LyricFind Logo
LyricFind Logo
Profile image icon
Lyric cover art

Nakhre

Apple Music logo
Deezer logo
Spotify logo
Lyrics
Uk ਜਾਕੇ degree ਕਰੀ ਏ ਜੱਟੀ ਨੇ
ਬੜੇ ਮੋੜੇ purpose ਆਕੜਾ ਦੀ ਪੱਟੀ ਨੇ
Uk ਜਾਕੇ degree ਕਰੀ ਏ ਜੱਟੀ ਨੇ
ਬੜੇ ਮੋੜੇ purpose ਆਕੜਾ ਦੀ ਪੱਟੀ ਨੇ

London ਜਾਕੇ degree ਕਰੀ ਏ ਜੱਟੀ ਨੇ
ਬੜੇ ਮੋੜੇ purpose ਆਕੜਾ ਦੀ ਪੱਟੀ ਨੇ

ਗੱਲ ਸਾਡੀ ਨਾ ਬਨੁਗੀ ਕਦੇ ਮਿਠੇਆ
ਸਾਡੀ ਨਾ ਬਨੁਗੀ ਕਦੇ ਮਿਠੇਆ
ਜੇ ਤੂ ਚੌਣਾਏ ਰੁਪੈਯਾ ਨਾਲ ਸਾਰ੍ਨਾ (ਸਾਰ੍ਨਾ)
ਨਖਰੇ ਮੇਰੇ ਦਾ ਮੁੱਲ ਮੁੰਡੇਯਾ
ਵੇ ਤੈਨੂ ਪੌਂਡ ਆਂ ਨਾਲ ਪੈਣਾ ਏ ਉਤਾਰਨਾ

ਨਖਰੇ ਮੇਰੇ ਦਾ ਮੁੱਲ ਮੁੰਡੇਯਾ
ਵੇ ਤੈਨੂ ਡਾਲਰ ਆਂ ਨਾਲ ਪੈਣਾ ਏ ਉਤਾਰਨਾ
ਨਖਰੇ ਮੇਰੇ ਦਾ ਮੁੱਲ ਮੁੰਡੇਯਾ
ਵੇ ਤੈਨੂ ਡਾਲਰ ਆਂ ਨਾਲ ਪੈਣਾ ਏ ਉਤਾਰਨਾ

ਮਿਹਿੰਗੇ ਮਿਹਿੰਗੇ ਪੈਣ ਮੇਰੇ ਸ਼ੋੰਕ ਵੀ ਪੂਗੌਨ ਵੇ
ਮਿਹਿੰਗੇ ਮਿਹਿੰਗੇ ਪੈਣ ਮੇਰੇ ਸ਼ੋੰਕ ਵੀ ਪੂਗੌਨ ਵੇ
ਮਿਹਿੰਗੇ ਮਿਹਿੰਗੇ ਪੈਣ ਮੇਰੇ ਸ਼ੋੰਕ ਵੀ ਪੂਗੌਨ ਵੇ
Doko Chanel ਜਿਹੇ brand ਮੈਂ ਤੋ ਲੌਂ ਵੇ
Doko Chanel ਜਿਹੇ brand ਮੈਂ ਤੋ ਲੌਂ ਵੇ
ਜਿਥੇ ਕੱਟਣੀ ਆ ਦੋਹਾਂ ਨੇ vaccation ਆ
ਕੱਟਣੀ ਆ ਦੋਹਾਂ ਨੇ vaccation ਆ
ਗੇੜਾ Sydney ਤੋਂ Paris ਵੇ ਮਾਰਨਾ

ਨਖਰੇ ਮੇਰੇ ਦਾ ਮੁੱਲ ਮੁੰਡੇਯਾ
ਵੇ ਤੈਨੂ ਡਾਲਰ ਆਂ ਨਾਲ ਪੈਣਾ ਏ ਉਤਾਰਨਾ
ਨਖਰੇ ਮੇਰੇ ਦਾ ਮੁੱਲ ਮੁੰਡੇਯਾ
ਵੇ ਤੈਨੂ ਡਾਲਰ ਆਂ ਨਾਲ ਪੈਣਾ ਏ ਉਤਾਰਨਾ

ਰੀਝਾਂ ਨਾਲ ਪਾਲਿਆ ਮੈਂ ਮਾਪੇਆ ਦੀ ਧੀ ਵੇ
ਰੀਝਾਂ ਨਾਲ ਪਾਲਿਆ ਮੈਂ ਮਾਪੇਆ ਦੀ ਧੀ ਵੇ
ਰੀਝਾਂ ਨਾਲ ਪਾਲਿਆ ਮੈਂ ਮਾਪੇਆ ਦੀ ਧੀ ਵੇ
ਵਾਰਦਾ ਆਏ ਜਾਣ ਮੇਤੋਂ ਕੱਲਾ ਕੱਲਾ ਜੀ ਵੇ
ਕੱਲਾ ਕੱਲਾ ਜੀ ਵੇ
ਉੱਡਦੀ ਆਂ ਅੰਬਰਾਂ ਚ ਹਾਨਿਆ
ਮੈਂ ਉੱਦ'ਦੀ ਆਂ ਅਂਬੜਾਂ ਚ ਹਾਨਿਆ
ਹੋ ਰਖਾ ਫਿੱਕਰਾਂ ਦਾ ਦਿਲ ਉੱਤੇ ਭਾਰ ਨਾ (ਭਾਰ ਨਾ)

ਨਖਰੇ ਮੇਰੇ ਦਾ ਮੁੱਲ ਮੁੰਡੇਯਾ
ਵੇ ਤੈਨੂ ਡਾਲਰ ਆਂ ਨਾਲ ਪੈਣਾ ਏ ਉਤਾਰਨਾ
ਨਖਰੇ ਮੇਰੇ ਦਾ ਮੁੱਲ ਮੁੰਡੇਯਾ
ਵੇ ਤੈਨੂ ਡਾਲਰ ਆਂ ਨਾਲ ਪੈਣਾ ਏ ਉਤਾਰਨਾ

Attitude ਅੱਤ ਤੇ ਮੈਂ ਜੱਟੀ ਪੂਰੀ ਬੰਬ ਵੇ
Attitude ਅੱਤ ਤੇ ਮੈਂ ਜੱਟੀ ਪੂਰੀ ਬੰਬ ਵੇ
Attitude ਅੱਤ ਤੇ ਮੈਂ ਜੱਟੀ ਪੂਰੀ ਬੰਬ ਵੇ
ਸਰੇ ਵੇਲ ਮੁੰਡੇ ਸਾਰੇ ਦਿਲ ਮੇਰਾ ਮੰਗ੍ਦੇ
ਤੂ ਲੈਜਾ ਪਵਨ ਵਿਆਹ ਕੇ ਪਿੰਡ ਛੋਟੀਆਂ
ਪਵਨ ਵਿਆਹ ਕੇ ਪਿੰਡ ਛੋਟੀਆਂ
ਹੋ ਤੈਨੂ ਮੇਰੇ ਜਿਹੀ ਲਬਣੀ ਕੋਯੀ ਨਾਰ ਨਾ
My wow

ਨਖਰੇ ਮੇਰੇ ਦਾ ਮੁੱਲ ਮੁੰਡੇਯਾ
ਵੇ ਤੈਨੂ ਪੌਂਡ ਆਂ ਨਾਲ ਪੈਣਾ ਏ ਉਤਾਰਨਾ

ਨਖਰੇ ਮੇਰੇ ਦਾ ਮੁੱਲ ਮੁੰਡੇਯਾ
ਵੇ ਤੈਨੂ ਡਾਲਰ ਆਂ ਨਾਲ ਪੈਣਾ ਏ ਉਤਾਰਨਾ
ਨਖਰੇ ਮੇਰੇ ਦਾ ਮੁੱਲ ਮੁੰਡੇਯਾ
ਵੇ ਤੈਨੂ ਡਾਲਰ ਆਂ ਨਾਲ ਪੈਣਾ ਏ ਉਤਾਰਨਾ

WRITERS

MR WOW, PAWAN CHOTIAN

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other