੂੰ ਮਰਦੀ
ਹਾਂ ਕਾਹਤੋਂ ਦੂਰ ਦੂਰ ਤੂੰ ਖੜਦੀ