LyricFind Logo
LyricFind Logo
Profile image icon
Lyric cover art

Meherma

Apple Music logo
Deezer logo
Spotify logo
Lyrics
Oh baby oh baby
ਚੰਨ ਤਾਰਿਆਂ ਦੀ ਗੱਲ ਛੱਡ ਦੋ (oh baby)
ਥੋਨੂੰ ਅਰਸ਼ਾਂ ਦੀ ਸੈਰ ਕਰਾਦੂੰਗਾ
ਜਿਹੜੇ ਜਿਹੜੇ ਸ਼ੌਂਕ ਰਹਿ ਗਏ ਆ ਅਧੂਰੇ (oh baby)
ਉਹ ਮੈਂ ਸਾਰੇ ਹੀ ਪੁਗਾਦੂੰਗਾ
ਇੱਕ ਵਾਰੀ ਕੇਰਾਂ ਕਰੋ ਐਤਬਾਰ ਏ
ਥੋਡੇ ਬਿਨਾਂ ਜ਼ਿੰਦਗੀ ਐ ਦੁਸ਼ਵਾਰ
ਬਣਾ ਲੋ ਆਪਣਾ ਅਸੀਂ ਕੋਈ ਗੈਰ ਨਾ
ਹਾਏ ਮਹਿਰਮਾਂ
ਪਹਿਲੀ ਪਹਿਲੀ ਵਾਰ ਬੜਾ ਹੋਇਆ ਪਿਆਰ ਪਿਆਰ
ਮੇਰੇ ਮਹਿਰਮਾਂ
ਸਾਡੇ ਨਾਲ਼ ਬਹਿ ਕੇ ਕਰੋ ਗੱਲਾਂ ਚਾਰ ਚਾਰ
ਮੇਰੇ ਮਹਿਰਮਾਂ
ਨਾ ਕਰਾਓ ਸਾਨੂੰ ਐਨਾ ਇੰਤਜ਼ਾਰ ਯਾਰ
ਮੇਰੇ ਮਹਿਰਮਾਂ
ਮੇਰੇ ਮਹਿਰਮਾਂ
Oh baby
Oh baby
ਹਾਂ ਅੱਖੀਆਂ ਨਸ਼ੀਲੀਆਂ ਵਿੱਚ ਵੱਸਦਾ ਸਾਰਾ ਜਹਾਨ
ਜ਼ੁਲਫ਼ਾਂ ਦੀ ਗੱਲ ਕੀ ਕਰਾਂ
ਓਹਦੇ ਉੱਤੇ ਹੋ ਗਏ ਅਸੀਂ ਫਿਦਾ
ਬੋਲਦੀ ਐ ਜਦੋਂ ਲੱਗਦਾ ਵੱਜਦੀ ਰਬਾਬ
ਕਰਾਂ ਛੋਟੀ ਗੱਲ ਓਹਦੇ ਲੈ ਮੈਂ ਲਿਖਦਾਂ ਕਿਤਾਬ
ਥੋੜਾ ਗ਼ੌਰ ਕਰ ਲਓ ਨੀ ਸਾਡੇ ਉੱਤੇ ਹਾਏ ਜਨਾਬ
ਪੱਟਦੇ ਪੈਰ ਨਾ
ਹਾਏ ਮਹਿਰਮਾਂ
ਪਹਿਲੀ ਪਹਿਲੀ ਵਾਰ ਬੜਾ ਹੋਇਆ ਪਿਆਰ ਪਿਆਰ
ਮੇਰੇ ਮਹਿਰਮਾਂ
ਸਾਡੇ ਨਾਲ਼ ਬਹਿ ਕੇ ਕਰੋ ਗੱਲਾਂ ਚਾਰ ਚਾਰ
ਮੇਰੇ ਮਹਿਰਮਾਂ
ਨਾ ਕਰਾਓ ਸਾਨੂੰ ਐਨਾ ਇੰਤਜ਼ਾਰ ਯਾਰ
ਮੇਰੇ ਮਹਿਰਮਾਂ
ਮੇਰੇ ਮਹਿਰਮਾਂ
ਨਾਲ਼ ਬੈਠੀ ਹੋਵੇ ਉਹ
ਲਿਖੀ ਜਾਵਾਂ ਓਹਦੇ ਲਈ ਨਜ਼ਮਾਂ
ਜਿਸਮਾਂ ਦੀ ਭੁੱਖ ਨਹੀਂ
ਖਾਈਏ ਆਪਾਂ ਪਿਆਰ ਦੀਆਂ ਕਸਮਾਂ
ਇਸ਼ਕੇ ਦਾ ਨਸ਼ਾ ਜਿੱਦਾਂ ਚੜ੍ਹੀ ਰੱਜ ਕੇ ਸ਼ਰਾਬ
ਹੋ ਜਾਏ ਸਾਡੀ ਸਾਡਾ ਇੱਕੋ ਇੱਕ ਰਹਿ ਗਿਆ ਖ਼ਵਾਬ
ਪਿਆਰ ਨਾਲ਼ ਸਾਨੂੰ ਕਹਵੇਂ Sandhu ਸਾਬ
ਰੱਬ ਕਰੇ ਖੈਰ ਹਾਂ
ਹਾਏ ਮਹਿਰਮਾਂ
ਪਹਿਲੀ ਪਹਿਲੀ ਵਾਰ ਬੜਾ ਹੋਇਆ ਪਿਆਰ ਪਿਆਰ
ਮੇਰੇ ਮਹਿਰਮਾਂ
ਸਾਡੇ ਨਾਲ਼ ਬਹਿ ਕੇ ਕਰੋ ਗੱਲਾਂ ਚਾਰ ਚਾਰ
ਮੇਰੇ ਮਹਿਰਮਾਂ
ਨਾ ਕਰਾਓ ਸਾਨੂੰ ਐਨਾ ਇੰਤਜ਼ਾਰ ਯਾਰ
ਮੇਰੇ ਮਹਿਰਮਾਂ
ਮੇਰੇ ਮਹਿਰਮਾਂ
ਹਮੱਮ ਆ ਆ
ਆ ਆ ਓ ਓ
ਹਾਂ ਮੇਰੇ ਮਹਿਰਮਾਂ
ਮੇਰੇ ਮਹਿਰਮਾਂ

WRITERS

Hiten, Mansimran Sandhu

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other