LyricFind Logo
LyricFind Logo
Profile image icon
Lyric cover art

Bebe Di Nuh Ni Main Sass Kuttni

Apple Music logo
Deezer logo
Spotify logo
Lyrics
ਆਜਾ ਬੈਜਾ ਕੋਲੇ ਇਕ ਗੱਲ ਮੈਂ ਸੁਣਾਵਾਂ
ਏਸੇ ਸਾਲ ਲਉ ਜੱਟ ਤੇਰੇ ਨਾਲ ਲਾਵਾਂ (ਤੇਰੇ ਨਾਲ ਤੇਰੇ ਨਾਲ)
ਨੀ ਆਜਾ ਬੈਜਾ ਕੋਲੇ ਇਕ ਗੱਲ ਮੈਂ ਸੁਣਾਵਾਂ
ਏਸੇ ਸਾਲ ਲਉ ਜੱਟ ਤੇਰੇ ਨਾਲ ਲਾਵਾਂ (ਤੇਰੇ ਨਾਲ ਤੇਰੇ ਨਾਲ)ਏਸ ਸਾਲ ਲੌ ਜੱਟ ਤੇਰੇ ਨਾਲ ਲਾਵਾਂ
ਓ ਖਿਚ ਲੈ ਤਿਆਰੀ ਹਥੀ ਮਿਹੰਦੀ ਲੌਂ ਦੀ
ਲੈ ਸ਼ਗੁਣਾ ਦੇ ਸੂਟ ਵੀ ਸਵਾ ਜੱਟੀਏ
ਸਵਾ ਜੱਟੀਏ
ਓ ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ
ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ ਹੋ ਹੋ

ਕਿੰਨੀ ਸੋਹਣੀ ਲਗੇਯਾ ਕਰੇਗੀ ਜਦੋਂ ਵੇੜੇ ਵਿਚ
ਤੁਰੇਂਗੀ ਤੂ ਮੋਰਨੀ ਜਿਹੀ ਤੋਰ ਨੀ
ਕੱਢਿਆ ਕਰੂਗਾ ਜਾਂ ਜੇਓਂ ਜੋਗੀਏ ਨੀ
ਤੇਰੇ ਝਾਂਝਰਾਂ ਦਾ ਮਿਠਾ ਮਿਠਾ ਸ਼ੋਰ ਨੀ
ਕੱਢਿਆ ਕਰੂਗਾ ਜਾਂ ਜੇਓਂ ਜੋਗੀਏ ਨੀ
ਤੇਰੇ ਝਾਂਝਰਾਂ ਦਾ ਮਿਠਾ ਮਿਠਾ ਸ਼ੋਰ ਨੀ
ਜਿਥੇ ਜਿਥੇ ਪੱਬ ਨੀ ਤੂ ਰਖੇਯਾ ਕਰੇਗੀ
ਮਿਹਕ੍ਦਾ ਹਊਗਾ ਓ ਥਾਂ ਜੱਟੀਏ
ਥਾਂ ਜੱਟੀਏ
ਓ ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ
ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ ਹਾਏ ਹਾਏ

ਤੈਨੂ shopping ਕਰਾਯਾ ਕਰੁ ਆਪ ਨਾਲ ਜਾਕੇ
ਸੂਟ ਪਾਯਾ ਕਰੀ ਮੇਰੀ ਹੀ ਪਸੰਦ ਦੇ
Diamond ਦਾ ਸੇਟ ਤੈਨੂ ਛੇਤੀ ਹੀ ਪਵਾਦੁ
ਬਿੱਲੋ golden ਜਿਹੇ ਤੇਰੇ ਰੰਗ ਦੇ
Diamond ਦਾ set ਤੈਨੂ ਛੇਤੀ ਹੀ ਪਵਾਦੁ
ਬਿੱਲੋ golden ਜਿਹੇ ਤੇਰੇ ਰੰਗ ਦੇ
ਹਰ ਇਕ ਰੀਝ ਤੇਰੀ ਸੋਹਣੀਏ ਪੁਗਾ ਦੁ
ਨਾਮ ਲਾਦੂਗਾ ਮੈਂ ਤੇਰੇ ਨੀ ਜਹਾਨ ਜੱਟੀਏ
ਜਹਾਨ ਜੱਟੀਏ
ਓ ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ
ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ ਹਾਏ ਹਾਏ

Dharambir Bhangu ਤੇਰੇ ਨਾਲ ਜਦੋਂ ਬੈਠੁ
ਲੈਕੇ ਹੱਥਾਂ ਵਿਚ ਤੇਰਾ ਗੋਰਾ ਹਥ ਨੀ
Range Rover ਚ ਤੇਰੀ ਲੈਕੇ ਆਉ ਡੋਲੀ
ਹੋਊ ਸਾਰਿਆਂ ਦੇ ਆਪਣੇ ਤੇ ਅੱਖ ਨੀ
Range Rover ਚ ਤੇਰੀ ਲੈਕੇ ਆਉ ਡੋਲੀ
ਹੋਊ ਸਾਰਿਆਂ ਦੇ ਆਪਣੇ ਤੇ ਅੱਖ ਨੀ
ਭਾਗਾ ਵਾਲਾ ਹੋਊ ਓ ਦਿਨ ਸਾਡੇ ਲਯੀ
ਜਦੋਂ ਸਿਰੋ ਪਾਣੀ ਵਾਰੁ ਮੇਰੀ ਮਾਂ ਜੱਟੀਏ
ਮਾਂ ਜੱਟੀਏ
ਓ ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ
ਬੇਬੇ ਦੀ ਮੈਂ ਨੁਹ ਭਰਜਾਈ ਦੀ ਦਰਾਣੀ
ਤੈਨੂ ਛੇਤੀ ਹੀ ਮੈਂ ਲੈਣਾ ਨੀ ਬਣਾ ਜੱਟੀਏ ਹਾਏ ਹਾਏ

WRITERS

Dharambir Bhangu

PUBLISHERS

Lyrics © IPRS, Warner Music India Private Limited

Share icon and text

Share


See A Problem With Something?

Lyrics

Other