ਅਪਣੀ ਬ੍ਣਾ ਲੈ ਲਾ ਨਾ ਲਾਰੇ ਚੰਨ ਵੇ
ਮੈਨੂ ਅਪਣੀ ਬ੍ਣਾ ਲੈ ਲਾ ਨਾ ਲਾਰੇ ਚੰਨ ਵੇ
ਉਂਝ ਕਿਹਨੈ ਮਾਪੇਯਾ ਤੋਂ ਕੁਝ ਨੀ ਲਕੋਯਾ ਮੈਂ
ਗਲ ਵਿਆਹ ਦੀ ਜੇ ਆਖਾਂ ਕਿਹਨੈ set ਨੀ ਜੀ ਹੋਇਆ ਮੈਂ
ਉਂਝ ਕਿਹਨੈ ਮਾਪੇਯਾ ਤੋਂ ਕੁਝ ਨੀ ਲਕੋਯਾ ਮੈਂ
ਗਲ ਵਿਆਹ ਦੀ ਜੇ ਆਖਾਂ ਕਿਹਨੈ set ਨੀ ਜੀ ਹੋਇਆ ਮੈਂ
ਕਿਹੜੇ ਛੱਤਣੇ ਨੇ , ਕਿਹੜੇ ਛੱਤਣੇ ਨੇ
ਕਿਹੜੇ ਛੱਤਣੇ ਨੇ ਦਸਦੇ ਚੁਬਾਰੇ ਚੰਨ ਵੇ
ਅਪਣੀ ਬ੍ਣਾ ਲੈ ਲਾ ਨਾ ਲਾਰੇ ਚੰਨ ਵੇ
ਮੈਨੂ ਅਪਣੀ ਬ੍ਣਾ ਲੈ ਲਾ ਨਾ ਲਾਰੇ ਚੰਨ ਵੇ
ਤੇਰਾ ਨਾਮ ਗਿੱਲ ਆ ਵੇ ਮੈਂ ਚੂੜੇ ਉੱਤੇ ਲਿਖਣਾ
ਔਣ ਤੋਂ ਜੰਡਾਲੀ ਪਿਹਲਾਂ ਸਾਰਾ ਕਮ ਸਿਖਣਾ
ਤੇਰਾ ਨਾਮ ਗਿੱਲ ਆ ਵੇ ਮੈਂ ਚੂੜੇ ਉੱਤੇ ਲਿਖਣਾ
ਔਣ ਤੋਂ ਜੰਡਾਲੀ ਪਿਹਲਾਂ ਰੋਟੀ ਟੁੱਕ ਸਿਖਣਾ
ਬੋਲ ਸਿਹਣੇ ਨਹੀ ਮੈਂ , ਬੋਲ ਸਿਹਣੇ ਨਹੀ ਮੈਂ
ਬੋਲ ਸਿਹਣੇ ਨਹੀ ਮੈਂ ਸੱਸ ਦੀ ਕਰਾਰੇ ਚੰਨ ਵੇ
ਅਪਣੀ ਬ੍ਣਾ ਲੈ ਲਾ ਨਾ ਲਾਰੇ ਚੰਨ ਵੇ
ਮੈਨੂ ਅਪਣੀ ਬ੍ਣਾ ਲੈ ਲਾ ਨਾ ਲਾਰੇ ਚੰਨ ਵੇ