LyricFind Logo
LyricFind Logo
Profile image icon
Lyric cover art

Sorry

Apple Music logo
Deezer logo
Spotify logo
Lyrics
ਹਰਵੇਲੇ ਅਕੜਾ ਚ ਰਿਹਣ ਵਲੇਆ
ਕਦੀ ਗੌਰ ਤੂ ਕਰੀ
ਮੇਰਾ ਭੀ ਤੇ ਦਿਲ ਹੋਣਾ ਬੋਹਤ ਦੁਖਦਾ
ਤਾਂ ਵੀ ਜਾਂਦੀ ਹਾਂ ਜਾਰੀ

Jus Keys

ਹਰਵੇਲੇ ਅਕੜਾ ਚ ਰਿਹਣ ਵਲੇਆ
ਕਦੀ ਗੌਰ ਤੂ ਕਰੀ
ਮੇਰਾ ਭੀ ਤੇ ਦਿਲ ਹੋਣਾ ਬੋਹਤ ਦੁਖਦਾ
ਤਾਂ ਵੀ ਜਾਂਦੀ ਹਾਂ ਜਰੀ
ਹਰ ਇਕ ਤੇਰੀ ਮੈਂ ਤੇ ਗੱਲ ਵੈਰਿਆ
ਹੱਸ ਸਿਹਣ ਵਾਲੀ ਸੀ
ਹਾਂ ਸਿਹਣ ਵਾਲੀ ਸੀ
ਹੁਣ ਵਖ ਹੋਏ ਤਾਂ ਤੂ ਬੇਹਿਕੇ ਸੋਚ ਲਈ
ਤੇਰੀ ਗਲਤੀ ਤੇ ਮੈਂ sorry ਕਿਹਣ ਵਾਲੀ ਸੀ
ਹੁਣ ਵਖ ਹੋਏ ਤਾਂ ਤੂ ਬੇਹਿਕੇ ਸੋਚ ਲਈ
ਤੇਰੀ ਗਲਤੀ ਤੇ ਮੈਂ sorry ਕਿਹਣ ਵਾਲੀ ਸੀ
ਹਾਂ ਕਿਹਣ ਵਾਲੀ ਸੀ

ਤੇਰੇ ਪਿਛੇ ਬੈਠ ਗਯੀ ਮੈਂ
ਸਾਰੇਆ ਤੋਂ ਟੁੱਟ ਕੇ
ਤੇਰੇ ਪਿਛੇ ਬੈਠ ਗਯੀ ਮੈਂ
ਸਾਰੇਆ ਤੋਂ ਟੁੱਟ ਕੇ
ਪਤਾ ਨਈ ਸੀ ਤੂ ਹੀ ਤੁਰ
ਜਾਣਾ ਮੈਨੂ ਲੁੱਟ ਕੇ
ਤੇਰੇ ਪਿਛੇ ਬੈਠ ਗਯੀ ਮੈਂ
ਸਾਰੇਆ ਤੋਂ ਟੁੱਟ ਕੇ
ਪਤਾ ਨਈ ਸੀ ਤੂ ਹੀ ਤੁਰ
ਜਾਣਾ ਮੈਨੂ ਲੁੱਟ ਕੇ
ਬੀਤ ਗਏ ਸਮਯ ਤੇ
ਝਾਤੀ ਮਾਰ ਵੇਖ ਲਾਯੀ ਜੇ
ਬੀਤ ਗਏ ਸਮਯ ਤੇ
ਝਾਤੀ ਮਾਰ ਵੇਖ ਲਾਯੀ ਜੇ
ਤੇਰੀ ਹੀ ਰਜ਼ਾ ਚ ਖੁਸ਼ ਰਿਹਣ ਵਾਲੀ ਸੀ
ਹਾਂ ਰਿਹਣ ਵਾਲੀ ਸੀ
ਹੁਣ ਵਖ ਹੋਏ ਤਾਂ ਤੂ ਬੇਹਿਕੇ ਸੋਚ ਲਈ
ਤੇਰੀ ਗਲਤੀ ਤੇ ਮੈਂ sorry ਕਿਹਣ ਵਾਲੀ ਸੀ
ਹੁਣ ਵਖ ਹੋਏ ਤਾਂ ਤੂ ਬੇਹਿਕੇ ਸੋਚ ਲਈ
ਤੇਰੀ ਗਲਤੀ ਤੇ ਮੈਂ sorry ਕਿਹਣ ਵਾਲੀ ਸੀ
ਹਾਂ ਕਿਹਣ ਵਾਲੀ ਸੀ

ਬਿੰਦਰਾ ਮੈਂ ਚੁਪ ਚਾਪ
ਸਬ ਰਹੀ ਸਹਾਰ ਦੀ
ਬਿੰਦਰਾ ਮੈਂ ਚੁਪ ਚਾਪ
ਸਬ ਰਹੀ ਸਹਾਰ ਦੀ
ਤਾਂ ਹੀ ਤੋ ਕਦਰ ਕੋਡੀ
ਪਯੀ ਨਈ ਤੂ ਪਿਆਰ ਦੀ ਦੀ
ਬਿੰਦਰਾ ਮੈਂ ਚੁਪ ਚਾਪ
ਸਬ ਰਹੀ ਸਹਾਰ ਦੀ
ਤਾਂ ਹੀ ਤੋ ਕਦਰ ਕੋਡੀ
ਪਯੀ ਨਈ ਤੂ ਪਿਆਰ ਦੀ ਦੀ
ਵਕ਼ਤ ਮਿਲੇ ਤੇ ਸੋਚੀ ਨਾਥੁ ਮਾਜਰੇ
ਵ੍ਕ਼ਤ ਮਿਲ ਤੇ ਸੋਚੀ ਨਾਥੁ ਮਾਜਰੇ
ਤੇਰੇਆ ਸਾਹਾਂ ਚ ਸਾਹ ਲੈਣ ਵਾਲੀ ਸੀ
ਸਾਹ ਲੈਣ ਵਾਲੀ ਸੀ
ਹੁਣ ਵਖ ਹੋਏ ਤਾਂ ਤੂ ਬੇਹਿਕੇ ਸੋਚ ਲਈ
ਤੇਰੀ ਗਲਤੀ ਤੇ ਮੈਂ sorry ਕਿਹਣ ਵਾਲੀ ਸੀ
ਹੁਣ ਵਖ ਹੋਏ ਤਾਂ ਤੂ ਬੇਹਿਕੇ ਸੋਚ ਲਈ
ਤੇਰੀ ਗਲਤੀ ਤੇ ਮੈਂ sorry ਕਿਹਣ ਵਾਲੀ ਸੀ
Sorry ਕਿਹਣ ਵਾਲੀ ਸੀ
ਮੈਂ ਹੀ ਕਿਹਣ ਵਾਲੀ ਸੀ

WRITERS

GURPINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other