LyricFind Logo
LyricFind Logo
Profile image icon
Lyric cover art

Jailaan DnB Remix

Apple Music logo
Deezer logo
Spotify logo
Lyrics
ਓ ਜੱਟ ਤੇ ਕੇਸ ਕਲੇਸ਼ ਪੁਰਾਣੇ
ਨਵੀ ਨਹੀਂ ਕੋਈ ਵਾਰਦਾਤ ਹੋਈ
ਤੂੰ ਮੇਰੇ 'ਤੇ ਕਰਵਾਇਆ ਪਰਚਾ
ਅੱਤ ਨਹੀਂ ਸ਼ੁਰੂਆਤ ਹੋਈ
ਓ ਮੈਂ ਅੰਦਰ, ਤੂੰ ਉੱਤੇ ਜਾਣਾ
ਖੇਲਾ ਸਾਰੀਆਂ ਲੱਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂੰ ਕਿੱਥੇ ਡੱਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂੰ ਕਿੱਥੇ ਡੱਕ ਦੀਆਂ ਨੇ ਹਾਏ

ਓ ਮੂੰਹੋਂ ਕੱਢੀਆਂ ਤੇ ਜਿਉਂਦਾ ਮੈਂ
ਗੱਲਾਂ ਨਾਲ ਨਹੀਂ ਸਾਰੁਗਾ
ਤੈਨੂੰ ਤਾਂ ਪੁੱਤ ਮਾਰਨਾ ਹੀ ਏ
ਤੇਰੇ ਨਾਲ ਖੜ੍ਹੂ ਜੋ ਵੀ ਮੰਨੂਗਾ
ਮੌਤ ਤੇਰੀ ਮੇਰੇ ਹੱਥੋਂ ਦੱਸਦੀ ਆ
ਲੈਣਾ ਮੇਰੀ ਮਸਤਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂੰ ਕਿੱਥੇ ਡੱਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲਾਂ
ਜ਼ਮੀਰਾਂ ਨੂੰ ਕਿੱਥੇ ਡੱਕ ਦੀਆਂ ਨੇ ਹਾਏ

WRITERS

Sidhu Moose Wala, The Kidd

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other