ਫੁੱਲਾਂ ਤੋਂ ਹੌਲੀ ਤੂੰ ਕਲੀਆਂ ਜੇਹੀ
ਰੂਹ ਵੀ ਨੀ ਤੇਰੀ ਆ ਤਲੀਆਂ ਜੇਹੀ
ਪੂਰੀ ਤੂੰ ਓਥੋਂ ਦੀ ਪਰੀਆਂ ਜੇਹੀ
ਮੁੰਡੇ ਦੀਵਾਨੇ ਆ ਚੰਨ ਤੇ ਤਾਰੇ ਨੀ
ਜਦੋਂ ਤੂੰ ਮੱਥੇ ਤੋਂ ਜ਼ੁਲਫ਼ਾਂ ਸਵਾਰੇ ਨੀ
ਮੇਰੀ ਤੂੰ ਹੋਣਾ ਕਦੋਂ, ਮੇਰੀ ਤੂੰ ਹੋਣਾ ਕਦੋਂ
ਹੱਲੇ ਤਾਂ ਕਰਨੀਆਂ ਨੇ, ਕਰਨੀਆਂ ਨੇ ਮੈਂ ਤੇਰੀਆਂ ਹੋਰ ਤਾਰੀਫਾਂ
ਹੱਲੇ ਤਾਂ ਕਰਨੀਆਂ ਨੇ, ਕਰਨੀਆਂ ਨੇ ਮੈਂ ਤੇਰੀਆਂ ਹੋਰ ਤਾਰੀਫਾਂ
ਤੂੰ ਨੀ ਤੱਕਦੀ, ਤੂੰ ਨੀ ਚੱਕਦੀ feeling ਦੇਖਕੇ car’ਆਂ ਨੂੰ
ਥੋੱਡੀ ਵਾਲਾ ਤਿਲ ਪਾਉਂਦਾ ਏ ਮੌਤ ਸਿਰੇ ਦੀਆਂ ਨਾਰਾਂ ਨੂੰ
ਪੈਣ ਤੇਰੇ ਤੇ ਕਾਲਾ ਰੰਗ, ਤੂੰ ਜਾਨ ਲੈਣ ਨੂੰ ਫਿਰਦੀ ਏ
ਸਿੱਧਾ ਹੀ ਸੀਨੇ ਵਾਰ ਕਰੇ ਤੂੰ ਬਿਜਲੀ ਬਣਕੇ ਗਿਰਦੀ ਏ
ਰੋਜ਼ ਹੀ ਦੇਖਾਂ ਮੈਂ, ਦੇਖਾਂ ਮੈਂ
ਹੱਲੇ ਤਾਂ ਕਰਨੀਆਂ ਨੇ, ਕਰਨੀਆਂ ਨੇ ਮੈਂ ਤੇਰੀਆਂ ਹੋਰ ਤਰੀਫਾਂ
ਹੱਲੇ ਤਾਂ ਕਰਨੀਆਂ ਨੇ, ਕਰਨੀਆਂ ਨੇ ਮੈਂ ਤੇਰੀਆਂ ਹੋਰ ਤਰੀਫਾਂ
ਪਰੀਆਂ ਨੇ ਸਾਨੂੰ ਪਿਓਂਦੀ ਨਈਂ
ਕੱਖਾਂ ਦੇ ਵਾਂਗੂ ਤੂੰ ਲੱਖਾਂ ਦੇ ਦਿਲਾਂ ਨੂੰ
ਨੀ ਜੇਹੜੇ ਤੂੰ ਬੁੱਲ੍ਹਾਂ ਚ ਬੋਲਦੀ ਏ
ਇਸ਼ਕ ਚ ਅੱਗ ਚ ਮੈਂ, ਅੱਗ ਚ ਮੈਂ
ਹੱਲੇ ਤਾਂ ਕਰਨੀਆਂ ਨੇ, ਕਰਨੀਆਂ ਨੇ ਮੈਂ ਤੇਰੀਆਂ ਹੋਰ ਤਰੀਫਾਂ
ਹੱਲੇ ਤਾਂ ਕਰਨੀਆਂ ਨੇ, ਕਰਨੀਆਂ ਨੇ ਮੈਂ ਤੇਰੀਆਂ ਹੋਰ ਤਰੀਫਾਂ