LyricFind Logo
LyricFind Logo
Profile image icon
Lyric cover art

REGRET Special

Apple Music logo
Deezer logo
Spotify logo
Lyrics
ਹੋ ਓ
ਜੇ ਰੱਬ ਨੇ ਰੂਪ ਮਿਜਾਜ ਦਿੱਤੇ ਹੋ
ਐਥੇ ਬਹੋਤਾ ਗੁਮਾਨ ਵੀ ਚਾਹੀਦਾ ਨਈ
ਓ ਜਿੰਨੇ ਕਦਮਾਂ ਵਿਚ ਹੀ ਜਾਂਣ ਧਰਤੀ
ਹੋ ਓਹਨੂ ਧੌਣ ਤੋਂ ਫੜ ਝੁਕਾਇਦਾ ਨੀ
ਹੋ ਜਿਹੜਾ ਇਸ਼੍ਕ਼ ਦੇ ਵਿਚੋ ਐਤਬਾਰ ਉਠ ਜਾਏ
ਐੱਨਾ ਆਸ਼ਿਕ਼ ਨੂ ਅਜ਼ਮਾਈ ਦਾ ਨੀ
ਓ ਜਿਹੜਾ ਹੌਂਕੀਆ ਵਿਚ ਹੀ ਸੱਜਣ ਮੁੱਕ ਜਾਏ
ਓ ਸਿਧੂ ਇੰਨਾ ਵੀ ਕਦੇ ਰਵਾਈ ਦਾ ਨਈ
ਸਿਧੂ ਇੰਨਾ ਵੀ ਕਦੇ ਰਵਾਈ ਦਾ ਨਈ
ਅੱਸੀ ਸਿਧੇ ਸਾਧੇ ਵਿਂਗ'ਵਲ ਨਈ ਔਂਦੇ
ਬਸ ਸਬਰ ਹੀ ਏ ਸਾਡਾ ਰੌਲਾ ਨਈ ਪੌਂਦੇ
ਏ ਕਰਮਾਂ ਦੇ ਰੋਣੇ ਹੋ ਤੈਨੂ ਸਮਝ ਨੀ ਔਣੇ
ਜੋ ਬੀਜੇਯਾ ਹੈ ਤੂ ਓ ਪਾਵੇਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵਦੀਆਂ
ਮੈਥੋਂ ਲਿਖ ਕੇ ਲੈ ਲੇ ਪਛਤਾਏਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵਦੀਆਂ
ਮੈਥੋਂ ਲਿਖ ਕੇ ਲੈ ਲੇ ਪਛਤਾਏਗੀ ਨੀ

ਓ ਕਹਾਣੀ ਖੁੱਲੀ ਇਹਦੀ ਹਾਏ
ਜਿੰਨਾ ਚੋ-ਹੋ ਮੈਨੂ ਨਾ ਨਿਕਲੀ
ਕਿ ਕਰਾਂ ਸਿਫਤ ਮੈਂ ਬੁੱਲੀਆ ਦੀ
ਤੇਰੇ ਚੱਮ ਦੇ ਸੁਣਿਆ ਮੈਂ ਗਾਹਕ ਬੜੇ ਨੇ
ਸਾਡੇ ਸਚੇ ਰੱਬ ਨਾਲ ਰਿਸਤੇ ਪਾਕ ਬੜੇ ਨੇ
ਓ ਜਦੋਂ ਰੂਪ ਤੇਰੇ ਦਾ ਆ ਸੂਰਜ ਡੂਬੇਯਾ
ਮੈਨੂ ਦੱਸ ਦੇ ਕਿੱਥੇ ਜਾਵੇਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵਦੀਆਂ
ਮੈਥੋਂ ਲਿਖ ਕੇ ਲੈ ਲੇ ਪਛਤਾਏਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵਦੀਆਂ
ਮੈਥੋਂ ਲਿਖ ਕੇ ਲੈ ਲੇ ਪਛਤਾਏਗੀ ਨੀ

ਇਹ ਵਰਜ਼ ਅਨੋਖੇ ਨੇ
ਸੱਜਣ ਜਿੰਨੇ ਵਧ ਸੋਹਣੇ
ਓਹਨੇ ਵੱਡੇ ਦਿੰਦੇ ਧੋਖੇ ਨੇ

ਜਦੋਂ ਮਾਨ ਹੀ ਖਾਵੇ ਓ ਰਾਖੀ ਕਾਹਦੀ
ਜਿਹੜੀ ਚਲ ਜੇ ਸਿਧੇ ਤੇ ਓ ਚਲਾਕੀ ਕਾਹਦੀ
ਹੋ ਜਦੋਂ ਕਿੱਤੀਯਾਂ ਵਾਲਾ ਹਿਸਾਬ ਓ ਮੰਗੂ
ਮੈਨੂੰ ਦੱਸ ਕਿ ਚਲਾਕੀ ਲਾਵੇਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਦੀਆਂ
ਮੈਥੋਂ ਲਿਖ ਕੇ ਲੈ ਲੇ ਪਛਤਾਏਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਦੀਆਂ
ਮੈਥੋਂ ਲਿਖ ਕੇ ਲੈ ਲੇ ਪਛਤਾਏਗੀ ਨੀ
ਜਗ ਜ਼ਹਿਰ ਬਣਾ ਦਿੱਤਾ
ਹੋ ਜਗ ਜ਼ਹਿਰ ਬਣਾ ਦਿੱਤਾ
ਹੋ ਤੇਰੇਯਾ ਗਮਾ ਨੇ ਅੱਲੜੇ
ਨੀ ਸਿਧੂ ਸ਼ਾਯਰ ਬਣਾ ਦਿੱਤਾ
ਮੁੰਡਾ ਸ਼ਾਯਰ ਬਣਾ ਦਿੱਤਾ
ਹੋ ਜੱਟ ਸ਼ਾਯਰ ਬਣਾ ਦਿੱਤਾ

ਜਿਸ੍ਮਫਰੋਸ਼ੀ ਕਿ ਇਸ ਦੁਨਿਯਾ ਮੇਂ
ਨਾ ਜਾਣੇ ਤੇਰਾ ਕਯਾ ਕਯਾ ਬਿਕਾ ਹੂਆ ਹੈ
ਮੈਂ ਤੋ ਭੂਲ ਜਾਊਂਗਾ ਜ਼ਾਤੀਆਂ ਤੇਰੀ
ਪਰ ਉਸਨੇ ਸਬ ਲਿਖਾ ਹੂਆ ਹੈ

WRITERS

GUR SIDHU, R NAIT

PUBLISHERS

Lyrics © Universal Music Publishing Group, Royalty Network, Peermusic Publishing

Share icon and text

Share


See A Problem With Something?

Lyrics

Other