LyricFind Logo
LyricFind Logo
Profile image icon
Lyric cover art

Propose

Apple Music logo
Deezer logo
Spotify logo
Lyrics
Follow ਕਰਦਿਆਂ ਕਰਦਿਆਂ ਤੈਨੂ ਹੋ ਗਯਾ ਪੂਰਾ ਸਾਲ
ਮਿਲ ਕੇ ਅੱਪਾ ਪਾ ਲਾਏ ਇਸ਼੍ਕ਼ ਦਾ ਕੋਯੀ ਜਾਲ
Follow ਕਰਦਿਆਂ ਕਰਦਿਆਂ ਤੈਨੂ ਹੋ ਗਯਾ ਪੂਰਾ ਸਾਲ
ਮਿਲ ਕੇ ਅੱਪਾ ਪਾ ਲਾਏ ਇਸ਼੍ਕ਼ ਦਾ ਕੋਯੀ ਜਾਲ

ਤੂ ਵੈਂਗ ਨਸ਼ੇ ਦੇ ਚੜ੍ਹਦੀ ਆਏ ਪਾਗਲ ਮੈਨੂ ਕਰਦੀ ਆਏ
ਪਾਣੀ ਵੀ ਨਯੀ ਮੰਗ੍ਦਾ ਕੁੜੀਏ ਪੱਤਯਾ ਤੇਰੀ ਅੱਖ ਦਾ
ਨੀ ਚੋਰੀ ਚੋਰੀ ਤੈਨੂ ਤਕਦਾ
ਮੁੰਡਾ ਕਰਦਾ ਤੈਨੂ purpose ਨੀ ਲੈਕੇ red rose
ਨੀ ਫਿਰੇ ਤੇਰਾ time ਚਕਦਾ

Heartbeat ਜਿੱਦਾਂ ਵਜਦੀ ਆਏ base ਤਕ ਤੇਰਾface
ਤੇਰੇ ਪਿਛੇ ਪਿਛੇ ਗੱਡੀ ਰਖਦਾ
ਮੁੰਡਾ ਕਰਦਾ ਤੈਨੂ purpose ਨੀ ਲੈਕੇ red rose
ਨੀ ਫਿਰੇ ਤੇਰਾ time ਚਕਦਾ

ਤੇਰੇ ਕਰ ਕੇ ਸੋਹਣੀਏ ਨੀ ਮੇਰਾ ਹਰ ਦਿਨ ਸੋਹਣਾ ਆਏ
ਨਿੰਦਾ ਨੂ ਵੀ ਆਪਣੀ ਮੈਂ ਤੇਰੇ ਕਰ ਖੋਨਾ ਆਏ
ਤੇਰੇ ਕਰ ਕੇ ਸੋਹਣੀਏ ਨੀ ਮੇਰਾ ਹਰ ਦਿਨ ਸੋਹਣਾ ਆਏ
ਨਿੰਦਾ ਨੂ ਵੀ ਆਪਣੀ ਮੈਂ ਤੇਰੇ ਕਰ ਖੋਨਾ ਆਏ

ਤੂ ਕਰ ਗਾਯੀ ਆਏ ਦਿਲ ਨੂ touch ਕੁੜੇ
ਤੇਰੇ ਤੇ senti ਜੱਟ ਕੁੜੇ
ਤਿਖੇ ਤਿਖੇ nose ਤੇ ਤੇਰੇ ਕੋਕਾ ਆਏ ਜਚਦਾ
ਨੀ ਚੋਰੀ ਚੋਰੀ ਤੈਨੂ ਤਕਦਾ
ਮੁੰਡਾ ਕਰਦਾ ਤੈਨੂ purpose ਨੀ ਲੈਕੇ red rose
ਨੀ ਫਿਰੇ ਤੇਰਾ time ਚਕਦਾ
Heartbeat ਜਿੱਦਾਂ ਵਜਦੀ ਆਏ base ਤਕ ਤੇਰਾ face
ਤੇਰੇ ਪਿਛੇ ਪਿਛੇ ਗੱਡੀ ਰਖਦਾ
ਮੁੰਡਾ ਕਰਦਾ ਤੈਨੂ purpose ਨੀ ਲੈਕੇ red rose
ਨੀ ਫਿਰੇ ਤੇਰਾ time ਚਕਦਾ

Nature ਵੀ ਮੈਂ ਆਪਣਾ ਹੋਣ ਤੇਰੇ ਜਯਾ ਕਰ ਲੈਣਾ
ਤੂ ਰਖ demand ਆ ਸੋਹਣੀਏ ਨੀ ਮੈਂ ਪੋਰਾ ਕਰ ਸਾਹ ਲੈਣਾ
Nature ਵੀ ਮੈਂ ਆਪਣਾ ਹੋਣ ਤੇਰੇ ਜਯਾ ਕਰ ਲੈਣਾ
ਤੂ ਰਖ demand ਆ ਸੋਹਣੀਏ ਨੀ ਮੈਂ ਪੋਰਾ ਕਰ ਸਾਹ ਲੈਣਾ

Mom ਤੇ Dad ਵੀ ਮੰਨ ਗਏ ਨੇ ਗੰਨਾ ਗੁੱਟ ਤੇ ਬਣ ਗਏ ਨੇ
ਹਾਂ ਤੇਰੀ ਦੀ wait ਚ ਮੰਨ ਦਿਲ ਤੋੜੀ ਨਾ ਕੱਚ ਦਾ

ਨੀ ਚੋਰੀ ਚੋਰੀ ਤੈਨੂ ਤਕਦਾ
ਮੁੰਡਾ ਕਰਦਾ ਤੈਨੂ purpose ਨੀ ਲੈਕੇ red rose
ਨੀ ਫਿਰੇ ਤੇਰਾ time ਚਕਦਾ
Heartbeat ਜਿੱਦਾਂ ਵਜਦੀ ਆਏ base ਤਕ ਤੇਰਾ face
ਤੇਰੇ ਪਿਛੇ ਪਿਛੇ ਗੱਡੀ ਰਖਦਾ
ਮੁੰਡਾ ਕਰਦਾ ਤੈਨੂ purpose ਨੀ ਲੈਕੇ red rose
ਨੀ ਫਿਰੇ ਤੇਰਾ time ਚਕਦਾ

WRITERS

KAMALJIT SINGH, KULWINDER SINGH, LAL CHAND

PUBLISHERS

Lyrics © TuneCore Inc., IPRS, Sony/ATV Music Publishing LLC, Royalty Network

Share icon and text

Share


See A Problem With Something?

Lyrics

Other