LyricFind Logo
LyricFind Logo
Profile image icon
Lyric cover art

Taare

Apple Music logo
Deezer logo
Spotify logo
Lyrics
ਓਹ ਅੱਜ ਤੇਰੀ ਯਾਦ ਵਿਚ
ਤਾਰੇ ਗਿਣੇ ਜਾਣ ਗੇ
ਓਹ ਅੱਜ ਤੇਰੀ ਯਾਦ ਵਿਚ
ਤਾਰੇ ਗਿਣੇ ਜਾਣ ਗੇ

ਓਹ ਵੀ ਮੁਕ ਗਏ ਤਾ
ਲਾਰੇ ਗਿਣੇ ਜਾਣ ਗੇ
ਓਹ ਅੱਜ ਤੇਰੀ ਯਾਦ ਵਿਚ
ਤਾਰੇ ਗਿਣੇ ਜਾਣ ਗੇ
ਓਹ ਅੱਜ ਤੇਰੀ ਯਾਦ ਵਿਚ
ਤਾਰੇ ਗਿਣੇ ਜਾਣ ਗੇ

ਚਾਨਣੀ ਜੀ ਰਾਤ ਨਵੀਂ
ਨਵੀ ਬਾਤ ਹੋਇ ਐ.
ਕਰ ਕਰ ਚੇਤੇ ਅੱਖ
ਭਰ ਭਰ ਰੋਈ ਐ

ਕਿਊ ਤੇਰੇ ਵਾਂਗ ਤੇਰੀਆ ਨਾ ਯਾਦਾਂ ਬੇਵਫਾ
ਕਿਊ ਤੇਰੇ ਵਾਂਗ ਤੇਰੀਆ ਨਾ ਯਾਦਾਂ ਬੇਵਫਾ
ਨਾ ਛੱਡੀਆਂ ਮੇਨੂ ਤੇਰੇ ਬਾਰੇ ਗਿਣੇ ਜਾਣ ਗੇ.
ਬਾਰੇ ਗਿਣੇ ਜਾਣ ਗੇ.
ਓਹ ਅੱਜ ਤੇਰੀ ਯਾਦ ਵਿਚ
ਤਾਰੇ ਗਿਣੇ ਜਾਣਗੇ

ਓਹ ਅੱਜ ਤੇਰੀ ਯਾਦ ਵਿਚ
ਤਾਰੇ ਗਿਣੇ ਜਾਨ ਗੇਨ ਗੇ
ਓਹ ਵੀ ਮੁਕ ਗਏ ਤਾ
ਓਹ ਵੀ ਮੁਕ ਗਏ ਤਾ
ਲਾਰੇ ਗਿਣੇ ਜਾਣ ਗੇ

ਕਿਨਾ ਏ ਤੂ ਝੂਠਾ ਹੈ
ਕਿਨਾ ਮਜਬੂਰ
ਕੋਈ ਆਕੇ ਕਰੀਬ ਏਨਾ,
ਹੁੰਦੈ ਤਾਂ ਨੀ ਦੂਰ
ਕੀ ਕਿਤਾ ਮੈਂ ਗੁਨਾਹ
ਜੋ ਤੂੰ ਦਿੱਤੀ ਹੈ ਸਜ਼ਾ
ਕੀ ਕਿਤਾ ਮੈਂ ਗੁਨਾਹ
ਜੋ ਤੂੰ ਦਿੱਤੀ ਹੈ ਸਜ਼ਾ
ਤੇਰਾ ਜ਼ਿੰਦਗੀ ਚ ਆਣਾ
ਦਿਨ ਸਾਰੇ ਗਿਣੇ ਜਾਣਗੇ
ਸਾਰੇ ਗਿਣੇ ਜਾਣਗੇ
ਓਹ ਅੱਜ ਤੇਰੀ ਯਾਦ ਵਿਚ
ਤਾਰੇ ਗਿਣੇ ਜਾਣਗੇ
ਓਹ ਅੱਜ ਤੇਰੀ ਯਾਦ ਵਿਚ
ਤਾਰੇ ਗਿਣੇ ਜਾਣਗੇ

ਓਹ ਵੀ ਮੁਕ ਗਏ ਤਾ
ਲਾਰੇ ਗਿਣੇ ਜਾਣ ਗੇ
ਓਹ ਅੱਜ ਤੇਰੀ ਯਾਦ ਵਿਚ
ਤਾਰੇ ਗਿਣੇ ਜਾਣ ਗੇ

WRITERS

MIX, GURMEET SINGH

PUBLISHERS

Lyrics © IPRS, Sony/ATV Music Publishing LLC, Warner Music India Private Limited

Share icon and text

Share


See A Problem With Something?

Lyrics

Other