ਹੋਵੇ ਭਾਵੇ ਨਾ ਹੋਵੇ ਗਲਤੀ ਮੇਰੀ ਤਾਂ ਵੀ ਮੈਂ ਮੰਨ ਲੈਂਦੀ ਸੀ
ਤੈਥੋਂ ਦੂਰ ਹੋਣ ਦੇ ਡਰ ਤੋਂ ਸੋਹਣੇਯਾ ਵੇ ਮੈਂ ਸਬ ਕੁਝ ਸਿਹੰਦੀ ਸੀ
ਮੈਨੂ ਤੂ ਸੋਹਣੇ-ਸੋਹਣੇ ਸੁਪਨੇ ਵੇਖਾ ਕੇ ਮੈਨੂ ਤੂ ਪਿਛੇ-ਪਿਛੇ ਤੇਰੇ ਲਾ ਕੇ
ਦਸ ਕੀਤੇ ਚਲਾ ਗਯਾ ਵੇ ਬੇਤਹਸ਼ਾ ਰੂਲਾ ਕੇ
ਮੇਰੀ ਜ਼ਿੰਦਗੀ ਦਾ ਕ੍ਯੂਂ ਤਮਾਸ਼ਾ ਬਣਾ ਕੇ
ਦਸ ਕੀਤੇ ਚਲਾ ਗਯਾ ਵੇ ਬੇਤਹਸ਼ਾ ਰੂਲਾ ਕੇ
ਮੇਰੀ ਜ਼ਿੰਦਗੀ ਦਾ ਕ੍ਯੂਂ ਤਮਾਸ਼ਾ ਬਣਾ ਕੇ
ਮੈਂ ਸੁਪਨੇ ਵਿਚ ਵੀ ਨੀ ਸੋਛੇਯਾ ਸੀ ਤੇਰੇ ਮਤਲਬ ਦਾ ਏ ਯਾਰਾਨਾ
ਮੈਨੂ ਲਗਦਾ ਸੀ ਤੂ ਮੇਰਾ ਏ ਪਰ ਤੂ ਕਿਸੇ ਹੋਰ ਦਾ ਦੀਵਾਨਾ
ਕਿ ਕਮੀ ਰਿਹ ਗਯੀ ਸੀ ਦਸ ਦੇ ਮੇਰੇ ਪ੍ਯਾਰ ਚ
ਤੂ ਭੂਲ ਗਯਾ ਕਿ ਕਿ ਕੀਤਾ ਮੈਂ ਸੱਜਣਾ ਤੇਰੇ ਪ੍ਯਾਰ ਚ
ਦੇਂਦੀ ਰਹੀ ਮੈਂ ਤੈਨੂ ਹਰ ਰੋਜ਼ ਮੌਕਾ ਤੂ ਦੇਕੇ ਹਰ ਰੋਜ਼ ਮੈਨੂ ਧੋਖਾ
ਦਸ ਕੀਤੇ ਚਲਾ ਗਯਾ ਵੇ ਬੇਤਹਸ਼ਾ ਰੂਲਾ ਕੇ
ਮੇਰੀ ਜ਼ਿੰਦਗੀ ਦਾ ਕ੍ਯੂਂ ਤਮਾਸ਼ਾ ਬਣਾ ਕੇ
ਦਸ ਕੀਤੇ ਚਲਾ ਗਯਾ ਵੇ ਬੇਤਹਸ਼ਾ ਰੂਲਾ ਕੇ
ਮੇਰੀ ਜ਼ਿੰਦਗੀ ਦਾ ਕ੍ਯੂਂ ਤਮਾਸ਼ਾ ਬਣਾ ਕੇ ਆ ਆ ਆ ਆ