1-2 ਕਹਿੰਦੇ ਗੱਲਾਂ share ਤੂੰ ਕਰੀਂ ਨਾ
1-2 ਕਹਿੰਦੇ ਰਾਜ care ਤੂੰ ਕਰੀਂ ਨਾ
1-2 ਕਹਿੰਦੇ ਤੇਰੇ ਵਰਗਾ ਨੀ ਕੋਈ ਇੱਥੇ
1-2 miss calls ਕਰਦੀ ਕਰੀਨਾ
3-4 strap ਦੇ ਨਾਲ ready ਕਹਿੰਦੇ ਦੱਸ ਕਿਹੜਾ
2-3 ਕਹਿੰਦੀਆਂ ਤੂੰ ਬਹਿਜਾ ਰਹਿ ਕੇ ਬਸ ਮੇਰਾ
ਮਾਂ ਮੇਰੀ ਕਹਿੰਦੀ ਮੋਹ ਮਾਇਆ ਦਾ ਨਾ ਕਰ ਖੇੜਾ
ਪਿਓ ਮੇਰਾ ਕਹਿੰਦਾ ਦੁਨੀਆ ਤੇ ਦੱਸ ਚੰਗਾ ਕਿਹੜਾ
ਗੱਲਾਂ ਆਮ ਲੋਕੀ ਕਹਿੰਦੇ flex ਕਰੇ
ਵਿੱਚੋਂ stress ਉਤੋਂ ਹੀ relax ਕਰੇ
Last shot ਲਾ ਕੇ ਦੇਖੇ ਮੇਰਾ last seen ਕਰੇ
Call ਪੁੱਛੇ ਕੀ ਐ ਅੱਜ ਰਾਤ seen
ਦੱਬੇ race ਉਡੇ car ਤੋੜੇ rule ਜੇ ਨੀ
ਦਿਲ ਤੋੜਦੇ ਜੋ ਸੁਰ ਸਰਦੂਲ ਦੇ ਨੀ
ਉਹ ਸਾਡੇ ਵੈਰ ਜਿਹਨਾਂ pain ਉਹ ਫ਼ਜ਼ੂਲ ਜੇ ਨੀ
ਸ਼ਹਿਰ ਭਰੇ ਕੱਲੇ ਤੇਰੇ ਕੋਲ tool ਜੇ ਨੀ
Off chart money ਖਾਤੇ ਖੁੱਲ੍ਹੇ ਖੁੱਲ੍ਹਾ ਖਾਂਦਾ
On call ਕੰਮ ਹੁੰਦੇ ਨਾ ਕੋਈ ਆਉਂਦਾ ਜਾਂਦਾ
ਤੋੜ ਲੱਗਣ ਨਾ ਦੇਵੇ ਮੈਨੂੰ ਯਾਰ ਦੀ ਸਲਾਹ ਨੀ
ਜਿਹੜਾ ਕੱਲਾ ਕੁੱਲਾ ਛੱਡ ਸਿੱਧਾ ਚਿੱਟੇ ਨੂੰ ਸੀ ਹੱਥ ਪਾਉਂਦਾ
1-2 ਕਹਿੰਦੇ ਗੱਲਾਂ share ਤੂੰ ਕਰੀਂ ਨਾ
1-2 ਕਹਿੰਦੇ ਰਾਜ care ਤੂੰ ਕਰੀਂ ਨਾ
1-2 ਕਹਿੰਦੇ ਤੇਰੇ ਵਰਗਾ ਨੀ ਕੋਈ ਇੱਥੇ
1-2 miss calls ਕਰਦੀ ਕਰੀਨਾ
ਗੱਲਾਂ ਪਤਾ ਬਹੁਤ ਪਰ ਬੋਲਦੇ ਨੀ
ਗੱਡੀ ਦੀ ਛੱਤ ਖੁੱਲ੍ਹਦੀ ਪੂਰੀ ਪਰ ਖੋਲ੍ਹਦੇ ਨੀ
ਖੋ ਬੈਠੇ ਅੱਗ ਲੱਗੀ 'ਚ ਸਭ ਹੰਝੂ ਡੋਲਦੇ ਨੀ
ਕੰਮ ਜਵਾਨੀ ਰੋੜ੍ਹਨ ਵਾਲੇ ਪਰ ਰੋੜ੍ਹਦੇ ਨੀ
ਤਾਹੀਓਂ circle ਛੋਟਾ, ਬਹੁਤਾ ਹੁੰਦਾ ਜਾ ਆ
ਨੀ ਫੂਕਣ ਇਹਨਾਂ ਲੈਣ ਦਿੰਦੇ blunt ਨੂੰ
ਇਹ ਸਾਹ ਨੀ ਬਹਿ ਗਏ ਜਦੋਂ studio 'ਚ
ਉੱਠਣ ਦਾ ਫੇਰ ਨਾ ਨੀ ਪਤਾ ਸਾਡਾ
ਬਹੁਤਿਆਂ ਨੂੰ ਪਤੇ ਦਾ ਪਤਾ ਨੀ
ਖੁੱਲ੍ਹੇ ਦੁੱਧ ਜਿਹਾ ਹੁਸਨ ਤੇ ਸੱਪ ਕਰੇ
ਰਾਖੀ ਕੁੜੀ ਕਰਦੀ ਜੋ ride ਬਣਾਦੇ Kawasaki
Semi auto-tint window, ਤੀਜਾ ਬੰਦਾ ਖੋਲ੍ਹੇ
ਟਾਕੀ ਅੱਧੇ ਦਿਨ ਉੱਠਦੇ ਤੇ ਹੁੰਦੇ ਕੰਮ ਰਾਤੀਂ
ਹੰਮਾ ਇਹ ਬਾਕੀ ਮੈਂ, ਕੋਈ ਹਾਣ ਦਾ ਨਾ
ਬਾਕੀ ਮੇਰੇ ਦਿਲ ਦੀ ਨਾ ਰਾਖੀ, ਅੱਖੇ ਸੌਂਦੀ ਨਾ ਰਾਤੀਂ
Info ਦਿੰਦੀ ਨਾ ਛੇਤੀ ਨਾ ਹੋਣੀ ਐਦਾਂ ਦੀ
ਦੇਖੀ 69 ਵਿੱਚ ਬੈਠੀ 22 ਸਾਲ ਦੀ
1-2, 1-2 ਕਹਿੰਦੇ ਗੱਲਾਂ share ਤੂੰ ਕਰੀਂ ਨਾ
1-2 ਕਹਿੰਦੇ ਰਾਜ care ਤੂੰ ਕਰੀਂ ਨਾ
1-2 ਕਹਿੰਦੇ ਤੇਰੇ ਵਰਗਾ ਨੀ ਕੋਈ ਇੱਥੇ
1-2 miss calls ਕਰਦੀ ਕਰੀਨਾ
1-2, 1-2 ਕਹਿੰਦੇ ਗੱਲਾਂ share ਤੂੰ ਕਰੀਂ ਨਾ
1-2 ਕਹਿੰਦੇ ਰਾਜ care ਤੂੰ ਕਰੀਂ ਨਾ
1-2 ਕਹਿੰਦੇ ਤੇਰੇ ਵਰਗਾ ਨੀ ਕੋਈ ਇੱਥੇ
1-2 miss calls ਕਰਦੀ ਕਰੀਨਾ