ਦੇਖਾ ਤੈਨੂੰ ਦਿਖੇ ਨਾ ਕੀਤਾ ਸੀ ਪਿਆਰ ਜੇਹਨੂੰ
ਨਜ਼ਰਾਂ ਨੇ ਦੱਸਿਆ ਕਿ ਨਜ਼ਰਾਂ ਮਿਲਾਂਦੀ ਨੀ ਤੂੰ ਕਿਉਂ
ਓਹ ਮੇਰੀ ਜਾਨ ਤੈਨੂੰ ਵੀ ਪਤਾ ਇਹ ਤੇ ਮੈਨੂੰ ਵੀ ਪਤਾ
ਤੇਰੇ ਦਿਲ ਚ ਅੱਜ ਵੀ ਇਹ ਕਿਸੇ ਦੀ ਜਗ੍ਹਾ
ਝੂਠਾ ਨੇ ਦੁੱਖਾਂ ਦਾ ਹੱਲ ਨਹੀਂ ਕੱਢਣਾ
ਓਹ ਮੇਰੀ ਜਾਨ ਜਦੋ ਓਹਦੇ ਨਾਲ ਹੁੰਦੀ ਇਹ ਕਿ ਆਉਂਦੀ ਮੇਰੀ ਯਾਦ
ਮੇਰੇ ਨਾਲ ਨੀ ਤਾ ਓਹਦੇ ਨਾਲ ਕਰੀ ਵਫਾਹ
ਝੂਠਾ ਨੇ ਦੁੱਖਾਂ ਦਾ ਹੱਲ ਨਹੀਂ ਕੱਢਣਾ
ਤੂੰ ਕੋਲ ਹੀ ਆ ਮੇਰੇ ਪਰ ਹੋਈ ਜਾਂਦੀ ਇਹ ਤੂੰ ਦੂਰ
ਦੇਖਾ ਤੈਨੂੰ ਦਿਖੇ ਨਾ ਕੀਤਾ ਸੀ ਪਿਆਰ ਜੇਹਨੂੰ
ਨਜ਼ਰਾਂ ਨੇ ਦੱਸਿਆ ਕਿ ਨਜ਼ਰਾਂ ਮਿਲਾਂਦੀ ਨੀ ਤੂੰ ਕਿਉਂ
ਰੱਖ ਲਈਏ ਆਪਾਂ ਯਾਦਾਂ ਨੂੰ ਸੰਭ ਕੇ
ਤੇ ਛੱਡ ਦੇਆਂ ਹੱਥਾਂ ਵਿਚੋਂ ਹੱਥ ਨੀ
ਔਂਦਾ ਦਿਸਦਾ ਨਾ ਕੂੜੇ ਵੀ ਪਿਆਰ ਇਹ
ਜਾਣਦਾ ਦਿੱਸੇ ਹੋਰ ਦਿਸਦਾ ਇਹ ਕੱਖ ਨੀ
ਸ਼ਾਮ ਓਹੀ ਪਾਵੇ ਓਹੀ ਥਾਵਾਂ ਨੇ
ਦੁੱਖ ਹੁਣ ਦਿੰਦੀਆਂ ਨੇ ਰਾਹਵਾਂ ਇਹ
ਚੇਤੇ ਤੈਨੂੰ ਕੀਤਾ ਜਦੋ ਸਾਹਾਂ ਨੇ
ਤੂੰ ਕੋਲ ਹੀ ਆ ਮੇਰੇ ਪਰ ਹੋਈ ਜਾਂਦੀ ਇਹ ਤੂੰ ਦੂਰ
ਦੇਖਾ ਤੈਨੂੰ ਦਿਖੇ ਨਾ ਕੀਤਾ ਸੀ ਪਿਆਰ ਜੇਹਨੂੰ
ਨਜ਼ਰਾਂ ਨੇ ਦੱਸਿਆ ਕਿ ਨਜ਼ਰਾਂ ਮਿਲਾਂਦੀ ਨੀ ਤੂੰ ਕਿਉਂ