LyricFind Logo
LyricFind Logo
Profile image icon
Lyric cover art

Gussa

Apple Music logo
Deezer logo
Spotify logo
Lyrics
ਕਾਹਦੀ ਐ ਨਾਰਾਜ਼ਗੀ ਦੱਸੋਂ ਮੂੰਹੋਂ ਬੋਲ ਕੇ
ਸਾਡੇ ਵਾਲ ਤੱਕਦੇ ਨੀ ਕਿਉਂ
ਹਾਏ ਗੁੱਸੇ ਗੁੱਸੇ ਕਾਸ਼ ਤੋਂ
ਦੱਸੋਂ ਦਿਲ ਖੋਲ ਕੇ
ਦਿਲ ਵਿਚ ਰੱਖਦੇ ਹੋ ਕਿਉਂ
ਫੈਸਗੀ ਐ ਜਿੰਦ ਨੀ ਲੱਗਦਾ ਨਾ ਬਿੰਦ ਨੀ
ਤੇਰੇ ਬਿਨਾਂ ਨਾਈਓਂ ਚਲਦਾ
ਤੇਰੇ ਬਿਨਾਂ ਨਾਈਓਂ ਚਲਦਾ
ਤੁਸੀ ਦੱਸੋਂ ਗੁੱਸਾ ਕਹਿੰਦੀ ਗੱਲ ਦਾ
ਹਾਲ ਥੋੜੜੇ ਬਿਨਾਂ ਮਾੜਾ ਦਿਲ ਦਾ
ਤੁਸੀ ਦੱਸੋਂ ਗੁੱਸਾ ਕਹਿੰਦੀ ਗੱਲ ਦਾ
ਹਾਲ ਥੋੜੜੇ ਬਿਨਾਂ ਮਾੜਾ ਦਿਲ ਦਾ
ਥੋੜੜੇ ਬਿਨਾਂ ਮਾੜਾ ਦਿਲ ਦਾ
ਗੁੱਸਾ ਕਹਿੰਦੀ ਗੱਲ ਦਾ ..
ਸੋਂਹ ਤੇਰੀ ਬੱਸ ਤੇਰੇ ਦੇਖਦਾ Dream ਨੀ
ਹਰ ਵੇਲੇ ਕੋਲੇ ਐ ਤੂੰ ਕਰਦਾ ਮੈਂ feel ਨੀ
ਕੋਲੋਂ ਦੀਆਂ ਲੱਗਦੀ ਥੋੜਾ ਜਾ ਤੂੰ ਸੰਗਦੀ
ਸਾਂਹ ਮੇਰਾ ਔਖਾ ਚਲਦਾ
ਨਖਰੇ ਨਾ ਕਰ ਨੀ ਲੱਗਦਾ ਐ ਡਰ ਨੀ
ਪਤਾ ਨਾਈਓਂ ਹੁੰਦਾ ਪਲ ਦਾ
ਪਤਾ ਨਾਈਓਂ ਹੁੰਦਾ ਪਲ ਦਾ
ਤੁਸੀ ਦੱਸੋਂ ਗੁੱਸਾ ਕੇਹੜੀ ਗੱਲ ਦਾ
ਹਾਲ ਥੋੜੜੇ ਬਿਨਾਂ ਮਾੜਾ ਦਿਲ ਦਾ
ਤੁਸੀ ਦੱਸੋਂ ਗੁੱਸਾ ਕੇਹੜੀ ਗੱਲ ਦਾ
ਹਾਲ ਥੋੜੜੇ ਬਿਨਾਂ ਮਾੜਾ ਦਿਲ ਦਾ
ਕਰਾਂ ਦੱਸ ਕੀ ਲੱਗਦਾ ਨੀ ਜੀ
ਰੁੱਸਿਆ ਨਾ ਕਰ ਮੇਰੇ ਕੋਲੋਂ
ਇੰਨਾ ਕਿਉਂ ਸਤਾਵੇ ਤੂੰ ਕਾਹਤੋਂ ਤੜਪਾਵੇਂ
ਬੱਸ ਮੰਗਦਾ ਪਿਆਰ ਤੇਰੇ ਕੋਲੋਂ
ਦਿਲ ਤੇ ਤੇਰਾ ਹੀ ਐ ਨਾਂਹ
ਰਹਿੰਦੇ ਹੋ ਕਾਹ ਤੋਂ ਖ਼ਫ਼ਾ
ਕੀ ਮਜਬੂਰੀ ਕਾਹ ਤੋਂ ਐ ਦੂਰੀ
ਪ੍ਰੀਤ ਕਮਲ ਨੀ ਸੁੱਤਾ ਕਲ ਦਾ
ਪ੍ਰੀਤ ਕਮਲ ਨੀ ਸੁੱਤਾ ਕਲ ਦਾ
ਤੁਸੀ ਦੱਸੋਂ ਗੁੱਸਾ ਕੇਹੜੀ ਗੱਲ ਦਾ
ਹਾਲ ਥੋੜੜੇ ਬਿਨਾਂ ਮਾੜਾ ਦਿਲ ਦਾ
ਤੁਸੀ ਦੱਸੋਂ ਗੁੱਸਾ ਕੇਹੜੀ ਗੱਲ ਦਾ
ਹਾਲ ਥੋੜੜੇ ਬਿਨਾਂ ਮਾੜਾ ਦਿਲ ਦਾ
ਗੁੱਸਾ ਕੇਹੜੀ ਗੱਲ ਦਾ

WRITERS

Hiten, Preet Kamal

PUBLISHERS

Lyrics © Sony/ATV Music Publishing LLC, Sentric Music

Share icon and text

Share


See A Problem With Something?

Lyrics

Other