LyricFind Logo
LyricFind Logo
Profile image icon
Lyric cover art

Raah Slowed + reverb

Apple Music logo
Deezer logo
Spotify logo
Lyrics
It it it’s Jay B

ਟੁੱਟੀਆਂ ਦਾ ਗ਼ਮ ਓਹਨਾ ਐ
ਟੁੱਟੀਆਂ ਦਾ ਗ਼ਮ ਓਹਨਾ ਐ ਜਿਨ੍ਹਾਂ
ਲੱਗਿਆ ਦਾ ਚੜ੍ਹਿਆ ਸੀ ਚਾਹ
ਨੀ ਤੇਰੇ ਸਿਰ ਦੋਸ਼ ਕੋਈ ਨਾ
ਨੀ ਤੇਰੇ ਸਿਰ ਦੋਸ਼ ਕੋਈ ਨਾ
ਹੋਇਆ ਓਹੀ ਜੋ ਸੀ ਰਬ ਲਿਖਿਆ
ਤਨਹਾਯੀ ਕਿੰਨੀ ਢੀਠ ਨਿਕਲੀ
ਨਾ ਹੀ ਮਾਰੇ ਨਾ ਹੀ ਆਉਣ ਦੇਂਦੀ ਸਾਹ
ਕੁਝ ਪਲ ਹੋਰ ਰੁਕਦੇ ਹਾਂ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੋਂਦਾ ਵੱਖ ਹੋ ਜਾਣੇ ਆ ਰਾਹ
ਕੁਝ ਚਿਰ ਹੋਰ ਰੁਕਦੇ ਨੀ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਥੋੜੀ ਦੇਰ ਹੋਰ ਰੁਕਦੇ
ਥੋੜੀ ਦੇਰ ਹੋਰ ਰੁਕਦੇ

ਜਿਨ੍ਹਾਂ ਸਮਾ ਤੇਰੇ ਨਾਲ ਰਹਿ ਕੇ ਲੰਗਿਆ ਏ
ਸੱਚ ਪੁਛੇ ਗੀ ਤਾ ਓਹੀ ਮੈਨੂੰ ਯਾਦ ਏ
ਤੇਰਾ ਮੇਰੇ ਵਾਲ ਵੇਖ ਵੇਖ ਹੱਸਣਾ
ਸੋਚਾਂ ਮੇਰੀਆਂ ਚ ਅੱਜ ਵੀ ਆਬਾਦ ਐ
ਤੇ ਪਾਣੀ ਓਹ ਸਵਾਲ ਪੁੱਛ ਦਾ
ਤੇ ਪਾਣੀ ਓਹ ਸਵਾਲ ਪੁੱਛ ਦਾ
ਜਿਹਦੇ ਕੋਲ ਖੜ ਕੀਤੀ ਸੀ ਦੁਆ, ਆ ਆ
ਕੁਝ ਪਲ ਹੋਰ ਰੁਕਦੇ ਹਾਂ ਕੁਝ ਪਲ ਹੋਰ ਰੁਕਦੇ
ਜੇ ਪਤਾ ਹੋਂਦਾ ਵੱਖ ਹੋ ਜਾਣੇ ਆ ਰਾਹ
ਕੁਝ ਪਲ ਹੋਰ ਰੁਕਦੇ ਹਾਂ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਕੁਝ ਚਿਰ ਹੋਰ ਰੁਕਦੇ ਨੀ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ, ਆ ਆ

ਤੇਰਾ ਨਾਮ ਵੀ ਮਿਟੌਣਾ ਕਦੇ ਨਈ
ਜੇੜਾ ਤੇਰੇ ਲਈ ਲਿਖਾਯਾ ਮੈਂ ਕਦੇ
ਇੰਨੀ ਛੇਤੀ ਜੇੜੇ ਭੁੱਲ ਜਾਂਦੇ ਨੇ
ਲੋਕੀ ਹੋਣੇ ਆ ਬੇਦਰਦ ਬੜੇ
ਤੇਰਾ ਚੁੱਪ ਚਾਪ ਮੇਰੇ ਕੋਲੋਂ ਜਾਣਾ
ਮੇਰੇ ਲਈ ਏਹੇ ਬਣ ਗਿਆ ਸਜ਼ਾਵਾਂ
ਜੇੜੇ ਹੋਂਸਲੇ ਨਾਲ ਪੁਟਿਆ ਐ ਪੈਰ
ਮੈਨੂੰ ਦੱਸ ਮੈਂ ਵੀ ਅੱਗੇ ਵਾਦ ਜਾਵਾਂ
ਨੀ ਲੋਕਾਂ ਨਾਲ
ਨੀ ਲੋਕਾਂ ਨਾਲ ਹੱਸਦਾ ਰਵਾਂ
ਭਾਵੇਂ ਗ਼ਮ ਨਾਲ ਭਰਿਆ ਪਯਾ, ਆ ਆ
ਕੁਝ ਪਲ ਹੋਰ ਰੁਕਦੇ
ਹਾਂ ਥੋੜੀ ਦੇਰ ਹੋਰ ਰੁਕਦੇ
ਹਾਂ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਕੁਝ ਚਿਰ ਹੋਰ ਰੁਕਦੇ ਨੀ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ, ਆ ਆ
ਥੋੜੀ ਦੇਰ ਹੋਰ ਰੁਕਦੇ ਹਾਂ ਥੋੜੀ ਦੇਰ ਹੋਰ ਰੁਕਦੇ

WRITERS

GUNVIR RAJ SANDHU

PUBLISHERS

Lyrics © Universal Music Publishing Group, Sentric Music, Warner Music India Private Limited

Share icon and text

Share


See A Problem With Something?

Lyrics

Other